YaAr Anmule

YaAr Anmule ਲਿਖਣਾ ਮੇਰਾ ਸ਼ੌਂਕ ਹੈ ਨਾ ਕਿ ਕਮਾਈ ਕਰਨਾ,,ਅੱਗੇ ਮੁਫ਼ਤ ਵਿੱਚ ਪੜ੍ਹਨ ਦਾ ਸ਼ੌਂਕ ਤੁਸੀਂ ਬਣਾ ਸਕਦੇ ਹੋ।
✍️ਦੀਦਾਰ ਗਰੇਵਾਲ ਕੁਲਰੀਆਂ [email protected]

ਸਤਿ ਸ੍ਰੀ ਆਕਾਲ ਜੀ,ਕੀ ਹਾਲ ਐ ਦੋਸਤੋ 🙏      Bathinde Wale Kulwinder Kaur ਪੱਕੇ ਦੇਸੀ
14/09/2025

ਸਤਿ ਸ੍ਰੀ ਆਕਾਲ ਜੀ,
ਕੀ ਹਾਲ ਐ ਦੋਸਤੋ 🙏

Bathinde Wale Kulwinder Kaur ਪੱਕੇ ਦੇਸੀ

Good morning ji🙏   Shonki Sardar ਸ਼ੌਂਕੀ ਸਰਦਾਰ Jagdeep Randhawa Kulwinder Kaur Resham Singh Anmol
14/09/2025

Good morning ji🙏



Shonki Sardar ਸ਼ੌਂਕੀ ਸਰਦਾਰ Jagdeep Randhawa Kulwinder Kaur Resham Singh Anmol

ਆਹ ਮਿੱਟੀ ਗਾਰੇ ਨਾਲ ਲਿਬੜਿਆ ਮੁੰਡਾ ਲੁਧਿਆਣੇ ਦਾ DC ਹੈ ਹਿਮਾਂਸ਼ੂ ਜੈਨ। ਉਥੇ ਦੇ ਲੋਕ ਕਹਿੰਦੇ DC ਸਾਹਿਬ ਨੇ ਸਤਲੁਜ ਦਰਿਆ ਦਾ ਪਾਣੀ ਰੋਕਣ ਲਈ ਦ...
07/09/2025

ਆਹ ਮਿੱਟੀ ਗਾਰੇ ਨਾਲ ਲਿਬੜਿਆ ਮੁੰਡਾ ਲੁਧਿਆਣੇ ਦਾ DC ਹੈ ਹਿਮਾਂਸ਼ੂ ਜੈਨ। ਉਥੇ ਦੇ ਲੋਕ ਕਹਿੰਦੇ DC ਸਾਹਿਬ ਨੇ ਸਤਲੁਜ ਦਰਿਆ ਦਾ ਪਾਣੀ ਰੋਕਣ ਲਈ ਦਿਨ ਰਾਤ ਇੱਕ ਕਰ ਦਿੱਤਾ ਤੇ ਲੋਕਾਂ ਦਾ ਕਹਿਣਾ ਹੈ ਕਿ ਸਾਡੀ ਖਾਤਿਰ DC ਸਾਹਿਬ 40,50 ਕਿਲੋਮੀਟਰ ਪੈਦਲ ਤੁਰਦੇ ਹਨ ਤੇ ਸਾਡੇ ਨਾਲ ਸਾਡੇ ਨਾਲ ਦਰਿਆ ਦੇ ਅੰਦਰ ਵੜਕੇ ਬੰਨ ਲਾਉਂਦੇ ਨੇ ਸੰਗੋ ਅਸੀਂ ਡਰ ਜਾਂਦੇ ਹਾਂ , ਪਰ ਸਾਡੇ DC ਸਾਹਿਬ ਆਪਣੀ ਜਾਨ ਤਲੀ ਉੱਤੇ ਰੱਖ ਕੇ ਖਤਰੇ ਨਾਲ ਖੇਡਦੇ ਹਨ।ਅਸਲ ਵਿੱਚ ਨਵੀਂ ਉਮਰ ਦੇ ਬਣੇ DC ਮੁੰਡੇ ਕੁੜੀਆਂ ਵਿੱਚ ਦੇਸ ਲਈ ਕੁਝ ਕਰ ਗੁਜ਼ਰਨ ਦਾ ਜੋਸ਼ ਹੈ ਤੇ ਦੇਸ਼ ਨੂੰ ਅੱਗੇ ਲੈਕੇ ਜਾਣ ਦੀ ਦਿਲ ਵਿੱਚ ਤਾਂਘ ਹੈ,ਫਿਰ ਚਾਹੇ ਉਹ ਅਮ੍ਰਿਤਸਰ ਦੀ DC ਸਾਕਸ਼ੀ ਸਾਹਨੀ ਹੋਵੇ, ਜਾਂ ਫਿਰ ਲੁਧਿਆਣੇ ਦਾ DC ਹਿਮਾਂਸ਼ੂ ਜੈਨ!!🥰🙏



