Punjab Stories by Meenu

Punjab Stories by Meenu Contact information, map and directions, contact form, opening hours, services, ratings, photos, videos and announcements from Punjab Stories by Meenu, Punjab, Lalru.

Exploring the Heart of Punjab

ਆਪਣੀ ਜ਼ਿੰਦਗੀ ਦੀ ਕਹਾਣੀ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਇਸ ਨੰਬਰ ਤੇ ਕਾਲ ਕਰੋ 9501000230 ਤੁਹਾਡੀ ਕਹਾਣੀ ਕਿਸੇ ਲਈ ਪ੍ਰੇਰਨਾ ਬਣ ਸਕਦੀ ਹੈ । ਧੰਨਵਾਦ 🙏

17/09/2026

ਮੈਂ ਮੀਟ ਵਾਲੇ ਭਾਂਡੇ ਵੀ ਧੋਤੇ ਲੋਕਾਂ ਦੇ ਜੂਠੇ

17/09/2026

ਆਪਣੇ ਆਪ ਨੂੰ ਆਪਣਾ ਦੋਸਤ ਬਣਾਓ

ਕਿਸੇ ਵੀ ਸਫ਼ਰ ਤੇ ਨਿਕਲੋ ਤਾਂ ਯਾਦਗਾਰੀ ਬਣ ਹੀ ਜਾਂਦਾ ਏ । ਮੋਗੇ ਦੇ ਨਾਲ ਵਾਂਦਰ ਵੱਲ ਜਾਣ ਦਾ ਮੌਕਾ ਮਿਲਿਆ। ਮਿਲਣਾ ਤਾਂ Sunny Walia ਵੀਰ ਨੂੰ...
17/09/2026

ਕਿਸੇ ਵੀ ਸਫ਼ਰ ਤੇ ਨਿਕਲੋ ਤਾਂ ਯਾਦਗਾਰੀ ਬਣ ਹੀ ਜਾਂਦਾ ਏ । ਮੋਗੇ ਦੇ ਨਾਲ ਵਾਂਦਰ ਵੱਲ ਜਾਣ ਦਾ ਮੌਕਾ ਮਿਲਿਆ। ਮਿਲਣਾ ਤਾਂ Sunny Walia ਵੀਰ ਨੂੰ ਸੀ ਪਰ ਬਹੁਤ ਹੋਰ ਵਧੀਆ ਕਲਾਕਾਰਾਂ ਨੂੰ ਮਿਲਣ ਦਾ ਮੌਕਾ ਮਿਲਿਆ। ਸਾਰੇ ਵੀਕ ਅੰਗਰੇਜ਼ ਸਿੱਧੂ ਵੀਰ ਦੀ web series ਵਿੱਚ ਕੰਮ ਕਰ ਰਹੇ ਸੀ । ਸਭ ਦਾ ਸੁਭਾਅ ਬਹੁਤ ਵਧੀਆ ਸੀ। sunny ਵੀਰ ਬਾਰੇ ਬਹੁਤ ਸੁਣਿਆ ਸੀ,ਇੰਨ੍ਹਾਂ ਦੀ ਕਲਾਕਾਰੀ ਦੇਖੀ ਸੀ ਪਰ ਇਹ ਨਹੀਂ ਸੀ ਪਤਾ ਕੀ ਇਹ ਇਨਸਾਨ ਕਿੰਨਾ ਨਿੱਘੇ ਸੁਭਾਅ ਦਾ ਹੈ। ਪਰਮਾਤਮਾ ਤਰੱਕੀਆਂ ਬਕਸ਼ਣ ਵੀਰੇ ਨੂੰ ਤੇ ਹਰ ਉਸ ਵੀਰ ਨੂੰ ਜੋ ਇਨ੍ਹਾਂ ਨਾਲ ਜੁੜੇ ਹੋਏ ਨੇ । 🙏

17/09/2026

ਮਾੜੇ ਦਿਨਾਂ ਨੇ ਤਾਂ ਸਤਾਇਆਂ ਸੀਪਰ ਸੋਚਿਆ ਨਹੀਂ ਸੀ ਯਾਰ ਮਾਰ ਕਰ ਜਾਣਗੇ 🥹 Sunny Walia

16/09/2026

ਸੱਸ ਨੇ ਮੈਨੂੰ ਬਹੁਤ ਲਾਡਾਂ ਨਾਲ ਰੱਖਿਆ

16/09/2026

ਔਖੇ ਸਮੇਂ 'ਚ ਰਿਸ਼ਤੇਦਾਰੀ ਦਾ ਪਤਾ ਲੱਗਦਾ

15/09/2026

ਮੈਂ ਤਾਂ ਆਪਣੇ ਪੇਕੇ ਫੋਨ ਵੀ ਨਹੀਂ ਕਰਦੀ

15/09/2026

ਪਿਉ ਦੀ ਜਗ੍ਹਾ ਤਾਂ ਮਾਂ ਵੀ ਕਦੀ ਨਹੀਂ ਲੈ ਸਕਦੀ 🥹

15/09/2026

ਕਿਸੇ ਕੋਲੋਂ ਪੈਸੇ ਨਹੀਂ ਮੰਗਣੇ... ਕੰਮ ਹੋਣਾ ਚਾਹੀਦਾ

14/09/2026

ਲੋਕੀ ਕਹਿੰਦੇ ਤੂੰ ਰੀਲਾਂ ਬਣਾਉਂਦੀ ਆ ਤੇਰੇ ਮੁੰਡੇ ਦਾ ਵਿਆਹ ਨਹੀਂ ਹੋਣਾ

Address

Punjab
Lalru

Alerts

Be the first to know and let us send you an email when Punjab Stories by Meenu posts news and promotions. Your email address will not be used for any other purpose, and you can unsubscribe at any time.

Shortcuts

Share