22/05/2026
@ ਧਿਆਨ ਦੀਆਂ ਆਵਸਥਾਵਾ ਹੁੰਦੀਆਂ ਹਨ 1 ਆਪਣੇ ਸਾਹਾਂ ਦੀ ਕੈਬੋ ਪੈਣਾ
2 ਵਿੱਚ ਤੂੰਹਾਨੂੰ ਮੈਸੋਸ ਹੋਵੇਗਾ ਕਿ ਤੁਸੀਂ ਜਿਵੇਂ ਸਰੀਰ ਵਿੱਚ ਨਹੀਂ ਹੋ ਤੁਸੀਂ ਸਰੀਰ ਦੇ ਵਿੱਚ ਕਿ ਹੋਣਗੇ ਪਰ ਤੂੰਹਾਨੂੰ ਮੈਸੋਸ ਹੋਵੇਗਾ 3 ਵਿੱਚ ਆਪਣੇ ਦਿਲ ਦੀ ਥੜਕੰਨ ਤੁਹਾਡੇ ਕਾਬੂ ਚ ਹਨ ਅਤੇ ਇਹ ਕੋਈ ਮਨ ਗਲਤ ਗਲ ਨਹੀਂ ਇਹ ਸੱਚ ਹੈ
____________ ਜੇ ਤੁਸੀਂ ਜਾਣ ਲੈਣਾ ਚਾਹੁੰਦੇ ਹੋ ਭਗਤੀ ਕਰਨ ਸਮੇਂ ਯਾ ਧਿਆਨ ਕਰਦੇ ਸਮੇਂ ਕੀ ਰੁਕਾ ਹੁੰਦੀਆਂ ਤਾਂ follow ਜਰੂਰ ਕਰੋ