Sandeep Photography

Sandeep Photography CONTACT FOR PHOTO SHOOT

28/01/2022
ਜਲਾਲੁਦੀਨ ਰੂਮੀ ਇੱਕ ਸੂਫੀ ਫਕੀਰ ਹੋਏ।ਜਦੋਂ ਉਹ ਜਵਾਨ ਸੀ ਤਾਂ ਖੁਦਾਂ ਨੂੰ ਕਿਹਾ ਮੈਨੂੰ ਇੰਨੀ ਤਾਕਤ ਦੇ ਕਿ ਦੁਨੀਆਂ ਬਦਲ ਸਕਾਂ ।ਖੁਦਾਂ ਨੇ ਕੋਈ ਜ...
20/12/2018

ਜਲਾਲੁਦੀਨ ਰੂਮੀ ਇੱਕ ਸੂਫੀ ਫਕੀਰ ਹੋਏ।
ਜਦੋਂ ਉਹ ਜਵਾਨ ਸੀ ਤਾਂ ਖੁਦਾਂ ਨੂੰ ਕਿਹਾ ਮੈਨੂੰ ਇੰਨੀ ਤਾਕਤ ਦੇ ਕਿ ਦੁਨੀਆਂ ਬਦਲ ਸਕਾਂ ।
ਖੁਦਾਂ ਨੇ ਕੋਈ ਜਵਾਬ ਨਹੀਂ ਦਿੱਤਾ ।

ਫਿਰ ਸਮਾਂ ਬੀਤਿਆ ।

ਰੂਮੀ ਨੇ ਕਿਹਾ ਖੁਦਾ ਇੰਨੀ ਤਾਕਤ ਦੇ ਕਿ ਮੈਂ ਆਪਣੇ ਬੱਚਿਆਂ ਨੂੰ ਬਦਲ ਸਕਾਂ ।
ਫਿਰ ਕੋਈ ਜਵਾਬ ਨਹੀਂ ਆਇਆ ।

ਰੂਮੀ ਜਦੋਂ ਬੁੱਢਾ ਹੋ ਗਿਆ ਉਸਨੇ ਕਿਹਾ ਕਿ ਖੁਦਾ ਇੰਨੀ ਤਾਕਤ ਦੇ ਕਿ ਮੈ ਖੁਦ ਨੂੰ ਬਦਲ ਸਕਾਂ।

ਆਖਿਰ ਖੁਦਾ ਦਾ ਜਵਾਬ ਆਇਆ ਰੂਮੀ ਇਹ ਗੱਲ ਜੇ ਤੂੰ ਜਵਾਨੀ ਵਿਚ ਪੁਛਦਾ ਤਾਂ ਕਦੋਂ ਦੀ ਕਰਾਂਤੀ ਘਟ ਜਾਦੀ ।

ਦੁਨੀਆਂ ਵਿੱਚ ਸਭ ਤੋ ਜਿਆਦਾ ਕਲੇਸ਼ ਇਹ ਹੀ ਹੈ । ਪਤਨੀ ਆਪਣੇ ਪਤੀ ਨੂੰ ਬਦਲਣਾ ਚਾਹੀਦੀ ਹੈ ਤੇ ਪਤੀ ਪਤਨੀ ਨੂੰ।

ਮਾਂ ਬਾਪ ਆਪਣੇ ਬੱਚਿਆਂ ਨੂੰ ਬਦਲਣਾ ਚਾਹੁੰਦੇ ਹਨ ।

ਇਸੇ ਜਦੋਜਹਿਦ ਵਿੱਚ ਜੀਵਨ ਬੀਤਦਾ ਜਾਦਾ ਹੈ ਪਰ ਆਪਣੇ ਆਪ ਨੂੰ ਕੋਈ ਬਦਲਣਾ ਨਹੀਂ ਚਾਹੁੰਦਾ ।

ਓਸ਼ੋ

14/08/2017

thank's all of uu

ਖਾਲੀ ਸ਼ੀਸ਼ੇ ਵੀ ਨਿਸ਼ਾਨ ਰੱਖਦੇ ਨੇ..ਟੁੱਟੇ ਦਿਲ ਵੀ ਅਰਮਾਨ ਰੱਖਦੇ ਨੇ...ਜਿਹੜੇ ਖਮੋਸ਼ ਹੋ ਕੇ ਗੁਜ਼ਰ ਜਾਣ...ਓਹ ਦਰਿਆ ਵੀ ਦਿਲ ਵਿੱਚ ਤੁਫ਼ਾਨ ਰ...
06/10/2016

