Khabarsar Punjab

  • Home
  • Khabarsar Punjab

Khabarsar Punjab ਇਹ ਪੰਜਾਬੀ ਸਭਿਆਚਾਰ ਨੂੰ ਸੁਰੱਖਿਅਤ ਰੱਖਣ ਲਈ l ਪੰਜਾਬ ਸੂਬੇ ਦੇ ਹੱਕ ਸੱਚ ਦੀ ਆਵਾਜ਼ ਲਈ ਹਮੇਸ਼ਾ ਪੰਜਾਬੀਆਂ ਨਾਲ ਮੋਢੇ ਤੇ ਮੋਢਾ ਜੋੜ ਖੜ੍ਹਾ ਹੈ ਆਪਣਾ ਪੰਜਾਬ 24 ਨਿੳੂਜ਼ ਚੈਨਲ

27/08/2022

ਇੱਛਾਪੂਰਣ ਸ਼੍ਰੀ ਸ਼ਨੀ ਮੰਦਿਰ ਤੋ ਤਾਜਪੁਰ ਰੋਡ ਤੋਂ ਲਾਈਵ ਪ੍ਰਸਾਰਣ ਸ਼ਨੀ ਅਮੱਸਿਆ ਤੇ

08/01/2022
03/01/2022

ਹਲਕਾ ਸੈਂਟਰ ਦੇ ਗੁਰਦੇਵ ਸ਼ਰਮਾ ਦੇਬੀ ਨੇ ਲਗਾਇਆ ਫਰੀ ਵੈਕਸੀਨੇਸ਼ਨ ਕੈਂਪ ਲੋਕਾਂ ਨੇ ਲਿਤਾ ਇਸ ਦਾ ਫ਼ਾਇਦਾ

09/12/2021

Commissioner of Police Gurpreet Singh Bhullar providing information on arrest of Anil Arora

04/06/2021

Corona Vaccine ਲਗਵਾਉਣ ਵਾਲ਼ਿਆਂ ਲਈ ਮੌਕਾ, Friday ਨੂੰ 174 ਥਾਵਾਂ ਤੇ ਲੱਗਣਗੇ ਕੋਰੋਨਾ ਵੈਕਸੀਨ ਲਗਾਉਣ ਦੇ ਕੈਂਪ.. vaccine 45 ਤੋ ਉਪਰ ਵਾਲੇ ਲੋਕਾਂ ਨੂੰ ਫਰੀ ਵਿੱਚ ਲੱਗੇਗੀ..

30/05/2021

ਸੋਮਵਾਰ ਵਾਰ ਤੂੰ ਦੁਕਾਨਾਂ ਸੂਬੇ 5 ਤੋਂ ਲੈ ਕੇ ਸ਼ਾਮ 5 ਵਜੇ ਤੱਕ ਖੁੱਲ੍ਹਣਗੀਆਂ ਅਤੇ ਹੋਮ ਡਿਲਿਵਰੀ ਹਫ਼ਤੇ ਦੇ ਸੱਤੇ ਦਿਨ ਨੌਂ ਵਜੇ ਤੱਕ ਕੀਤੀ ਜਾ ਸਕਦੀ ਹੈ

14/05/2021

[ਲਾਈਵ] ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਈਦ-ਉਲ-ਫ਼ਿਤਰ ਦੇ ਸ਼ੁਭ ਅਵਸਰ 'ਤੇ ਰਾਜ ਪੱਧਰੀ ਸਮਾਗਮ ਦੌਰਾਨ ਲੋਕਾਂ ਨੂੰ ਵਧਾਈ ਦਿੰਦੇ ਹੋਏ।...
[Live] Chief Minister Captain Amarinder Singh greeting the people on the auspicious occasion of Eid-ul-Fitr during the state level function. #

07/05/2021

ਅਗਰ ਕਿਸੇ ਨੂੰ ਵੀ ਦਿਖਦੀ ਹੈ ਕੋਰੋਨਾ ਵਾਇਰਸ ਦੇ ਲੱਛਣ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਕੀਤਾ ਸੰਬੋਧਿਤ ਕੇਹਾ ਕਿ ਜ਼ਰੂਰ ਕੁਰਬਾਨ ਕੋਰੋਨਾ ਟੈਸਟ

27/04/2021

ਕੋਰੋਨਾ ਮਹਾਂਮਾਰੀ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ ਸੁਣਦੇ ਹਾਂ ਡਾ ਸਪੈਸ਼ਲਿਸਟ ਗੌਰਵ ਜੀ ਕੋਲ

24/04/2021

ਲੁਧਿਆਣਾ ਸ਼ਹਿਰ ਦੇ ਵਿਚ ਨਹੀਂ ਹੈ ਆਕਸੀਜਨ ਦੀ ਘਾਟ ਨਾ ਹੀ ਲੋਕਾਂ ਨੂੰ ਪੈਨਿਕ ਹੋਣ ਦੀ ਹੈ ਜ਼ਰੂਰਤ ਡੀਸੀ ਵਰਿੰਦਰ ਕੁਮਾਰ ਸ਼ਰਮਾ

21/04/2021

ਜਤਿੰਦਰਪਾਲ ਸਿੰਘ ਬੇਦੀ ਬਣੇ ਪੰਜਾਬ ਤੋਂ ਪੰਜਾਬ ਟਰੇਡ ਸੈੱਲ ਦੇ ਡਾਇਰੈਕਟਰ

19/04/2021

ਪੁਲੀਸ ਕਮਿਸ਼ਨਰ ਲੁਧਿਆਣਾ ਨੇ ਕਿਹਾ ਕਿ ਡਰਨ ਦੀ ਨਹੀਂ ਬਲਕਿ ਲੜਨ ਦੀ ਜ਼ਰੂਰਤ ਹੈ ਕਰੋਨਾ ਤੋਂ ਅਤੇ ਸਰਕਾਰ ਦੀਆਂ ਹਦਾਇਤਾਂ ਨੂੰ ਜ਼ਰੂਰ ਮੰਨੋ

Address


Telephone

+917814666630

Website

Alerts

Be the first to know and let us send you an email when Khabarsar Punjab posts news and promotions. Your email address will not be used for any other purpose, and you can unsubscribe at any time.

Contact The Business

Send a message to Khabarsar Punjab:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share