20/06/2025
ਇਕ ਮਹੀਨਾ ਪਹਿਲਾਂ ਏਕ ਜੋਤ ਯੂਥ ਵੈਲਫੇਅਰ ਸੋਸਾਇਟੀ ਦੀ ਤਰਫ ਤੋਂ ਅਸ਼ਲੀਲਤਾ ਦੇ ਖਿਲਾਫ ਮੁੱਖ ਮੰਤਰੀ, ਪ੍ਰਧਾਨ ਮੰਤਰੀ ਸਾਹਿਬ ,ਡੀਸੀ ਸਾਹਿਬ ਲੁਧਿਆਣਾ, ਪੁਲਿਸ ਕਮਿਸ਼ਨਰ ਸਾਹਿਬ ਲੁਧਿਆਣਾ ਅਤੇ ਹੋਰ ਅਫਸਰਾਂ ਨੂੰ ਭੇਜੇ ਪੱਤਰ ਦਾ ਰਿਜਲਟ ਜਿਸ ਦੇ ਆਧਾਰ ਤੇ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਮਿਸ਼ਨ ਨੇ ਸੂਮੋਟੋ ਨੋਟਿਸ ਲੈਂਦੇ ਹੋਏ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ।🙏✌️