ਸਿੱਖ਼ ਖ਼ਬਰਨਾਮਾ

  • Home
  • ਸਿੱਖ਼ ਖ਼ਬਰਨਾਮਾ

ਸਿੱਖ਼ ਖ਼ਬਰਨਾਮਾ ⬛⬛🔰🔰
All world News, Entertainment, Political, Social Activity, Ground issues report, Business news

19/09/2025

ਬੀਬੀਆਂ ਦੀ ਘੁੱਟ-ਘੁੱਟ ਲੱਗੀ ਲੱਗਦੀ..😃

ਖ਼ਾਲਸੇ ਦੀ ਇਹ ਚੜ੍ਹਦੀਕਲਾ ਹੀ ਵੈਰੀ ਨੂੰ ਰੜ੍ਹਕਦੀ ਐ.'!! #ਚੜ੍ਹਦੀਕਲਾ 🙏🙏ਸੂਰੀ ਔਰ ਸੂਬਾ ਸੋਧਕ #ਭਾਈ_ਸੰਦੀਪ_ਸਿੰਘ
18/09/2025

ਖ਼ਾਲਸੇ ਦੀ ਇਹ ਚੜ੍ਹਦੀਕਲਾ ਹੀ ਵੈਰੀ ਨੂੰ ਰੜ੍ਹਕਦੀ ਐ.'!!
#ਚੜ੍ਹਦੀਕਲਾ 🙏🙏

ਸੂਰੀ ਔਰ ਸੂਬਾ ਸੋਧਕ
#ਭਾਈ_ਸੰਦੀਪ_ਸਿੰਘ

18/09/2025

ਤਾਜ਼ੀ ਖ਼ਬਰ:- ਅੱਜ ਸ਼ਾਮ ਹੁੰਦੇ ਹੀ ਬਦਲਾਅ ਦੀ ਇਕ MLA ਬੀਬੀ ਨੇ ਅਪਦੇ ਘਰਵਾਲੇ ਨੂੰ ਅਪਦੇ ਸਾਹਮਣੇ ਕਿਸੇ ਚੇਅਰਮੈਨ ਤੋਂ ਛੁਲਕਾਤਾ ਦੱਸਦੇ ਆ"


ਦਾਲ ਵਿਚ ਕਹਿੰਦੇ ਕੁਛ ਕਾਲਾ
ਨੀ ਮੋਗੇ ਹੋਗੀ ਲਾਲਾ ਲਾਲਾ.
😃😃

18/09/2025

ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਵਲੋਂ ਇੰਗਲਿਸ਼ ਭਾਸ਼ਾ ਚ ਦਿੱਤੀ ਗਈ ਇਕ ਧਮਾਕੇਦਾਰ ਇੰਟਰਵਿਊ ::-💥

First English Interview with Bhai Amritpal Singh Khalsa 🎤🎤💥💥

16/09/2025

ਪ੍ਰਵਾਸੀਆਂ ਦੇ ਮੁੱਦੇ ਤੇ ਪ੍ਰਵਾਸੀਆਂ ਦੇ ਹੱਕ ਚ ਖੜਨ ਆਲੇ ਪੰਜਾਬੀਆਂ ਨੂੰ ਕੀ ਸਮਝਿਆ ਜਾਵੇ.?
ਕੁਮੈਟ ਕਰਕੇ ਰਾਇ ਲਿਖੋ.
1)ਪੰਜਾਬ ਦੇ ਦੁਸ਼ਮਣ
2) ਹੱਦ ਤੋਂ ਬੇਗੈਰਤ
3) ਜਾ ਬੇਫਕੂਫ

#ਬੱਚੇ_ਬਚਾਓ

ਅਕਾਲੀ ਦਲ ਵਾਰਿਸ ਪੰਜਾਬ  (ਭਾਈ ਅਮ੍ਰਿਤਪਾਲ ਸਿੰਘ ਖਾਲਸਾ) ਦੀ ਟੀਮ ਵਲੋਂ ਲਗਾਏ ਗਏ ਵੱਖ ਵੱਖ ਜਗ੍ਹਾ ਰਾਹਤ ਕੈਪਾਂ ਦਾ ਵੇਰਵਾ ਪੋਸਟਰ ਰਾਹੀ ਦੇਖ ਸਕ...
01/09/2025

ਅਕਾਲੀ ਦਲ ਵਾਰਿਸ ਪੰਜਾਬ
(ਭਾਈ ਅਮ੍ਰਿਤਪਾਲ ਸਿੰਘ ਖਾਲਸਾ)
ਦੀ ਟੀਮ ਵਲੋਂ ਲਗਾਏ ਗਏ ਵੱਖ ਵੱਖ ਜਗ੍ਹਾ ਰਾਹਤ ਕੈਪਾਂ ਦਾ ਵੇਰਵਾ ਪੋਸਟਰ ਰਾਹੀ ਦੇਖ ਸਕਦੇ ਹੋ!