ਖਾਲੀ ਸ਼ੀਸ਼ੇ ਵੀ ਨਿਸ਼ਾਨ ਰੱਖਦੇ ਨੇ..
ਟੁੱਟੇ ਦਿਲ ਵੀ ਅਰਮਾਨ ਰੱਖਦੇ ਨੇ...
ਜਿਹੜੇ ਖਮੋਸ਼ ਹੋ ਕੇ ਗੁਜ਼ਰ ਜਾਣ...
ਓਹ ਦਰਿਆ ਵੀ ਦਿਲ ਵਿੱਚ ਤੁਫ਼ਾਨ ਰੱਖਦੇ ਨੇ......

ਜਿੰਦਗੀ ਬਹੁਤ ਖੂਬਸੂਰਤ ਹੈ ,,,,ਬਿਲਕੁਲ ਓਸ ਬੀਜ ਤੋਂ ,,ਪੁੰਗਰਦੇ ਬੂਟੇ ਤੇ ਓਸ ਨੂੰ ਲੱਗ ਰਹੇ ਫੁੱਲ ,ਫਲ !!ਇਸ ਬੀਜ ਤੋਂ ਲੈ ਕੇ ਫਲ ਬਨਣ ਤੱਕ ਦਾ ...
24/09/2016

ਜਿੰਦਗੀ ਬਹੁਤ ਖੂਬਸੂਰਤ ਹੈ ,,,,ਬਿਲਕੁਲ ਓਸ ਬੀਜ ਤੋਂ ,,ਪੁੰਗਰਦੇ ਬੂਟੇ ਤੇ ਓਸ ਨੂੰ ਲੱਗ ਰਹੇ ਫੁੱਲ ,ਫਲ !!ਇਸ ਬੀਜ ਤੋਂ ਲੈ ਕੇ ਫਲ ਬਨਣ ਤੱਕ ਦਾ ਸਫਰ ਸੁਖਾਵਾਂ ਵੀ ਹੋ ਸਕਦਾ ਫਿਰ ਜਿੰਦਗੀ ਖੂਬਸੂਰਤ ਹੈ ਝਖੜ ਹਨੇਰੀ ਜੋ ਕੁਦਰਤੀ ਵਤੀਰੇ ਨੇ ਵੀ ਆ ਸਕਦੇ ਫਿਰ ਜਿੰਦਗੀ ਬੋਝ ਹੈ ਇਸ ਜੀਵਨ ਨੂੰ ਜਿਓਣ ਲਈ ਜਾਂ ਜਿੰਦੇ ਰਹਨ ਲਈ ਅਸੀਂ ਕਿੰਨੇ ਉਪਰਾਲੇ ਕਰਦੇ ਕਿੰਨੇ ਵੀ ਦੁਖੀ ਹੋਈਏ ਪਰ ਇਸ ਦੁਨੀਆਂ ਨੂੰ ਛੱਡਣ ਨੂੰ ਦਿਲ ਨਹੀ ਕਰਦਾ ਪਰ ਜਦੋਂ ਹੀ ਕੋਈ ਪਰੇਸ਼ਾਨੀ ਸਾਨੂੰ ਘੇਰਦੀ ਅਸੀਂ ਓਕਤਾ ਜਾਂਦੇ ਫਿਰ ਅਕਸਰ ਇਸ ਤਰਾਂ ਦੇ ਸਵਾਲ ਉਤਪਨ ਹੁੰਦੇ ਜੋ ਸਥਾਈ ਨਹੀ ,,,ਅਸੀਂ ਇਸ ਨੂੰ ਜਿਓਣ ਦਾ ਵਲ ਸਿਖ ਲਈਏ !!!

