News5g

News5g ਪੰਜਾਬ ਨੂੰ ਪਿਆਰ ਕਰਨ ਵਾਲੇ ਸਾਡੇ ਨਾਲ ਜ਼ਰੂਰ ਜੁੜੋ ਜੀ
(2)

18/10/2025

ਹਾਏ ਓਏ ਰੱਬਾ ਆਹ ਤਾਂ ਵੈਰ ਈ ਕੱਢ ਗਿਆ ਗਰੀਬਾਂ ਨਾਲ !
ਪਰਿਵਾਰ ਦਾ ਨੰਬਰ - 7814014515
ਪਿੰਡ ਸੁਰ ਸਿੰਘ ਵਾਲਾ ਭਿੰਖੀਵਿੰਡ

ਰਾਜਵੀਰ ਜਵੰਦਾ ਦੇ ਸ਼ੋਅ ਲਾਉਣ ਦੀ ਗੁਰਦਾਸ ਮਾਨ ਨੇ ਕੰਵਰ ਗਰੇਵਾਲ ਤੇ ਕੁਲਵਿੰਦਰ ਬਿੱਲਾ ਨੂੰ ਕੀਤੀ ਬੇਨਤੀਕਿਹਾ, ''ਮੇਰੇ ਲਈ ਵੀ ਸੇਵਾ ਲਾਓ ਮੈਂ ਵ...
17/10/2025

ਰਾਜਵੀਰ ਜਵੰਦਾ ਦੇ ਸ਼ੋਅ ਲਾਉਣ ਦੀ ਗੁਰਦਾਸ ਮਾਨ ਨੇ ਕੰਵਰ ਗਰੇਵਾਲ ਤੇ ਕੁਲਵਿੰਦਰ ਬਿੱਲਾ ਨੂੰ ਕੀਤੀ ਬੇਨਤੀ
ਕਿਹਾ, ''ਮੇਰੇ ਲਈ ਵੀ ਸੇਵਾ ਲਾਓ ਮੈਂ ਵੀ ਉਹੀ ਸ਼ੋਅ ਲਾਵਾਂ ਜੋ ਤੁਸੀਂ ਲਾਓ
ਅਸੀਂ ਸਾਰੇ ਪੰਜਾਬੀ ਕਲਾਕਾਰ ਇੱਕ ਦੂਜੇ ਨਾਲ ਖੜ੍ਹੇ ਹਾਂ

ਰਾਜਵੀਰ ਜਵੰਦਾ ਦੀ ਪਤਨੀ ਨੂੰ 2-3 ਦਿਨਾਂ 'ਚ ਦਿੱਤੀ ਜਾਵੇਗੀ ਸਰਕਾਰੀ ਨੌਕਰੀ"ਦੋਵਾਂ ਬੱਚਿਆਂ ਦੀ ਸਾਰੀ ਜ਼ਿੰਮੇਵਾਰੀ ਚੱਕਾਂਗੇ' ਜਵੰਦਾ ਦੀ ਅੰਤਿਮ ...
17/10/2025

ਰਾਜਵੀਰ ਜਵੰਦਾ ਦੀ ਪਤਨੀ ਨੂੰ 2-3 ਦਿਨਾਂ 'ਚ ਦਿੱਤੀ ਜਾਵੇਗੀ ਸਰਕਾਰੀ ਨੌਕਰੀ
"ਦੋਵਾਂ ਬੱਚਿਆਂ ਦੀ ਸਾਰੀ ਜ਼ਿੰਮੇਵਾਰੀ ਚੱਕਾਂਗੇ' ਜਵੰਦਾ ਦੀ ਅੰਤਿਮ ਅਰਦਾਸ 'ਚ ਪਹੁੰਚੇ
MP ਵਿਕਰਮਜੀਤ ਸਿੰਘ ਸਾਹਨੀ ਨੇ ਕੀਤਾ ਵੱਡਾ ਐਲਾਨ

