News No1 ਪੰਜਾਬ

News No1 ਪੰਜਾਬ NEWS NO 1 PUNJAB

Permanently closed.
18/10/2024

ਪਿੰਡ ਗਿੱਲ ਵਿਖੇ (ਨਕੋਦਰ) 20 ਅਕਤੂਬਰ ਨੂੰ ਬਾਬਾ ਸ਼ਾਹ ਮੇਝਣਾ ਜੀ ਰਹਿਮਤ ਪੀਰਾਂ ਦੀ ਦਾ ਭੰਡਾਰਾ ਬੜੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ,ਤੇ ਮਸ਼ਹੂਰ ਗਾਇਕ ਕਨਵਰ ਗਰੇਵਾਲ ਵੀ ਸੰਗਤਾਂ ਨੂੰ ਗਾ ਕੇ ਕਰਨਗੇ ਨਿਹਾਲ

18/10/2024

ਅਖੋਤੀ ਸਾਧ ਦੇਖੋ ਕਿਵੇਂ ਕਰਦਾ ਪਾਖੰਡ,ਪਾਖੰਡ ਕਰਕੇ ਕੱਢਦਾ ਭੂਤਾਂ, ਕੁਮੈਂਟ ਤੇ ਸੇਅਰ ਕਰੋ

17/10/2024

ਸਿੰਘ ਸਾਹਿਬ ਹਰਪ੍ਰੀਤ ਸਿੰਘ ਜੀ ਵੱਲੋਂ ਦੁਖੀ ਹੋ ਕੇ ਦਿੱਤਾ ਅਸਤੀਫਾ ਪ੍ਰਵਾਨ ਹੁੰਦਾ ਹੈ ਤਾਂ ਮੈਂ ਵੀ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਹੁਦੇ ਤੋਂ ਅਸਤੀਫਾ ਦੇ ਦਿਆਂਗਾ, ਗਿਆਨੀ ਰਘਬੀਰ ਸਿੰਘ ਨੇ ਦਿੱਤੀ ਚਿਤਾਵਨੀ, ਵੀਡੀਓ ਨੂੰ ਲਾਈਕ ਤੇ ਸੇਅਰ ਕਰੋ

17/10/2024

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਏ ਅਹਿਮ ਫੈਸਲੇ, ਵਿਰਸਾ ਸਿੰਘ ਵਲਟੋਹਾ ਨੂੰ 10 ਸਾਲ ਲਈ ਕੱਢਿਆ ਪਾਰਟੀ ਵਿੱਚੋਂ, ਵੀਡੀਓ ਨੂੰ ਲਾਈਕ ਤੇ ਸੇਅਰ ਕਰੋ

17/10/2024

ਦਿਵਾਲੀ ਧਮਾਕਾ ਤਿਉਹਾਰਾਂ ਦੇ ਦਿਨਾਂ ਚ AS AUTOMOBILES ਸ਼ੇਰਪੁਰ ਚੌਕ ਜਗਰਾਓਂ ਚ ਲੱਗੀਆ ਭਾਰੀ ਰੋਣਕਾ, 3999 ਰੁ: ਦਿਉ ਤੇ ਨਵੇਂ ਵ੍ਹੀਕਲ ਘਰ ਲੈ ਜਾਉ

17/10/2024

ਪਿੰਡ ਲੀਲਾ ਮੇਘ ਸਿੰਘ ਵਿਖੇ ਪੱਤਰਕਾਰ ਡਾ. ਮਨਜੀਤ ਸਿੰਘ ਲੀਲਾਂ ਦੀ ਮਾਤਾ ਅਮਰਜੀਤ ਕੌਰ ਜੀ ਦੀ ਅੰਤਿਮ ਅਰਦਾਸ ਵਿੱਚ ਲੋਕਾਂ ਨੇ ਕੀਤੇ ਸ਼ਰਧਾ ਦੇ ਫੁੱਲ ਭੇਂਟ

