Ajj da vivaad

Ajj da vivaad Contact information, map and directions, contact form, opening hours, services, ratings, photos, videos and announcements from Ajj da vivaad, Media/News Company, Ludhiana Industrial Area B.

13/10/2022

ਹਥਿਆਰਬੰਦ ਬੰਦੇ ਨੂੰ ਕਦੇ ਨਹੀ ਉਕਸਾਉਣਾ ਚਾਹੀਦਾ ਇਹੋ ਜਿਹੀਆਂ ਵੀਡੀਓ ਅਕਸਰ ਵੇਖਣ ਨੂੰ ਮਿਲਦੀਆਂ ਨੇ ਤਿੰਨ ਮਰਲੇ ਥਾਂ ਪਿੱਛੇ ਪਿੰਡ ਮੱਲਮੋਹਰੀ ਜਿਲ੍ਹਾ ਤਰਨਤਾਰਨ ਭਰਾ ਵੱਲੋ ਭਰਾ ਦਾ ਕਤਲ ਕਰ ਦਿੱਤਾ.

ਸਤਿ ਸ੍ਰੀ ਅਕਾਲ ਕਿਰਪਾ ਕਰਕੇ ਇਹ ਫੋਟੋ ਵੱਧ ਤੋਂ ਵੱਧ share ਤਾ ਕਿ ਕਿਸੇ ਗਰੀਬ ਦੀ ਮਦਦ ਹੋ ਸਕੇ ਇਹ ਨੌਜਵਾਨ ਪਿੰਡ ਜਾਂਗਪੁਰ ਦਾ ਰਹਿਣ ਵਾਲਾ ਹੈ ...
05/10/2022

ਸਤਿ ਸ੍ਰੀ ਅਕਾਲ
ਕਿਰਪਾ ਕਰਕੇ ਇਹ ਫੋਟੋ ਵੱਧ ਤੋਂ ਵੱਧ share ਤਾ ਕਿ ਕਿਸੇ ਗਰੀਬ ਦੀ ਮਦਦ ਹੋ ਸਕੇ
ਇਹ ਨੌਜਵਾਨ ਪਿੰਡ ਜਾਂਗਪੁਰ ਦਾ ਰਹਿਣ ਵਾਲਾ ਹੈ ਜੋ ਕਿ ਹਰ ਰੋਜ਼ ਮਿਸਤਰੀ ਨਾਲ਼ ਦਿਹਾੜੀ ਜਾਂਦਾ ਸੀ ਪਰ ਕੁਜ ਦਿਨ ਪਹਿਲਾ ਇਹ ਨੌਜਵਾਨ ਆਪਣੇ ਕੰਮ ਤੇ ਗਿਆ ਕੰਮ ਕਰਦਾ ਕਰਦਾ ਤੀਸਰੀ ਮੰਜਿਲ ਤੋਂ ਡਿੱਗ ਗਿਆ ਜਿਸ ਕਰਨ ਇਸ ਦੇ ਸਿਰ ਉੱਤੇ ਡੂੰਗੀ ਸੱਟ ਲੱਗ ਗਈ ਹੈ ਪਰਿਵਾਰ ਵਿੱਚੋ ਇਹ ਇਕੱਲਾ ਹੀ ਕੰਮ ਕਰਕੇ ਘਰ ਦਾ ਗੁਜ਼ਾਰਾ ਕਰਦਾ ਸੀ ਪਰ ਹੁਣ ਨੌਜਵਾਨ hospital ਵਿੱਚ ਦਾਖਲ ਹੈ ਪਰ ਪੈਸੇ ਨਾ ਹੋਣ ਕਰਕੇ ਇਸ ਦਾ ਇਲਾਜ਼ ਨਹੀਂ ਹੋ ਪਾ ਰਿਹਾ ਕਿਰਪਾ ਕਰਕੇ ਇਸ ਨੌਜਵਾਨ ਦੀ ਸਹਾਇਤਾ ਕੀਤੀ ਜਾਵੇ ਨੀਚੇ ਦਿੱਤੇ ਗਏ ਨੰਬਰ ਉੱਤੇ ਤੁਸੀ ਫੋਨ ਕਰਕੇ ਮਦਦ ਕਰ ਸਕਦੇ ਹੋ ਧੰਨਵਾਦ
ਨੰਬਰ:77106-96504

Address

Ludhiana Industrial Area B

Website

Alerts

Be the first to know and let us send you an email when Ajj da vivaad posts news and promotions. Your email address will not be used for any other purpose, and you can unsubscribe at any time.

Share