
08/06/2025
ਅੱਜ ਮਿਸ਼ਨ ਸੇਵਾ ਜਥਾ ਲੁਧਿਆਣਾ ਵੱਲੋਂ ਸ:ਅਮਨਪ੍ਰੀਤ ਸਿੰਘ ਜੀ ਪਨੇਸਰ ਨੂੰ ਜਥੇਬੰਦੀ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਹਲਕਾ ਦੱਖਣੀ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਆਸ ਕਰਦੇ ਹਾਂ ਅਮਨ ਵੀਰ ਮਿਸ਼ਨ ਸੇਵਾ ਜੱਥਾ ਲੁਧਿਆਣਾ ਟੀਮ ਦੀ ਚੜਦੀਕਲਾ ਲਈ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰੇ ਅਤੇ ਸਮਾਜ ਦੀ ਸੇਵਾ ਕਰੇ ਲੋੜਵੰਦਾਂ ਦੀ ਸਹਾਇਤਾ ਕਰੇ ਇਸ ਮੌਕੇ ਤੇ ਜਰਨਲ ਸਕੱਤਰ ਸੁਖਪ੍ਰੀਤ ਸਿੰਘ ਜੀ, ਸੀਨੀਅਰ ਕਾਰਜਕਾਰੀ ਮੈਂਬਰ ਪਰਵਿੰਦਰ ਸਿੰਘ ਜੀ ਲਾਡੀ , ਪ੍ਰਧਾਨ ਇਸਤਰੀ ਵਿੰਗ ਗੁਰਪ੍ਰੀਤ ਕੌਰ ਜੀ ਪ੍ਰੀਤਿ ਅਰੋੜਾ ,ਗੋਲੂ ਸ਼ਿਮਲਾਪੂਰੀ ਜੀ,ਡਾਕਟਰ ਸਾਹਿਬ ਜੀ, ਮੋਹੰਮਦ ਮੌਲਾਨਾ ਜੀ, ਸੀਨੀਅਰ ਮੀਤ ਪ੍ਰਧਾਨ ਹਰਮਨਪ੍ਰੀਤ ਸਿੰਘ ਜੀ ,ਕਾਰਜਕਾਰੀ ਮੈਂਬਰ ਜਸ਼ਨਪ੍ਰੀਤ ਸਿੰਘ ਜੀ,ਕਾਰਜਕਾਰੀ ਮੈਂਬਰ ਗੂਰਲਵ ਸਿੰਘ ਜੀ ਕੋਚਰ,ਕਾਰਜਕਾਰੀ ਮੈਂਬਰ ਤਰਨਦੀਪ ਕੌਰ,ਕਾਰਜਕਾਰੀ ਮੈਂਬਰ ਅਮਨਪ੍ਰੀਤ ਸਿੰਘ ਜੀ ਅਮਨ,ਕਾਰਜਕਾਰੀ ਮੈਂਬਰ ਦਮਨਪ੍ਰੀਤ ਸਿੰਘ ਜੀ ਅਤੇ ਹੋਰ ਮੇਰੇ ਸਾਰੇ (ngo)ਐਨਜੀਓ ਦੇ ਸਤਿਕਾਰਯੋਗ ਵੀਰਾਂ,ਭੈਣਾਂ ਅਤੇ ਸਾਡੇ ਸਾਰੇ ਸਮੁੱਚੀ ਟੀਮ ਦੇ ਮੈਂਬਰ ਸਹਿਬਨ ਵੱਲੋਂ ਅਮਨ ਵੀਰ ਹਲਕਾ ਦੱਖਣੀ ਦਾ ਇੰਚਾਰਜ ਨਿਯੁਕਤ ਹੋਣ ਤੇ ਵਧਾਈਆਂ ਹੋਣ ਜੀ