ਰਾਜਵੀਰ ਜਵੰਦਾ ਦੀ ਯਾਦ 'ਚ ਪਿੰਡ 'ਚ ਬਣਾਇਆ ਜਾਵੇਗਾ ਸਟੇਡੀਅਮਯਾਦਗਾਰੀ ਗੇਟ ਤੇ ਬੁੱਤ ਵੀ ਜਾਵੇਗਾ ਬਣਾਇਆ CM ਭਗਵੰਤ ਮਾਨ ਵੱਲੋਂ ਦਿੱਤੀ ਗਈ ਮਨਜ਼ੂ...
17/10/2025

ਰਾਜਵੀਰ ਜਵੰਦਾ ਦੀ ਯਾਦ 'ਚ ਪਿੰਡ 'ਚ ਬਣਾਇਆ ਜਾਵੇਗਾ ਸਟੇਡੀਅਮ
ਯਾਦਗਾਰੀ ਗੇਟ ਤੇ ਬੁੱਤ ਵੀ ਜਾਵੇਗਾ ਬਣਾਇਆ CM ਭਗਵੰਤ ਮਾਨ ਵੱਲੋਂ ਦਿੱਤੀ ਗਈ ਮਨਜ਼ੂਰੀ

17/10/2025

ਰਾਜਵੀਰ ਜਵੰਧਾ ਦੇ ਭੋਗ ਤੇ ਸੰਗਤਾਂ ਦਾ ਹੋਇਆ ਭਾਰੀ ਇਕੱਠ !
ਰਾਜਵੀਰ ਜਵੰਧਾ ਦੇ ਭੋਗ ਤੇ ਪਹੁੰਚੀ ਪੰਜਾਬੀ ਮਿਊਜ਼ਿਕ ਇੰਡਸਟਰੀ

17/10/2025

ਰਾਜਵੀਰ ਜਵੰਧਾ ਦੇ ਛੋਟੇ ਜਿਹੇ ਫ਼ੈਨ ਵੱਲੋਂ ਤਸਵੀਰ ਬਣਾਕੇ ਦਿੱਤੀ ਗਈ ਸ਼ਰਧਾਂਜਲੀ
ਰਾਜਵੀਰ ਜਵੰਧਾ ਨੂੰ ਮਿਲਣ ਦਾ ਸੁਪਨਾ ਸੀ ਪਰ ਅਧੂਰਾ ਹੀ ਰਹਿ ਗਿਆ

17/10/2025

ਆਖ਼ਿਰ ਕਦੋਂ ਬਣੇਗੀ ਸਿੱਧਵਾਂ ਬੇਟ ਤੋਂ ਲੁਧਿਆਣੇ ਵਾਲੀ ਸੜਕ !

16/10/2025

ਸਰੀਰ ਵਿੱਚ ਐਨਰਜੀ ਬਣਾਏ ਰੱਖਣ ਦਾ ਜ਼ਬਰਦਸਤ ਫ਼ਾਰਮੂਲਾ ! ਰਾਤ ਨੂੰ ਖੀਰਾ ਖਾਣ ਦਾ ਹੋ ਸਕਦਾ ਹੈ ਨੁਕਸਾਨ ?

DIG ਹਰਚਰਨ ਸਿੰਘ ਭੁੱਲਰ ਦੇ ਘਰ ਚੋ ਮਿਲੇ ਕਰੋੜਾਂ ਰੁਪਏ ਕੈਸ਼ : CBI ਸੂਤਰਘਰ 'ਚ ਕੀਤੀ ਜਾ ਰਹੀ ਕੈਸ਼ ਦੀ ਗਿਣਤੀ - ਰਿਸ਼ਵਤਖੋਰੀ ਮਾਮਲੇ 'ਚ CBI ...
16/10/2025