17/10/2024

ਫਿਲਮੀ ਅਦਾਕਾਰ ਨੀਰੂ ਬਾਜਵਾ ਤੇ ਜਸਵਿੰਦਰ ਬਰਾੜ ਨੇ ਨੱਚ ਨੱਚ ਪਾਈਆਂ ਧਮਾਲਾਂ

17/10/2024

ਇੱਕ ਜਾਨਵਰ ਨੂੰ ਕਿਵੇਂ ਤੜਫਾਂ ਤੜਫਾਂ ਮਾਰ ਰਹੇ ਆ, ਇਹ ਬੰਦੇ ਸ਼ੈਤਾਨ ਦੇ ਵੀ ਬਾਪ ਆ

16/10/2024

ਪਿੰਡ ਸਿੱਧਵਾਂ ਕਲਾਂ ਵਿਖੇ ਗੁਰਜੀਤ ਕੌਰ ਸਿੱਧੂ ਬਣੀ ਸਰਪੰਚ ,ਪਿੰਡ ਵਿੱਚ ਜਸ਼ਨ ਦਾ ਮਾਹੌਲ,ਲੱਗੀਆਂ ਰੌਣਕਾਂ, ਸਰਪੰਚੀ ਦੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ

15/10/2024

ਪਿੰਡ ਪੋਨਾ ਵਿਖੇ ਸਰਪੰਚੀ ਦੀਆਂ ਚੋਣਾਂ ਰੱਦ ਹੋਣ ਤੇ ਸਰਪੰਚੀ ਦੀ ਚੋਣ ਲੜ ਰਹੇ ਹਰਪ੍ਰੀਤ ਸਿੰਘ ਰਾਜੂ ਵੱਲੋਂ ਪਿੰਡ ਵਾਸੀਆਂ ਨੇ ਲਾਏ ਮੁਰਦਾਬਾਦ ਦੇ ਨਾਅਰੇ ਤੇ ਧੱਕਾਸਾਹੀ ਦੇ ਲਾਏ ਕੁਲਵੰਤ ਸਿੰਘ ਤੇ ਲਾਏ ਦੋਸ਼ ਤੇ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚੇ ਸਾਬਕਾ MLA ਜਗਤਾਰ ਸਿੰਘ ਜੱਗਾ

13/10/2024

ਸਰਪੰਚ ਦੀ ਚੋਣ ਲੜ ਰਹੇ ਜਸਵੀਰ ਕੌਰ ਗਿੱਲ ਪਿੰਡ ਸਿੱਧਵਾਂ ਕਲਾਂ ਵਿੱਚ ਕੱਢਿਆ ਪੈਦਲ ਮਾਰਚ ਤੇ ਪਿੰਡ ਵਾਸੀਆਂ ਦਾ ਮਿਲਿਆ ਭਰਵਾਂ ਸਹਿਯੋਗ ਤੇ ਆਪਣੀਆਂ ਕੀਮਤੀ ਵੋਟਾਂ ਪਾ ਕੇ ਕਾਮਯਾਬ ਕਰੋ ਚੋਣ ਨਿਸ਼ਾਨ ਚੱਕੀ

13/10/2024

ਸਰਪੰਚ ਦੀ ਚੋਣ ਲੜ ਰਹੇ ਗੁਰਜੀਤ ਕੌਰ ਸਿੱਧੂ ਪਿੰਡ ਸਿੱਧਵਾਂ ਕਲਾਂ ਵਿੱਚ ਕੱਢਿਆ ਪੈਦਲ ਮਾਰਚ ਤੇ ਲੋਕਾਂ ਦਾ ਮਿਲਿਆ ਭਰਵਾਂ ਹੁੰਗਾਰਾ ਤੇ ਆਪਣੀਆਂ ਕੀਮਤੀ ਵੋਟਾਂ ਪਾ ਕੇ ਕਾਮਯਾਬ ਕਰੋ ਚੋਣ ਨਿਸ਼ਾਨ ਲੈਟਰਬਾਕਸ

Address

Ludhiana

Website

Alerts

Be the first to know and let us send you an email when News No1 ਪੰਜਾਬ posts news and promotions. Your email address will not be used for any other purpose, and you can unsubscribe at any time.

Contact The Business

Send a message to News No1 ਪੰਜਾਬ:

Share