Discover Plus

Discover Plus A page which speaks Truth, Shows Truth

06/09/2025

https://youtu.be/BUY-a7r4H-Q
पंजाब को डुबाने वाले 10 गुनहगार कौन हैं? पूरा वीडियो लिंक पर देखें
ਪੰਜਾਬ ਨੂੰ ਡੁੱਬਣ ਲਈ 10 ਦੋਸ਼ੀ ਕੌਣ ਹਨ। ਪੂਰੀ ਵੀਡੀਓ ਲਿੰਕ 'ਤੇ ਦੇਖੋ।
Who are 10 culprits for submerging Punjab. watch full video at the link.

Do we learn any thing from floods No we continue the destruction forgetting the past havoc.ਕੀ ਅਸੀਂ ਹੜ੍ਹਾਂ ਤੋਂ ਕੁਝ ਸਿੱਖਦੇ...
28/08/2025

Do we learn any thing from floods No we continue the destruction forgetting the past havoc.
ਕੀ ਅਸੀਂ ਹੜ੍ਹਾਂ ਤੋਂ ਕੁਝ ਸਿੱਖਦੇ ਹਾਂ? ਨਹੀਂ, ਅਸੀਂ ਪਿਛਲੀ ਤਬਾਹੀ ਨੂੰ ਭੁੱਲ ਕੇ ਤਬਾਹੀ ਜਾਰੀ ਰੱਖਦੇ ਹਾਂ।

ਕੌਣ ਜਿੰਮੇਵਾਰ ?? ਸਰਕਾਰ, ਲੋਕ ਜਾਂ ਕੁਦਰਤ*******************************************...

Watch this military museum at Calgary,  one cordner is deicated to indian Army.
27/08/2025

Watch this military museum at Calgary, one cordner is deicated to indian Army.

The Military Museums....

ਫਲੋਰੀਡਾ ਟਰੱਕ ਹਾਦਸੇ ਵਾਲੇ ਨੌਜਵਾਨ ਹਰਜਿੰਦਰ ਸਿੰਘ ਦੇ ਕੇਸ ਨੇ ਤਿੰਨ-ਚਾਰ ਗੱਲਾਂ ਸਾਫ਼ ਕਰ ਦਿੱਤੀਆਂ। ਪਹਿਲੀ, ਪੰਜਾਬੀ ਆਪਣੇ ਦੇ ਬਚਾਅ ਲਈ ਜਿੰਨੇ...
24/08/2025