DIG ਹਰਚਰਨ ਸਿੰਘ ਭੁੱਲਰ ਦੇ ਘਰ ਚੋ ਮਿਲੇ ਕਰੋੜਾਂ ਰੁਪਏ ਕੈਸ਼ : CBI ਸੂਤਰਘਰ 'ਚ ਕੀਤੀ ਜਾ ਰਹੀ ਕੈਸ਼ ਦੀ ਗਿਣਤੀ - ਰਿਸ਼ਵਤਖੋਰੀ ਮਾਮਲੇ 'ਚ CBI ਨੇ DIG ਹਰਚਰਨ ਸਿੰਘ ਭੁੱਲਰ ਨੂੰ ਕੀਤਾ ਹੈ ਗ੍ਰਿਫਤਾਰ

ਕਪਿਲ ਸ਼ਰਮਾ ਦੇ ਕੈਫ਼ੇ 'ਤੇ ਮੁੜ ਚੱਲੀਆਂ ਗੋਲੀਆਂ
16/10/2025

ਕਪਿਲ ਸ਼ਰਮਾ ਦੇ ਕੈਫ਼ੇ 'ਤੇ ਮੁੜ ਚੱਲੀਆਂ ਗੋਲੀਆਂ

CBI ਨੇ DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਨੂੰ ਕੀਤਾ ਗ੍ਰਿਫ਼ਤਾਰ CBI ਨੇ ਟਰੈਪ ਲਗਾ ਕੇ ਮੋਹਾਲੀ ਤੋਂ ਕੀਤੀ ਗ੍ਰਿਫਤਾਰੀ - ਕਿਸੇ ਕਾਰੋਬਾਰੀ ਤੋ...
16/10/2025

CBI ਨੇ DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਨੂੰ ਕੀਤਾ ਗ੍ਰਿਫ਼ਤਾਰ CBI ਨੇ ਟਰੈਪ
ਲਗਾ ਕੇ ਮੋਹਾਲੀ ਤੋਂ ਕੀਤੀ ਗ੍ਰਿਫਤਾਰੀ - ਕਿਸੇ ਕਾਰੋਬਾਰੀ ਤੋਂ ਪੈਸੇ ਮੰਗਣ ਦਾ ਹੈ ਮਾਮਲਾ
ਮੰਡੀ ਗੋਬਿੰਦਗੜ੍ਹ ਨਾਲ ਸਬੰਧਿਤ ਦੱਸਿਆ ਜਾ ਰਿਹਾ 'ਸ਼ਿਕਾਇਤਕਰਤਾ

CM ਮਾਨ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਮੌਕੇ ਕੀਤਾ ਪ੍ਰਣਾਮਕਿਹਾ- "ਆਓ ਸਿੱਖ ਇਤਿਹਾਸ ਦੀ ਮਹਾਨ ਸ਼ਖ਼ਸੀਅਤ ਬਾਬਾ ਬੰਦਾ ਸਿੰਘ ਬਹ...
16/10/2025

CM ਮਾਨ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਮੌਕੇ ਕੀਤਾ ਪ੍ਰਣਾਮ
ਕਿਹਾ- "ਆਓ ਸਿੱਖ ਇਤਿਹਾਸ ਦੀ ਮਹਾਨ ਸ਼ਖ਼ਸੀਅਤ ਬਾਬਾ ਬੰਦਾ ਸਿੰਘ ਬਹਾਦਰ ਜੀ
ਦੇ ਲਾਸਾਨੀ ਇਤਿਹਾਸ ਨਾਲ ਨਵੀਂ ਪੀੜ੍ਹੀ ਨੂੰ ਜੋੜਨ ਲਈ ਯਤਨਸ਼ੀਲ ਹੋਈਏ"

Address

Ludhiana

Telephone

+918146802817

Alerts

Be the first to know and let us send you an email when News5g posts news and promotions. Your email address will not be used for any other purpose, and you can unsubscribe at any time.

Contact The Business

Send a message to News5g:

Share