ਇਕ ਦਿਨ ਮਿੱਟੀ ਦੀਆ ਮੁਰਤੀਆ ਬਨਾਉਣ ਵਾਲੇ ਨੇ ਰਬ ਨੂੰ ਕਿਹਾ ਕਿ ਪਰਮਾਤਮਾ ਤੂੰ ਵੀ ਇਕ ਕਲਾਕਾਰ ਹੈ ਤੇ ਮੈਂ ਵੀ ਇਕ ਕਲਾਕਾਰ ਤੂੰ ਮੇਰੇ ਵਰਗੀਆਂ ਲੱਖ...
19/09/2016

ਇਕ ਦਿਨ ਮਿੱਟੀ ਦੀਆ ਮੁਰਤੀਆ ਬਨਾਉਣ ਵਾਲੇ ਨੇ ਰਬ ਨੂੰ ਕਿਹਾ ਕਿ ਪਰਮਾਤਮਾ ਤੂੰ ਵੀ ਇਕ ਕਲਾਕਾਰ ਹੈ ਤੇ ਮੈਂ ਵੀ ਇਕ ਕਲਾਕਾਰ
ਤੂੰ ਮੇਰੇ ਵਰਗੀਆਂ ਲੱਖਾ ਮੁਰਤਾ ਬਣਾ ਕੇ ਧਰਤੀ ਤੇ ਭੇਜ ਦਿੱਤੀਆਂ ਤੇ ਮੈਂ ਤੇਰੀਆ ਲੱਖਾ ਮੁਰਤੀਆ ਬਣਾ ਕੇ ਧਰਤੀ ਤੇ ਵੇਚ ਦਿੱਤੀਆ ਪਰ ਮੈਂਨੂੰ ਵੇਖ ਵੇਖ ਕੇ ਸ਼ਰਮ ਆਉਂਦੀ ਹੈ ਜਦੋਂ ਤੇਰੀਆ ਬਣਾਈਆਂ ਮੁਰਤੀਆ ਮੇਰੀਆਂ ਬਣਾਈਆਂ ਮੁਰਤੀਆ ਅਗੇ ਝੁਕਦੀਆ ਨੇ.....??//

01/09/2016

like kroo pinda wale?//

ਮਾਨਸਿਕ ਅਵਸਥਾ ਇਸ ਗੱਲ ਨੂੰ ਪੜਨ ਸਮਝਣ ਨਾਲੋਂ ਮਹਿਸੂਸ ਜਿਆਦਾ ਕੀਤਾ ਜਾਂਦਾ ! ਜਿੰਦਗੀ ਚ ਖੁਸ਼ੀ ਦਾ ਪਲ ਆਵੇ ਅਸੀਂ ਉਸਨੂੰ ਵੀ ਡਰ 2 ਕੇ ਮਾਣਦੇ ਹਾਂ...
12/08/2016

ਮਾਨਸਿਕ ਅਵਸਥਾ
ਇਸ ਗੱਲ ਨੂੰ ਪੜਨ ਸਮਝਣ ਨਾਲੋਂ ਮਹਿਸੂਸ ਜਿਆਦਾ ਕੀਤਾ ਜਾਂਦਾ ! ਜਿੰਦਗੀ ਚ ਖੁਸ਼ੀ ਦਾ ਪਲ ਆਵੇ ਅਸੀਂ ਉਸਨੂੰ ਵੀ ਡਰ 2 ਕੇ ਮਾਣਦੇ ਹਾਂ ਮਤੇ ਇਸਨੂੰ ਕੋਈ ਚੰਦਰੀ ਨਜ਼ਰ ਨਾ ਲੱਗ ਜਾਵੇ !
ਉਸਦੇ ਉਲੱਟ ਦੁੱਖ, ਤਕਲੀਫ ਜਾਂ ਸਦਮਾ ਲੱਗਾ ਓਸ ਚ ਧੱਸਦੇ ਚਲੇ ਜਾਂਦੇ ਹਾਂ ਜਿਵੇਂ ਬਸ ਇਸਦਾ ਅੰਤ ਨਹੀਂ ਹੋਵੇਗਾ !
ਹੁਣ ਗੱਲ ਨਜ਼ਰੀਏ ਦੀ ਕਰੀਏ ਫਰਕ ਸਿਰਫ ਇੰਨਾ ਹੈ ਅਸੀਂ ਗਲਾਸ ਨੂੰ ਅੱਧਾ ਭਰਿਆ ਸਮਝਣਾ ਹੈ ਜਾਂ ਅੱਧਾ ਖਾਲੀ !
ਸਾਨੂੰ ਸਾਡੀ ਮਾਨਸਿਕ ਸਥਿਤੀ ਉਥੇ ਲੈ ਜਾਵੇਗੀ ਜੋ ਅਸੀਂ ਮਹਿਸੂਸ ਕਰਦੇ ਹਾਂ ! ਕੁਝ ਵੀ ਸਥਾਈ ਨਹੀਂ ਹੈ ! ਖੁਸ਼ ਰਹੋ , ਜੀਉ ਜੀਅ ਭਰਕੇ !!