ਫਲੋਰੀਡਾ ਟਰੱਕ ਹਾਦਸੇ ਵਾਲੇ ਨੌਜਵਾਨ ਹਰਜਿੰਦਰ ਸਿੰਘ ਦੇ ਕੇਸ ਨੇ ਤਿੰਨ-ਚਾਰ ਗੱਲਾਂ ਸਾਫ਼ ਕਰ ਦਿੱਤੀਆਂ। ਪਹਿਲੀ, ਪੰਜਾਬੀ ਆਪਣੇ ਦੇ ਬਚਾਅ ਲਈ ਜਿੰਨੇ ਜੋਗੇ ਹਨ, ਵਾਹ ਜ਼ਰੂਰ ਲਾਉਂਦੇ ਹਨ ਚਹੇ ਓ ਗ਼ਲਤ ਹੀ ਹੋਵੇ। ਦੂਜੀ, ਅਧੂਰੀ ਜਾਣਕਾਰੀ ਨੂੰ ਰੌਲ਼ਾ ਪਾ-ਪਾ ਕਈ ਲੋਕ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਕਈਆਂ ਨੇ ਹਰਜਿੰਦਰ ਸਿੰਘ ਨੂੰ 45 ਸਾਲ ਦੀ ਸਜ਼ਾ ਕਰਾ ਵੀ ਦਿੱਤੀ ਹੈ। ਤੀਜੀ, ਪੀੜਤ ਦੀ ਮੱਦਦ ਦੇ ਨਾਂਅ ’ਤੇ ਕਈ ਲੋਕ ਪੈਸੇ ਕੱਠੇ ਕਰਨੋਂ ਬਾਜ਼ ਨਹੀਂ ਆਉਂਦੇ, ਕਿਉਂਕਿ ਹਰਜਿੰਦਰ ਦੇ ਰਟੌਲ ਰਹਿੰਦੇ ਮਾਪਿਆਂ ਕਿਹਾ ਕਿ ਸਾਡੇ ਪੁੱਤ ਦੇ ਨਾਂਅ ’ਤੇ ਕਰੋੜਾਂ ਰੁਪੱਈਆ ਕਈ ਲੋਕ ਕੱਠਾ ਕਰ ਗਏ, ਪਰ ਤੁਸੀਂ ਕਿਸੇ ਨੂੰ ਕੋਈ ਪੈਸਾ ਨਾ ਦਿਓ। ਹਾਂ, ਚੰਗੇ ਵਕੀਲ ਮੁਹੱਈਆ ਜ਼ਰੂਰ ਕਰਾ ਦਿਓ।
ਸਾਡੀ ਹਮਰਦਰਦੀ ਹਰਜਿੰਦਰ ਨਾਲ ਹੈ। ਪਰ ਦਰਦ ਮਰਿਆਂ ਦੇ ਟੱਬਰਾਂ ਦਾ ਵੀ ਬਹੁਤ ਵੱਡਾ ਹੈ। ਸਾਡੀ ਹਮਦਰਦੀ ਅਮਰੀਕਨ ਕਾਨੂੰਨ ਨੂੰ ਨਰਮ ਕਰਦੀ ਹੈ ਜਾਂ ਨਹੀਂ, ਵਕਤ ਦੱਸੇਗਾ, ਪਰ ਏ.ਆਈ ਨਾਲ ਵੀਡੀਓ ਬਣਾ-ਬਣਾ ਜਾਂ ਕੋਲੋਂ ਸਜ਼ਾਵਾਂ ਸੁਣਾ-ਸੁਣਾ ਹਰਜਿੰਦਰ ਸਿੰਘ ਤੇ ਉਹਦੇ ਭਰਾ ਦਾ ਮਜ਼ਾਕ ਨਾ ਬਣਾਓ।

18K Subscribers 555 Videos ਫਲੋਰੀਡਾ ਦੇ ਫੋਰਟ ਪੀਅਰਸ ਵਿੱਚ ਇੱਕ ਹਾਦਸੇ ਦਾ ਕਾਰਨ ਬਣਨ ਵਾਲੇ ਗੈਰ-ਕਾਨੂੰਨੀ ਪ੍ਰਵਾਸੀ ਟ...

https://youtu.be/guk8J3mBhZA  ਗੱਲ ਏਨੀ ਸੁਖਾਲੀ ਅਤੇ ਅਨਗੌਲਿਆਂ ਕਰਨ ਵਾਲੀ ਨਹੀਂ ਹੈ।ਮੁੰਡੇ ਨੇ ਜੋ ਗਲਤੀ ਕੀਤੀ ਉਸ ਦਾ ਖਾਮਿਆਜ਼ਾ ਉਹਦੇ ਸਮੇ...
23/08/2025