ਹੜ ਪੀੜਤ ਇਲਾਕਿਆ ਦੀ ਲੋੜਵੰਦ ਸੰਗਤ ਜਥੇਬੰਦੀ ਦੇ ਮੈਂਬਰਾਂ ਨਾਲ ਇਹਨਾਂ ਫੋਨ ਨੰਬਰਾਂ ਰਾਹੀ ਸੰਪਰਕ ਕਰ ਸਕਦੇ ਹਨ"
ਧੰਨਵਾਦ ,🙏🙏

#ਸਿੱਖ਼_ਖਬਰਨਾਮਾ

ਕਬੱਡੀ ਪ੍ਰੋਮੋਟਰ ਦਲਬੀਰ ਸਿੰਘ ਨੇ ਪੰਜਾਬ ਲਈ ਕਰਤਾ ਵੱਡਾ ਐਲਾਨ" ਕਿਹਾ ਨਹੀ ਹੋਵੇਗਾ ਐਂਤਕੀ ਪਿੰਡ ਦੇਧਨਾ (ਪਟਿਆਲਾ) ਕਬੱਡੀ ਕੱਪ, ਸਾਰਾ ਪੈਸਾ ਹੜ ...
01/09/2025

ਕਬੱਡੀ ਪ੍ਰੋਮੋਟਰ ਦਲਬੀਰ ਸਿੰਘ ਨੇ ਪੰਜਾਬ ਲਈ ਕਰਤਾ ਵੱਡਾ ਐਲਾਨ"

ਕਿਹਾ ਨਹੀ ਹੋਵੇਗਾ ਐਂਤਕੀ ਪਿੰਡ ਦੇਧਨਾ (ਪਟਿਆਲਾ) ਕਬੱਡੀ ਕੱਪ, ਸਾਰਾ ਪੈਸਾ ਹੜ ਪੀੜਤਾਂ ਲਈ ਦਿੱਤਾ ਜਾਊ ਦਾਨ..

ਏਹਨਾਂ ਹਮਲਿਆਂ ਨਾਲ ਨਾ ਹੌਸਲੇ ਸਾਡੇ ਟੁੱਟਣੇ ਦਿੱਲੀਏਨੀ ਐਂ ਹੜ੍ਹਾਂ ਨਾਲ ਮਾਰਿਆਂ 'ਸਿੱਖ' ਨੀ ਮੁੱਕਣੇ ਦਿੱਲੀਏ' #ਸ਼ਾਜਿਸ਼ੀ_ਕੋਝੇ_ਹਮਲੇ 📌 #ਹੋਸਲੇ_...
28/08/2025

ਏਹਨਾਂ ਹਮਲਿਆਂ ਨਾਲ ਨਾ ਹੌਸਲੇ ਸਾਡੇ ਟੁੱਟਣੇ ਦਿੱਲੀਏ
ਨੀ ਐਂ ਹੜ੍ਹਾਂ ਨਾਲ ਮਾਰਿਆਂ 'ਸਿੱਖ' ਨੀ ਮੁੱਕਣੇ ਦਿੱਲੀਏ'

#ਸ਼ਾਜਿਸ਼ੀ_ਕੋਝੇ_ਹਮਲੇ 📌
#ਹੋਸਲੇ_ਜ਼ਜਬੇ_ਚੜ੍ਹਦੀਕਲਾ

ਅਰਦਾਸਾਂ ਬੇਨਤੀਆਂ ਕਰੋ 👏 ਹਾਲਾਤ ਸੁਧਰ ਜਾਣਹੜ੍ਹਾਂ ਦੀ ਸਥਿਤੀ ਬੇਹੱਦ ਖੌਫਨਾਕ ਬਣਦੀ ਜਾ ਰਹੀ, ਤਸਵੀਰ ਕਰਤਾਰਪੁਰ ਸਾਹਿਬ ਦੀ ਹੈ, ਬਾਬਾ ਨਾਨਕ ਜੀ ਲ...
27/08/2025

ਅਰਦਾਸਾਂ ਬੇਨਤੀਆਂ ਕਰੋ 👏 ਹਾਲਾਤ ਸੁਧਰ ਜਾਣ

ਹੜ੍ਹਾਂ ਦੀ ਸਥਿਤੀ ਬੇਹੱਦ ਖੌਫਨਾਕ ਬਣਦੀ ਜਾ ਰਹੀ, ਤਸਵੀਰ ਕਰਤਾਰਪੁਰ ਸਾਹਿਬ ਦੀ ਹੈ, ਬਾਬਾ ਨਾਨਕ ਜੀ ਲਹਿੰਦੇ ਚੜਦੇ ਦੋਹਾਂ ਪਾਸੀ ਪੰਜਾਬ ਤੇ ਮਿਹਰ ਕਰਨ

