Punjab news24 tv Live

Punjab news24 tv Live Punjab news24 tv live Thanks for watching Punjabnews24 tv live keep supporting keep watching pls like
(1)

21/08/2025

ਮੌ//ਤ ਤੋਂ ਵੀ ਬਾਅਦ ਹੱਕ ਲੈਣ ਲਈ ਲਾਉਣੇ ਪੈਂਦੇ ਹਨ ਧਰਨੇ

ਬਿਜਲੀ ਮੁਲਾਜ਼ਮ ਅਮਨਪ੍ਰੀਤ ਸਿੰਘ ਦੀ ਮੌਤ ਤੋਂ ਬਾਅਦ ਬਿਜਲੀ ਦਫਤਰ ਕਾਕੋਵਾਲ ਦੇ ਬਾਹਰ ਲੱਗਿਆ ਧਰਨਾ





#ਭਗਵੰਤ




21/08/2025

ਬਿਜਲੀ ਮੁਲਾਜ਼ਮ ਅਮਨਪ੍ਰੀਤ ਸਿੰਘ ਦੀ ਮੌਤ ਤੋਂ ਬਾਅਦ ਬਿਜਲੀ ਦਫਤਰ ਕਾਕੋਵਾਲ ਦੇ ਬਾਹਰ ਲੱਗਿਆ ਧਰਨਾ





#ਭਗਵੰਤ




20/08/2025

ਆ ਕੀ ਕਹਿ ਦਿੱਤਾ ਯਾਰ ਇਸ 22 ਨੇ ਬਹੁਤ ਜਰੂਰੀ ਸੂਚਨਾ...

ਏ. ਸੀ. ਪੀ ਸਰਦਾਰ ਗੁਰਦੇਵ ਸਿੰਘ ਜੀ ਨੂੰ ਪੰਜਾਬ ਨਿਊਜ਼ 24 ਟੀਵੀ ਲਾਈਵ ਚੈਨਲ ਦੀ ਟੀਮ ਦੇ ਵੱਲੋ ਜਨਮਦਿਨ ਦੀਆਂ ਲੱਖ ਲੱਖ ਵਧਾਈਆਂSahil Mehra Pun...
20/08/2025

ਏ. ਸੀ. ਪੀ ਸਰਦਾਰ ਗੁਰਦੇਵ ਸਿੰਘ ਜੀ ਨੂੰ ਪੰਜਾਬ ਨਿਊਜ਼ 24 ਟੀਵੀ ਲਾਈਵ ਚੈਨਲ ਦੀ ਟੀਮ ਦੇ ਵੱਲੋ ਜਨਮਦਿਨ ਦੀਆਂ ਲੱਖ ਲੱਖ ਵਧਾਈਆਂ

Sahil Mehra Punjab news24 tv Live

20/08/2025

ਪ੍ਰਿੰਕਲ ਦੇ ਮਾਰੀ ਚਪੇੜ। ਅੱਜ ਲੁਧਿਆਣਾ ਕੋਰਟ ਦੇ ਵਿੱਚ ਪ੍ਰਿੰਕਲ ਲੁਧਿਆਣਾ ਦੀ ਪੇਸ਼ੀ ਦੌਰਾਨ ਕਿਸੇ ਵਕੀਲ ਨੇ ਮਾਰਿਆ ਥੱਪੜ। ਹਨੀ ਸੇਠੀ ਨਾਲ ਰੰਜਿਸ਼ ਪੁਰਾਣੀ ਹੈ ਪਰਿੰਕਲ ਦੀ। ਪ੍ਰਿੰਕਲ਼ ਨੇ ਹਨੀ ਦਾ ਘਰ ਖਰਾਬ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਸੀ।





#ਭਗਵੰਤ




20/08/2025

ACP ਗੁਰਦੇਵ ਸਿੰਘ ਜੀ ਨੇ ਆਪਣੇ ਜਨਮਦਿਨ ਦੇ ਸ਼ੁੱਭ ਮੌਕੇ ਤੇ ਬਲੱਡ ਕੈੰਪ. ਆਈਜ ਕੈੰਪ. ਲੱਗਾ ਕੇ ਇਸ ਦਿਨ ਦੀ ਸ਼ੁਰੂਆਤ ਕੀਤੀ.. ਕੈੰਪ ਵਿੱਚ ਅਨੇਕਾਂ ਨੌਜਵਾਨਾਂ ਨੇ ਆ ਕੇ ਕੇਕ ਕੱਟਿਆ

Sahil Mehra Punjab news24 tv Live

19/08/2025

ਕੈਂਸਰ ਦੀ ਬਿਮਾਰੀ ਠੀਕ ਕਰਨ ਦੀ ਦਵਾਈ ਦਿੱਤੀ ਜਾਂਦੀ ਹੈ ਫਰੀ..

