H 22 live

H 22 live H 22 live ਪੇਜ ਤੇ ਤੁਹਾਡਾ ਹਾਰਦਿਕ ਸਵਾਗਤ ਹੈ |ਸਰਬੱਤ ਦਾ ਭਲਾ

20/06/2025

ਅੱਜ ਦਿਨ ਦੀ ਲੰਬਾਈ ਸਾਲ ਦੇ ਸਾਰੇ ਦਿਨਾਂ ਤੋਂ ਵੱਧ ਹੋਵੇਗੀ ਔਸਤਨ ਦਿਨ ਦੀ ਲੰਬਾਈ 13ਘੰਟੇ ਦੇ ਲੱਗਭਗ ਹੋਵੇਗੀ

 #ਸੱਚੇ ਮਨ ਨਾਲ ਵਾਹਿਗੁਰੂ ਜਰੂਰ ਲਿਖੋ
25/05/2025

#ਸੱਚੇ ਮਨ ਨਾਲ ਵਾਹਿਗੁਰੂ ਜਰੂਰ ਲਿਖੋ

25/05/2025

ਰਾਤ ਪੰਜਾਬ ਦੇ ਲੱਗਭਗ ਸਾਰੇ ਇਲਾਕਿਆਂ ਚ ਹਨੇਰੀ ਤੂਫ਼ਾਨ ਨੇ ਕਾਫੀ ਨੁਕਸਾਨ ਕੀਤਾ ਬਿਜਲੀ ਸਪਲਾਈ ਬਿਲਕੁਲ ਬੰਦ ਹੈ ਤੁਹਾਡੇ ਇਲਾਕੇ ਦਾ ਕੀ ਹਾਲ ਹੈ

1 ਚੇਤ, ਨਾਨਕਸ਼ਾਹੀ ਸੰਮਤ 557, ਨਵੇਂ ਵਰ੍ਹੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਵਰ੍ਹਾ ਸਾਰਿਆਂ ਦ...
14/03/2025

1 ਚੇਤ, ਨਾਨਕਸ਼ਾਹੀ ਸੰਮਤ 557, ਨਵੇਂ ਵਰ੍ਹੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਵਰ੍ਹਾ ਸਾਰਿਆਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ ਅਤੇ ਸਾਰਿਆਂ ਨੂੰ ਸਿਹਤਯਾਬੀ ਬਖ਼ਸ਼ੇ।

13/03/2025
12/03/2025

ਨਾ ਕੋਈ ਸ਼ਿਕਵਾ ਨਾ ਕੋਈ ਗ਼ਮ ਜੈਸੀ ਦੁਨੀਆ ਵੈਸੇ ਹਮ

12/03/2025

ਅੱਜਕੱਲ ਦੇ ਸਮੇ ਵਿੱਚ ਕਿਸੇ ਨੂੰ ਸਫਾਈ ਦੇਣ ਦੀ ਲੋੜ ਨੀ ਅਗਲਾ ਜਿਵੇ ਚਲਦਾ ਓਦਾਂ ਹੀ ਚੱਲੋ

12/03/2025

ਆਪਣੇ ਕਿਰਦਾਰ ਤੋਂ ਹੀ ਮਹਿਕਦਾ ਹੈ “ਇਨਸਾਨ”
ਚਰਿੱਤਰ ਨੂੰ ਪਵਿੱਤਰ ਕਰਨ ਲਈ,
ਕੋਈ ਇੱਤਰ ਨਹੀਂ ਹੁੰਦਾ|

Address

Vpo Panjeta Dist Ludhiana
Ludhiana
141126

Website

Alerts

Be the first to know and let us send you an email when H 22 live posts news and promotions. Your email address will not be used for any other purpose, and you can unsubscribe at any time.

Contact The Business

Send a message to H 22 live:

Share