Shonki Sardar ਸ਼ੌਂਕੀ ਸਰਦਾਰ Bathinde Wale

ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਤੇ ਉਸਦੀ ਟੀਮ ਨੇ ਹੜਾਂ ਨਾਲ ਨੁਕਸਾਨੇ ਗਏ 15 ਪਿੰਡਾਂ  ਦੀ ਜ਼ਮੀਨ ਪੱਧਰੀ ਤੇ ਘਰ ਮੁਰੰਮਤ ਕਰਨ ਦੀ ਕਰਨਗ...
05/09/2025

ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਤੇ ਉਸਦੀ ਟੀਮ ਨੇ ਹੜਾਂ ਨਾਲ ਨੁਕਸਾਨੇ ਗਏ 15 ਪਿੰਡਾਂ ਦੀ ਜ਼ਮੀਨ ਪੱਧਰੀ ਤੇ ਘਰ ਮੁਰੰਮਤ ਕਰਨ ਦੀ ਕਰਨਗੇ ਮੱਦਦ,,ਇਹ ਮੱਦਦ ਉਹ ਇਹਨਾਂ ਪਿੰਡਾਂ ਵਿੱਚ ਹੜ੍ਹ ਦਾ ਪਾਣੀ ਪੂਰੀ ਤਰ੍ਹਾਂ ਨਿੱਕਲ ਜਾਣ ਤੋਂ ਬਾਅਦ ਕਰਨਗੇ,, ਬਾਈ ਅਮਰਿੰਦਰ ਗਿੱਲ ਤੇ ਉਸਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੋਂ ਇਸ ਮੁਸੀਬਤ ਵਿੱਚ ਪੰਜਾਬੀਆਂ ਦੇ ਨਾਲ ਖੜਿਆ ਹੈ 🙏




Shonki Sardar ਸ਼ੌਂਕੀ ਸਰਦਾਰ
Resham Singh Anmol
Amrinder Gill
Diljit Dosanjh

ਵਾਹਿਗੁਰੂ ਜੀ ਪੰਜਾਬ ਉਤੇ ਮੇਹਰ ਕਰੋ😢🙏 ਪੰਜਾਬ ਵੱਡੀ ਤੋਂ ਵੱਡੀ ਜੰਗ ਜਿੱਤਣ ਦਾ ਜਿਗਰਾ ਰੱਖਦਾ ਹੈ, ਇਹ ਗੁਰੂਆਂ ਪੀਰ ਪੈਗੰਬਰਾਂ ਦੀ ਧਰਤੀ ਹੈ ਪੰਜਾ...
05/09/2025

ਵਾਹਿਗੁਰੂ ਜੀ ਪੰਜਾਬ ਉਤੇ ਮੇਹਰ ਕਰੋ😢🙏
ਪੰਜਾਬ ਵੱਡੀ ਤੋਂ ਵੱਡੀ ਜੰਗ ਜਿੱਤਣ ਦਾ ਜਿਗਰਾ ਰੱਖਦਾ ਹੈ, ਇਹ ਗੁਰੂਆਂ ਪੀਰ ਪੈਗੰਬਰਾਂ ਦੀ ਧਰਤੀ ਹੈ ਪੰਜਾਬ ਸੋਹਣਾ ਹੀ ਐਨਾ ਹੈ ਕਈ ਵਾਰੀ ਸਾਡੀ ਆਪਣੀ ਹੀ ਨਜਰ ਲੱਗ ਜਾਂਦੀ ਹੈ ,ਪੰਜਾਬ ਜਲਦੀ ਹੀ ਇਸ ਮਾੜੇ ਦੌਰ ਵਿਚੋਂ ਲੰਘ ਜਾਵੇਗਾ ,ਕਿਸੇ ਨੇ ਸਹੀ ਕਿਹਾ ਹੈ ਕਿ ਦਿਨ ਉਹ ਨਾ ਰਹੇ ਤਾਂ ਦਿਨ ਇਹ ਵੀ ਨਹੀਂ ਰਹਿਣੇ,,🙏✍️ਦੀਦਾਰ ਗਰੇਵਾਲ ਕੁਲਰੀਆਂ


Shonki Sardar ਸ਼ੌਂਕੀ ਸਰਦਾਰ Jagdeep Randhawa Bhagwant Mann
Aam Aadmi Party - Punjab

ਕੌਣ ਆਖੇ ਹਾਕਮ ਨੂੰ ਕਿ ਇਉ ਨ੍ਹੀ ਇਊ ਕਰ😢ਹੁਣੇ ਹੁਣੇ ਇੱਕ ਮਨਹੂਸ ਖਬਰ ਸੁਣੀ ਕਿ ਮਾਨਸਾ ਜਿਲ੍ਹੇ ਦੇ ਪਿੰਡ ਢੈਹਪੀ ਦਾ ਨੌਜਵਾਨ ਨਵਰੀਤ ਸਿੰਘ (ਨੀਤੂ)...
04/09/2025