ਅਰਦਾਸ ਬੇਨਤੀ ਕਰ ਕੇ ਦਵਾਈ ਦਿੰਦੇ ਨੇ ਬਾਬਾ ਜੀ

ਸੋਮਵਾਰ, ਸ਼ੁਕਰਵਾਰ, ਸ਼ਨੀਵਾਰ ਅਤੇ ਐਤਵਾਰ ਸਮਾਂ ਸਵੇਰੇ 8 ਤੋਂ ਸ਼ਾਮ 3 ਵਜੇ ਤੱਕ ਮਿਲਦੀ ਆ

Sahil Mehra Punjab news24 tv Live

19/08/2025

ਧੰਨ ਧੰਨ ਬਾਬਾ 108 ਸ੍ਰੀ ਨਾਭ ਕੰਵਲ ਸਾਹਿਬ ਜੀ 85ਵੀ ਬਰਸੀ ਮਿਤੀ 21,22,23 ਅਗਸਤ ਫ੍ਰੀ ਸੇਵਾ ਨਿਊ ਸੁਭਾਸ਼ ਨਗਰ 5 ਨੰਬਰ ਟਾਵਰ ਲਾਈਨ., ਬਾਬਾ ਬਾਲਕ ਨਾਥ ਮੰਦਰ ਲੁਧਿਆਣਾ

Sahil Mehra Punjab news24 tv Live
Manraj Mehra

ਹਾਈਵੇ ਦੇ ਕੰਮਾਂ ਨੂੰ ਜਲਦ ਨਾ ਕੀਤਾ ਮੁਕੰਮਲ ਤਾਂ ਕਰਾਂਗੇ ਕਾਨੂੰਨੀ  ਕਾਰਵਾਈ ਵਿਧਾਇਕ ਗਰੇਵਾਲ              #ਭਗਵੰਤ                      ...
18/08/2025

ਹਾਈਵੇ ਦੇ ਕੰਮਾਂ ਨੂੰ ਜਲਦ ਨਾ ਕੀਤਾ ਮੁਕੰਮਲ ਤਾਂ ਕਰਾਂਗੇ ਕਾਨੂੰਨੀ ਕਾਰਵਾਈ ਵਿਧਾਇਕ ਗਰੇਵਾਲ





#ਭਗਵੰਤ




18/08/2025

ਸਤਲੁਜ ਦਰਿਆ ਤੇ ਪਹੁੰਚ ਗਿਆ ਪੱਤਰਕਾਰ.. ਕੀ ਹੈ ਇੱਥੇ ਦੇ ਹਲਾਤ

ਤੁਸੀਂ ਵੀ ਦੇਖੋ ਇਹ ਪੂਰੀ ਖ਼ਬਰ ਲੋਕ ਕਿਵੇਂ ਲੱਗਾ ਰਹੇ ਦਰਿਆ ਵਿੱਚ ਡੁਬਕੀਆਂ





#ਭਗਵੰਤ




18/08/2025

ਐਮ ਐਲਏ ਸਰਦਾਰ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਸਰਕਾਰੀ ਬਾਬੂ ਦੀ ਲਗਾਈ ਕਲਾਸ





#ਭਗਵੰਤ




18/08/2025

ਲੁਧਿਆਣਾ ਸਿਵਲ ਹਸਪਤਾਲ ਤੋਂ viral ਹੋਈ ਫਿਰ ਆਵੈਦ ਵਸੂਲੀ ਦੀ ਵੀਡਿਓ, ਸਿਵਲ ਹਸਪਤਾਲ ਦੀ ਪਾਰਕਿੰਗ ਬਣੀ Corruption ਦਾ ਅੱਡਾ.. ਕਾਰਪੋਰੇਸ਼ਨ ਦੀ ਮਿਲੀ ਭੁਗਤ ਨਾਲ ਹੋ ਰਿਹਾ

Address

Ludhiana Industrial Area B

Alerts

Be the first to know and let us send you an email when Punjab news24 tv Live posts news and promotions. Your email address will not be used for any other purpose, and you can unsubscribe at any time.

Share