https://youtu.be/guk8J3mBhZA
ਗੱਲ ਏਨੀ ਸੁਖਾਲੀ ਅਤੇ ਅਨਗੌਲਿਆਂ ਕਰਨ ਵਾਲੀ ਨਹੀਂ ਹੈ।ਮੁੰਡੇ ਨੇ ਜੋ ਗਲਤੀ ਕੀਤੀ ਉਸ ਦਾ ਖਾਮਿਆਜ਼ਾ ਉਹਦੇ ਸਮੇਤ ਉਸਦੇ ਪਰਵਾਰ ਨੂੰ ਵੀ ਭੁਗਤਣਾ ਪੈਣਾ ਹੈ ਪਰ ਜੋ ਚਲੇ ਗਏ ਉਸ ਦੀ ਅਨਗਹਿਲੀ ਨਾਲ ਕੀ ਉਹਨਾਂ ਬਾਰੇ ਬਿਲਕੁਲ ਅੱਖਾਂ ਮੀਟ ਲੈਣੀਆਂ ਹੀ ਇਨਸਾਨੀਅਤ ਹੈ?ਜੋ ਲੋਕ ਇਸ ਦੇਸ਼ ਵਿੱਚ ਰਹਿੰਦੇ ਹਨ ਉਹਨਾਂ ਨੂੰ ਪੱਕਾ ਪਤਾ ਹੈ ਕਿ
ਦੁਰਘਟਨਾ ਕਦੀ ਆਪਣੇ ਆਪ ਨਹੀਂ ਹੁੰਦੀ ਉਸ ਦਾ ਕਾਰਨ ਕਿਸੇ ਦੀ ਗਲਤੀ ਹੀ ਹੁੰਦੀ ਹੈ।ਰੱਬ ਐਸੀਆਂ ਦੁਰਘਟਨਾਵਾਂ ਨਹੀਂ ਕਰਦਾ ,ਇਹ ਇਨਸਾਨ ਹੀ ਹੈ ਜੋ ਕਿਸੇ ਮਾਮੂਲੀ ਫਾਇਦੇ ਲਈ ਵੱਡੀ,ਖਤਰਨਾਕ ਗਲਤੀ ਕਰਦਾ ਹੈ ਜਿਸਦਾ ਅੰਜਾਮ ਇਸ ਦੁਰਘਟਨਾ ਵਰਗਾ ਹੁੰਦਾ ਹੈ। ਚੰਗਾ ਹੋਵੇ ਜੇ ਦੋਸ਼ੀ ਮੁੰਡੇ ਦੀ ਮਦਦ ਕਰਨ ਦੇ ਨਾਲ ਨਾਲ ਉਸਦੀ ਗਲਤੀ ਨਾਲ ਸਦਾ ਵਾਸਤੇ ਜਾ ਚੁੱਕੇ ਜੀਆਂ ਦੇ ਪਰਿਵਾਰਾਂ ਦੀ ਮਦਦ ਕਰਨ ਬਾਰੇ ਪਹਿਲਕਦਮੀ ਕੀਤੀ ਜਾਵੇ ਅਤੇ ਦੋਸ਼ੀ ਦੇ ਬਚਾਅ ਦੀ ਗੱਲ ਬਾਅਦ ਵਿੱਚ ਹੋਵੇ ਤਾਂ ਸ਼ਾਇਦ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਕੁਝ ਰਹਿਮ ਆ ਜਾਏ ਤਾਂ ਉਹ ਸਰਕਾਰ ਨੂੰ ਸਜ਼ਾ ਘਟਾਉਣ ਲਈ ਬੇਨਤੀ ਕਰ ਦੇਣ।ਵਰਨਾ ਇੱਥੇ ਰਾਜ ਕਾਨੂੰਨ ਦਾ ਹੈ ਨਾ ਕਿ ਕਿਸੇ ਮੰਤਰੀ,ਵਿਧਾਇਕ,ਪੁਲਿਸ ਅਫਸਰ ਜਾਂ ਪਿੰਡ ਦੀ ਪੰਚਾਇਤ ਦਾ। ਜਿਹੜਾ ਦੋਸ਼ ਸਾਬਤ ਹੋ ਗਿਆ ਉਸ ਦੀ ਕਾਨੂੰਨ ਅਨੁਸਾਰ ਬਣਦੀ ਸਜ਼ਾ ਮਿਲ ਜਾਂਦੀ ਹੈ।ਕਿਹਨੂੰ ਨਹੀਂ ਪਤਾ ਕਿ ਯੂ ਟਰਨ ਬਿਨਾਂ ਅਧਿਕਾਰਤ ਚਿੰਨਾਂ ਤੋ ਲੈਣਾ ਜੁਰਮ ਹੈ,ਜਿਸਦਾ ਨਤੀਜਾ ਤਿੰਨ ਜਾਨਾਂ ਚਲੀਆਂ ਗਈਆਂ ਹਨ! ਇਸ ਪਰਕਾਰ ਦੀਆਂ ਇਸ ਤੋਂ ਵੱਡੀਆਂ ਗਲਤੀਆਂ ਵੀ ਜਲਦੀ ਅਤੇ ਵੱਡੇ ਅਮੀਰ ਹੋਣ ਲਈ ਕੁਝ ਲੋਕ ਕਰਦੇ ਹਨ ਜੋ ਖ਼ਤਰੇ ਤੋਂ ਬਗੈਰ ਹੋਰ ਕੁਝ ਨਹੀਂ ਹੈ! ਇਸ ਦੇਸ਼ ਦੇ ਕਾਨੂੰਨ ਵਿੱਚ ਲਿਹਾਜ ਅਤੇ ਸਿਫਾਰਸ਼ ਬਿਲਕੁਲ ਕੰਮ ਨਹੀਂ ਕਰਦੇ ਜਿਸ ਕਰਕੇ ਪੂਰੀ ਦੁਨੀਆਂ ਤੋ ਆ ਕੇ ਲੋਕ ਇਸ ਦੇਸ਼ ਵਿੱਚ ਵਸਣ ਨਾਲ ਮਾਣ ਮਹਿਸੂਸ ਕਰਦੇ ਹਨ।