ਸੁੱਚੇ ਇਸ਼ਕ ਦੇ ਸਾਬਤੇ ਹੱਡ ਚੁੰਮਣਹਵਾ ਨਿੱਕਲ ਕੇ ਆ ਗਈ ਬੇਲਿਆਂ 'ਚੋਂਤੇਰੇ ਬੋਲਾਂ ਜਿਹੇ ਰੰਗਦਾਰ ਸ਼ੀਸ਼ੇਤੁਰ ਪਏ ਨੇ ਉੱਠ ਕੇ ਮੇਲਿਆਂ 'ਚੋਂਜਿਹੜੀ...
28/07/2016

ਸੁੱਚੇ ਇਸ਼ਕ ਦੇ ਸਾਬਤੇ ਹੱਡ ਚੁੰਮਣ
ਹਵਾ ਨਿੱਕਲ ਕੇ ਆ ਗਈ ਬੇਲਿਆਂ 'ਚੋਂ
ਤੇਰੇ ਬੋਲਾਂ ਜਿਹੇ ਰੰਗਦਾਰ ਸ਼ੀਸ਼ੇ
ਤੁਰ ਪਏ ਨੇ ਉੱਠ ਕੇ ਮੇਲਿਆਂ 'ਚੋਂ
ਜਿਹੜੀ ਪੱਤਣ 'ਤੇ ਜਾ ਕੇ ਜੁੜਨਗੇ ਇਹ
ਓਸ ਪੱਤਣ 'ਤੇ ਗੇੜਾ ਮਾਰਦਾ ਰਹੀਂ
ਕਦੇ ਚੀਚੀ ਨੂੰ ਵੀ ਕਾਇਨਾਤ ਸਮਝੀਂ
ਕਦੇ ਪੈਰਾਂ ਬਿਨਾਂ ਵੀ ਸਾਰਦਾ ਰਹੀਂ

ਸੂਰਜ ਕੋਲੋਂ ਪੁੱਛ ਨਾ ਰਸਤਾ ਮੰਜ਼ਿਲ ਦਾ,ਸੂਰਜ ਨਾਲੋਂ ਬਹੁਤੇ ਤੇਰੇ ਵਿੱਚ ਕਮਾਲ |ਜਿਧਰ ਮੇਰੀ ਸੋਚ ਕਹੇਗੀ ਉਧਰ ਵਾਗਾਂ ਮੋਡ਼ਾਂਗਾ,ਡੰਗਰ ਤੇ ਨਈਂ ਉਧ...
29/06/2016

ਸੂਰਜ ਕੋਲੋਂ ਪੁੱਛ ਨਾ ਰਸਤਾ ਮੰਜ਼ਿਲ ਦਾ,
ਸੂਰਜ ਨਾਲੋਂ ਬਹੁਤੇ ਤੇਰੇ ਵਿੱਚ ਕਮਾਲ |ਜਿਧਰ ਮੇਰੀ ਸੋਚ ਕਹੇਗੀ ਉਧਰ ਵਾਗਾਂ ਮੋਡ਼ਾਂਗਾ,
ਡੰਗਰ ਤੇ ਨਈਂ ਉਧਰ ਜਾਵਾਂ ਜਿੱਧਰ ਸਾਰੇ ਜਾਂਦੇ ਨੇ
~ ਬਾਬਾ ਨਜ਼ਮੀ

ਗੱਲ ਕੁੜੀ ਦੀ ਕਰਦੇ ਹਾਂ ਜਨਮ ਤੋਂ ਲੈ ਕੇ ਓਸਨੂੰ ਹੀ ਵਾਸਤਾ ਪਾਇਆ ਜਾਂਦਾ ਹੈ ਬਾਪੂ ਦੀ ਪੱਗ ਦਾ ! ਅਜੇ ਓਸਨੇ ਬਚਪਨ ਵੀ ਪੂਰੀ ਤਰਾਂ ਹਢਾਇਆ ਨਹੀ ਹੁ...
18/06/2016