ਕੌਣ ਆਖੇ ਹਾਕਮ ਨੂੰ ਕਿ ਇਉ ਨ੍ਹੀ ਇਊ ਕਰ😢
ਹੁਣੇ ਹੁਣੇ ਇੱਕ ਮਨਹੂਸ ਖਬਰ ਸੁਣੀ ਕਿ ਮਾਨਸਾ ਜਿਲ੍ਹੇ ਦੇ ਪਿੰਡ ਢੈਹਪੀ ਦਾ ਨੌਜਵਾਨ ਨਵਰੀਤ ਸਿੰਘ (ਨੀਤੂ) ਜੋਂ ਕਿ ਜੂਥ ਕਲੱਬ ਪੰਜਾਬ ਦਾ ਸਰਗਰਮ ਮੈਂਬਰ ਸੀ ਤੇ ਪੰਜਾਬ ਵਿੱਚ ਆਏ ਹੜਾਂ ਵਿੱਚ ਅੱਜ ਚਰੀ ਦਾ ਟੋਕਾ ਕਰਵਾਕੇ ਟਰਾਲੀਆਂ ਭਰਵਾਕੇ ਆਪਣੇ ਪਿੰਡ ਨੂੰ ਵਾਪਸ ਜਾ ਰਿਹਾ ਸੀ ਤਾਂ ਉਸਦੀ ਮਾਨਸਾ ਦੀਆਂ ਮੂਸਾ ਕੈਂਚੀਆਂ ਵਿੱਚ ਭਿਆਨਕ ਐਕਸੀਡੈਂਟ ਹੋ ਜਾਣ ਕਾਰਣ ਮੌਤ ਹੋ ਗਈ,,ਬਹੁਤ ਹੀ ਦੁੱਖ ਹੋਇਆ ਵਾਹਿਗੁਰੂ ਬਾਈ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ 😢🙏



Shonki Sardar ਸ਼ੌਂਕੀ ਸਰਦਾਰ
Jagdeep Randhawa

ਸੁੱਖ ਵਰਤਾਈ ਮੇਰੇ ਮਾਲਕਾ🙏ਹੁਣ ਤਾਂ ਬਸ ਅਰਦਾਸ ਹੀ ਕਰ ਸਕਦੇ ਹਾਂ,, ਚੰਗਾ ਕਰ ਰਿਹਾ ਹੈ ਜਾਂ ਮਾੜਾ ਉਹ ਤਾਂ ਤੂੰ ਜਾਣੀ ਜਾਣ ਹੈ,ਮਾਰਨ ਵਾਲਾ ਵੀ ਤੂੰ...
04/09/2025

ਸੁੱਖ ਵਰਤਾਈ ਮੇਰੇ ਮਾਲਕਾ🙏
ਹੁਣ ਤਾਂ ਬਸ ਅਰਦਾਸ ਹੀ ਕਰ ਸਕਦੇ ਹਾਂ,, ਚੰਗਾ ਕਰ ਰਿਹਾ ਹੈ ਜਾਂ ਮਾੜਾ ਉਹ ਤਾਂ ਤੂੰ ਜਾਣੀ ਜਾਣ ਹੈ,ਮਾਰਨ ਵਾਲਾ ਵੀ ਤੂੰ ਹੈ ਤੇ ਬਚਾਉਣ ਵਾਲਾ ਵੀ ਤੂੰ ਹੀ ਹੈ,ਤੇਰੇ ਹੁਕਮ ਬਿਨਾਂ ਤਾਂ ਪੱਤਾ ਨਹੀਂ ਹਿਲ਼ ਸਕਦਾ,ਸਭ ਤੇ ਮੇਹਰ ਭਰਿਆ ਹੱਥ ਰੱਖੀ !!😢🙏
#ਵਾਇਰਲਪੋਸਟ2025シ


Shonki Sardar ਸ਼ੌਂਕੀ ਸਰਦਾਰ Jagdeep Randhawa Kulwinder Kaur Bathinde Wale Resham Singh Anmol

ਵਹਿਗੁਰੂ ਮੇਹਰ ਕਰੀ🙏   #ਵਾਇਰਲਪੋਸਟ2025シ  Shonki Sardar ਸ਼ੌਂਕੀ ਸਰਦਾਰ Bathinde Wale Jagdeep Randhawa Kulwinder Kaur ਪੱਕੇ ਦੇਸੀ C...
03/09/2025

ਵਹਿਗੁਰੂ ਮੇਹਰ ਕਰੀ🙏
#ਵਾਇਰਲਪੋਸਟ2025シ
Shonki Sardar ਸ਼ੌਂਕੀ ਸਰਦਾਰ Bathinde Wale Jagdeep Randhawa Kulwinder Kaur ਪੱਕੇ ਦੇਸੀ Chamkaur Khudal

29/11/2023

Address

Near Lallan Wala Peer

151501

Telephone

+919464328344

Website

Alerts

Be the first to know and let us send you an email when YaAr Anmule posts news and promotions. Your email address will not be used for any other purpose, and you can unsubscribe at any time.

Contact The Business

Send a message to YaAr Anmule:

  • Want your business to be the top-listed Media Company?

Share