18K Subscribers 555 Videos ਫਲੋਰੀਡਾ ਦੇ ਫੋਰਟ ਪੀਅਰਸ ਵਿੱਚ ਇੱਕ ਹਾਦਸੇ ਦਾ ਕਾਰਨ ਬਣਨ ਵਾਲੇ ਗੈਰ-ਕਾਨੂੰਨੀ ਪ੍ਰਵਾਸੀ ਟ...

23/03/2025

ਕਰਨਲ ਬਾਠ ਦੇ ਫੋਨ ਦਾ ਡਾਟਾ ਅਤੇ ਆਈ ਕਾਰਡ ਦੀ ਕਾਪੀ ਦੇਸ਼ ਧ੍ਰੋਹ ਦਾ ਸ਼ੱਕ ਪੈਦਾ ਕਰਦੀ ਆ
ਕਿਉਂ ਖੋਏ ਗੇ ਆਹ

This is a dangerous game plan which might harm punjabis in other states.
21/11/2024

This is a dangerous game plan which might harm punjabis in other states.

155K Subscribers 255 Videos ਲੋਕ ਹਮੇਸ਼ਾ ਬਿਹਤਰ ਜੀਵਨ ਅਤੇ ਰੁਜ਼ਗਾਰ ਲਈ ਯੁਗਾਂ ਤੋਂ ਦੂਜੇ ਰਾਜਾਂ ਅਤੇ ਦੇਸ਼ਾਂ ...

Beautiful drive around in Kashmir
30/10/2024

Beautiful drive around in Kashmir

155K Subscribers 255 Videos कश्मीर को भारत में सबसे आकर्षक स्थलों में से एक माना जाता है। "धरती पर स्वर्ग" के रू...

https://youtu.be/FoHqxvT58sE?si=PFAeajOF8n_Ntq2I
09/06/2024

https://youtu.be/FoHqxvT58sE?si=PFAeajOF8n_Ntq2I

ਅਸੀ ਜਹਾਜ਼ ਚ ਬਹੁਤ ਵਾਰ ਸਫ਼ਰ ਕੀਤਾ ਜਾ ਸਫ਼ਰ ਕਰਨ ਬਾਰੇ ਸੋਚਿਆ ਵੀ ਹੋਵੇਗਾ। ਅਸੀ ਸਾਰੇ ਜਾਣਦੇ ਹਾ ਕਿ ਜਹਾਜ਼ ਚ 200 ਦੇ ਕਰੀਬ ਯਾਤਰੀ, ਉਹਨਾਂ ਦ...

https://youtu.be/qglYkhti59M?si=XtlT6BySCq2lfgWK
05/06/2024

https://youtu.be/qglYkhti59M?si=XtlT6BySCq2lfgWK

ਜੰਗਲ ਪੰਜਾਬ ਦੇ ਜੋ ਨਾ ਮਾਤਰ ਹਨ , ਜੇ ਬੰਦਾ ਆਪਣੇ ਕੰਮਕਾਰਾ ਚ ਰੁੱਝਿਆ ਹੋਇਆ ਜਾਂ ਕਈ ਵਾਰ ਬਜਟ ਪ੍ਰੋਬਲਮ ਜਾਂ ਖੇਤੀਬਾੜੀ, ਬੁਜਰਗ, ਬੱਚੇ, ਪਸ਼.....

Address

Ludhiana

Telephone

+919417100755

Website

Alerts

Be the first to know and let us send you an email when Discover Plus posts news and promotions. Your email address will not be used for any other purpose, and you can unsubscribe at any time.

Share