06/09/2025
ਭਾਊ ਕਹਿੰਦਾ "ਵੱਟ ਨਿਕਲ ਜਾਣ ਜੇ ਤੁਹਾਡੇ .... ਡਿਊਟੀ ਸਾਰੇ ਕਰਦੇ ਆ ਭੈਣ ਮੇਰੀਏ ਪਰ ਤੇਰੇ ਵਰਗੀ ਨਹੀਂ ਕਿਸੇ ਨੇ ਕੀਤੀ"
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਸੇਵਾ ਤੋਂ ਕਾਇਲ ਹੋਏ ਜ਼ਿਲ੍ਹਾ ਵਾਸੀਆਂ ਦੇ ਦਿਲ ਵਿੱਚੋਂ ਨਿਕਲੇ ਅਲਫਾਜ਼