Punjab live

Punjab live News Update Punjab Live
www.punjablive.co.in

11/09/2025

ਡੇਰਾ ਬਾਬਾ ਨਾਨਕ ਚ ਕੀਤੇ ਵੱਡੇ ਐਲਾਨ
ਕਿਹਾ ਸ਼੍ਰੋਮਣੀ ਅਕਾਲੀ ਦਲ ਕਰੇਗਾ ਸੰਭਵ ਮਦਦ

10/09/2025

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਪਿੰਡ ਸਸਰਾਲੀ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਪਹੁੰਚੇ,, ਕਾਂਗਰਸ ਪ੍ਰਧਾਨ ਰਾਜਾ ਬਡਿੰਗ ਨੇ ਕਿਹਾ ਪੰਜਾਬ ਦੇ ਇਨਾਂ ਹੜਾਂ ਹਾਲਾਤਾਂ ਦਾ ਜਿੰਮੇਵਾਰ ਪੰਜਾਬ ਸਰਕਾਰ

10/09/2025

ਸੱਕੀ ਵਿੱਚ ਆਏ ਹੜ ਨਾਲ ਪੁਲ ਨੂੰ ਕਾਫੀ ਨੁਕਸਾਨ ਪਹੁੰਚਿਆ ਇਸ ਦੇ ਸੰਬੰਧ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਗੁਰਦੀਪ ਸਿੰਘ ਰੰਧਾਵਾ ਅਫਸਰਾਂ ਨਾਲ ਗੱਲਬਾਤ ਕਰਦੇ ਹੋਏ

10/09/2025

ਹੜ ਦੇ ਪਾਣੀ ਕਰ ਸੱਕੀ ਨਾਲੇ ਦੇ ਪੁੱਲ ਵਿੱਚ ਆਈਆਂ ਦਰਾਰਾਂ
ਪੁਲ ਤੋਂ ਲੰਘਣਾ ਹੋਇਆ ਖਤਰਨਾਕ, ਲੋਕਾਂ ਨੇ ਭਾਰੀ ਆਵਾਜਾਈ ਰੋਕਣ ਦੀ ਕੀਤੀ ਮੰਗ

10/09/2025

8300 ਦਾ ਕਰਜ਼ਾ 7300 ਇੱਕ ਸਾਲ ਦਾ ਵਿਆਜ,
ਗਰੀਬ ਨਹੀਂ ਦੇ ਸਕਿਆ ਕਿਸ਼ਤਾਂ ਕਰਤਾ ਇਨਾ ਜਲੀਲ ਕਿ ਨਾਮ 25 ਦਾ ਕਰਨ ਚੱਲਿਆ ਸੀ ਜੀਵਨ ਲੀਲਾ ਖਤਮ

10/09/2025

ਸਾਡੇ ਹੜ ਤਾਂ ਨਹੀਂ ਆਏ ਪਰ ਅਸੀਂ ਬਰਬਾਦ ਹੋ ਗਏ,ਬਿਆਸ ਦਰਿਆ ਦੇ ਕੰਡੇ ਰਹਿਣ ਵਾਲੇ ਕਿਸਾਨਾਂ ਦਾ ਛਲਕਿਆ ਦਰਦ, ਹੜ ਪੀੜਤਾਂ ਵੱਲ ਹੋ ਗਏ ਸਾਰੇ ਪਰ ਸਾਡੇ ਵੱਲ ਕਿਸੇ ਦਾ ਧਿਆਨ ਨਹੀਂ

10/09/2025

ਸਾਬਕਾ ਕਾਂਗਰਸੀ ਸਰਪੰਚ ਦਾ ਦੋਵਾਂ ਨੂੰ ਪਛਾਤਿਆਂ ਨੇ ਗੋਲੀਆਂ ਮਾਰ ਕੇ ਕੀਤਾ ਕ/ਤਲ , ਗੱਡੀ ਕਿਰਾਏ ਤੇ ਲੈਣ ਦੇ ਬਹਾਨੇ ਘਰ ਆਏ ਸੀ ਹਮਲਾਵਰ

09/09/2025

ਛੋਟੀਆਂ ਬੱਚਿਆਂ ਦੇ ਸਿਰ ਤੋਂ ਉਠਿਆ ਮਾਂ ਬਾਪ ਦਾ ਹੱਥ ਸਕੂਲ ਜਾਣ ਦੀ ਬਜਾਏ ਕਰ ਰਹੇ ਨੇ ਲੋਕਾਂ ਦੇ ਘਰਾਂ ਦਾ ਕੰਮ ਫਿਰ ਜਾ ਕੇ ਦੋ ਵਕਤ ਦੀ ਮਿਲਦੀ ਹੈ ਕਿਤੇ ਰੋਟੀ

09/09/2025

ਭੈਣ ਦਾ ਬਣਿਆ ਗਾਰੇ ਵਾਲਾ ਅਤੇ ਕਾਨਿਆਂ ਦੀ ਛੱਤ ਦਾ ਘਰ ਹੋਇਆ ਚੁੱਕਣਾ ਜ਼ੋਰ ਲੋਕਾਂ ਦੇ ਘਰਾਂ ਦੇ ਵਿੱਚ ਰਹਿਣ ਲਈ ਹੋਈ ਭੈਣ ਮਜਬੂਰ

09/09/2025

ਅਜਨਾਲਾ ਤੋਂ 'ਆਪ' ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੀਤੀ ਅਪੀਲ

09/09/2025

PM ਦੋਰੇ ਤੋਂ ਪਹਿਲਾਂ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਪੰਜਾਬ ਦੇ ਲਈ PM ਤੋਂ ਪੈਕਜ ਦੀ ਕੀਤੀ ਮੰਗ.....

Address

Ludhiana

Alerts

Be the first to know and let us send you an email when Punjab live posts news and promotions. Your email address will not be used for any other purpose, and you can unsubscribe at any time.

Contact The Business

Send a message to Punjab live:

Share