ਗੱਲ ਕੁੜੀ ਦੀ ਕਰਦੇ ਹਾਂ ਜਨਮ ਤੋਂ ਲੈ ਕੇ ਓਸਨੂੰ ਹੀ ਵਾਸਤਾ ਪਾਇਆ ਜਾਂਦਾ ਹੈ ਬਾਪੂ ਦੀ ਪੱਗ ਦਾ ! ਅਜੇ ਓਸਨੇ ਬਚਪਨ ਵੀ ਪੂਰੀ ਤਰਾਂ ਹਢਾਇਆ ਨਹੀ ਹੁੰਦਾ ਓਸਦੇ ਕੰਨਾ ਚ ਇਹ ਅਵਾਜ ਪੈਣੀ ਸ਼ੁਰੂ ਹੋ ਜਾਂਦੀ ! ਤੂੰ ਹੁਣ ਬਚੀ ਨਹੀ ਰਹੀ ਇਹ ਕਰ ਸਕਦੀ , ਇਹ ਨਹੀ ਕਰ ਸਕਦੀ ਕੁੜੀਆਂ ਬਹੁਤਾ ਨਹੀ ਬੋਲਦੀਆਂ , ਹੱਸਦਿਆਂ ,ਬਾਹਰ ਲੇਟ ਨਹੀ ਜਾ ਸਕਦੀਆਂ ,ਇਕੱਲੇ ਨਹੀ ਜਾ ਸਕਦੀਆਂ ਵਗੈਰਾ 2 ! ਓਹ ਇੰਨੀਆਂ ਭ੍ਬ੍ਲ੍ਭੂਸੇ ਚ ਮਹਿਸੂਸ ਕਰਦਿਆਂ ਜਦੋਂ ਮੁੰਡੇ ਓਹਨਾਂ ਨਾਲ ਜੰਮੇ ਭਰਾ ਓਹਨਾਂ ਸਾਹਮਣੇ ਸਾਰਾ ਕੁਝ ਕਰਦੇ ਹਨ ! ਸ਼ਰਾਬ ਪੀਂਦੇ , ਲੇਟ ਆਉਂਦੇ , ਦੋਸਤ ਕੁੜੀਆਂ ਲਿਆਉਂਦੇ ਜੋ ਜੀਅ ਚਾਹੇ ਕਰਦੇ ਹਨ ! ਦੱਸੋ ਓਹਨਾਂ ਵਾਰੀ ਬਾਪੂ ਦੀ ਪੱਗ ਕਿਥੇ ਗਈ ?????

ਰਹਿਮਤ ਦਾ ਮੀਂਹ ਪਾ ਖ਼ੁਦਾਇਆ, ਬਾਗ਼ ਸੁੱਕਾ ਕਰ ਹਰਿਆ ਬੂਟਾ ਆਸ ਉਮੈਦ ਮੇਰੀ ਦਾ, ਕਰ ਦੇ ਹਰਿਆ ਭਰਿਆ ।ਮਿੱਠਾ ਮੇਵਾ ਬਖ਼ਸ਼ ਅਜੇਹਾ, ਕੁਦਰਤ ਦੀ ਘਤ ਸ਼ੀਰੀ...
28/05/2016

ਰਹਿਮਤ ਦਾ ਮੀਂਹ ਪਾ ਖ਼ੁਦਾਇਆ, ਬਾਗ਼ ਸੁੱਕਾ ਕਰ ਹਰਿਆ
ਬੂਟਾ ਆਸ ਉਮੈਦ ਮੇਰੀ ਦਾ, ਕਰ ਦੇ ਹਰਿਆ ਭਰਿਆ ।
ਮਿੱਠਾ ਮੇਵਾ ਬਖ਼ਸ਼ ਅਜੇਹਾ, ਕੁਦਰਤ ਦੀ ਘਤ ਸ਼ੀਰੀਂ ।
ਜੋ ਖਾਵੇ ਰੋਗ ਉਸ ਦਾ ਜਾਵੇ, ਦੂਰ ਹੋਵੇ ਦਿਲਗੀਰੀ ।
ਸਦਾ ਬਹਾਰ ਦੱਈਂ ਇਸ ਬਾਗ਼ੇ, ਕਦੀ ਖਿਜ਼ਾਂ ਨਾ ਆਵੇ ।
ਹੋਵਣ ਫ਼ੈਜ਼ ਹਜ਼ਾਰਾਂ ਤਾਈਂ, ਹਰ ਭੁੱਖਾ ਫਲ ਖਾਵੇ

Address

KURALI
Kurali
140103

Telephone

+919592490040

Website

Alerts

Be the first to know and let us send you an email when Sandeep Photography posts news and promotions. Your email address will not be used for any other purpose, and you can unsubscribe at any time.

Contact The Business

Send a message to Sandeep Photography:

Share