(ਨਾਭਾ) ਵੱਡੀ ਅਪਡੇਟ:- 💥💥ਕਿਸਾਨ ਧਰਨੇ ਤੋਂ ਚੋਰੀ ਹੋਈਆਂ ਟਰਾਲੀਆਂ ਨੂੰ ਲੈ ਕੇ 'ਆਮ ਆਦਮੀ ਪਾਰਟੀ ਦੇ ਨਗਰ ਕੌਂਸਲ ਨਾਭਾ ਤੋਂ ਪ੍ਰਧਾਨ ਦੇ ਪਤੀ (ਪੰ...
27/08/2025

(ਨਾਭਾ) ਵੱਡੀ ਅਪਡੇਟ:- 💥💥

ਕਿਸਾਨ ਧਰਨੇ ਤੋਂ ਚੋਰੀ ਹੋਈਆਂ ਟਰਾਲੀਆਂ ਨੂੰ ਲੈ ਕੇ 'ਆਮ ਆਦਮੀ ਪਾਰਟੀ ਦੇ ਨਗਰ ਕੌਂਸਲ ਨਾਭਾ ਤੋਂ ਪ੍ਰਧਾਨ ਦੇ ਪਤੀ (ਪੰਕਜ ਪੱਪੂ) ਵਿਰੁੱਧ ਪੁਲਿਸ ਮੁਕਦਮਾ ਦਰਜ਼"

ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਪੰਕਜ ਪੱਪੂ ਦੇ ਗਡੌਨ ਤੋਂ ਹੀ ਫੜਿਆ ਗਿਆ ਸੀ ਚੋਰੀ ਹੋਈਆਂ ਟਰਾਲੀਆਂ ਦਾ ਸਾਜੋ ਸਮਾਨ" #ਸੰਭੂ_ਮੋਰਚਾ

ਪੰਜਾਬ ਹੜ੍ਹਾਂ ਚ ਡੁੱਬ ਰਿਹਾ ਤੇ ਪੰਜਾਬ ਦਾ ਨੀਰੋਂ ਤਾਮਿਲਨਾਡੂ ਦੇ ਚੇਨਈ 'ਚ ਆਰਾਮ ਨਾਲ ਇਡਲੀ ਡੋਸੇ ਖਾ ਰਿਹਾ"
26/08/2025

ਪੰਜਾਬ ਹੜ੍ਹਾਂ ਚ ਡੁੱਬ ਰਿਹਾ ਤੇ ਪੰਜਾਬ ਦਾ ਨੀਰੋਂ ਤਾਮਿਲਨਾਡੂ ਦੇ ਚੇਨਈ 'ਚ ਆਰਾਮ ਨਾਲ ਇਡਲੀ ਡੋਸੇ ਖਾ ਰਿਹਾ"


'ਚੀਕਾਂ ਮਰਾ ਦਿਆਂਗੇ ਚੀਕਾਂ'   ਏਹ ਪੰਜਾਬ ਐ ਪੰਜਾਬ      🙏❤️🙏ਇਸ ਸ਼ਖਸ ਦੀ ਪਿੱਠ ਲਾਉਣ ਨੂੰ ਦਿੱਲੀ ਦਾ ਅੱਡੀਚੋਟੀ ਦਾ ਜੋਰ ਲੱਗਿਆ ਪਿਆ, ਪੰਜਾਬ '...
26/08/2025

'ਚੀਕਾਂ ਮਰਾ ਦਿਆਂਗੇ ਚੀਕਾਂ'
ਏਹ ਪੰਜਾਬ ਐ ਪੰਜਾਬ
🙏❤️🙏

ਇਸ ਸ਼ਖਸ ਦੀ ਪਿੱਠ ਲਾਉਣ ਨੂੰ ਦਿੱਲੀ ਦਾ ਅੱਡੀਚੋਟੀ ਦਾ ਜੋਰ ਲੱਗਿਆ ਪਿਆ, ਪੰਜਾਬ 'ਚ ਬੈਠੇ ਦਿੱਲੀ ਦੇ ਸਭ ਟੁਕੜਬੋਚ ਵੀ ਉਸਨੂੰ ਸਿੱਟਣ ਲਈ ਕੱਠੇ ਹੋ ਚੁੱਕੇ, ਪਰ ਪੰਜਾਬ ਦੇ ਲੋਕ ਇਸ ਪੰਜਾਬ ਦੇ ਪੁੱਤ ਦੀ ਪਿੱਠ ਕਦੇ ਨੀ ਲੱਗਣ ਦੇਣਗੇ ਦਿੱਲੀਏ"

ਭਾਈ ਅਮ੍ਰਿਤਪਾਲ ਸਿੰਘ ਨੂੰ ਚਾਹੁਣ ਵਾਲੇ
ਕੁਮੈਟਾ 'ਚ ਲਵਾਓ ਹਾਜ਼ਰੀ ਫਿਰ...❤️🙏

Address


Website

Alerts

Be the first to know and let us send you an email when ਸਿੱਖ਼ ਖ਼ਬਰਨਾਮਾ posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share