
17/08/2025
ਜੈ ਵਾਲਮੀਕਿ 🙏🏻🪔🪔🙏🏻 ਹਰ-ਹਰ ਵਾਲਮੀਕਿ
ਆਸਥਾ ਕਾ ਸ਼ਰਧਾ ਅਰਥ ਹੈ, ਸ਼ਰਧਾ ਭਰਾ ਮਨ ਹੋ ।
ਉਸ ਮਨ ਮੇਂ ਵਾਲਮੀਕਿ ਜੀ, ਰਹਤੇ ਸਦਾ ਸਮੋ ।।
-- ਪਾਵਨ ਆਦਿ ਨਿਤਨੇਮ
ਮਾਤੰਗ ਨੋਲੇਜ਼ (ਸ਼ੋਸ਼ਲ ਮੀਡੀਆ ਗਰੁੱਪ) ਵੱਲੋ 24 ਦਿਵਸੀਏ ਪਾਵਨ ਵਾਲਮੀਕਿ ਅਖੰਡ ਪ੍ਰਕਾਸ਼ ਦੀਆਂ ਲੱਖ-ਲੱਖ ਵਧਾਈਆ -- ਰਵੀ "ਮਾਤੰਗ"