Punj-Aab News 24

Punj-Aab News 24 ਹਰ ਖ਼ਬਰ ਤੇ ਨਜ਼ਰ....ਲੋਕਾ ਤੱਕ ਸਚਾਈ ਦਾ ਰਾਹ ਤੁਹਾਡਾ ਆਪਣਾ Punj-aab News 24

06/05/2025

ਲੁਧਿਆਣੇ ਵਿੱਚ ਸਭ ਤੋ ਜਿਆਦਾ ਸਫ਼ਾਈ ਦਾ ਬੋਲਬਾਲਾ ਹੈ,ਪਰ ਅੱਜ ਸੱਚਾਈ ਸੁਣ ਕੇ ਹੈਰਾਨ ਹਾਂ ਕਿ ਸਫ਼ਾਈ ਕੀਤਾ ਹੋਇਆ ਕੂੜਾ ਕਿਵੇਂ ਲੁਧਿਆਣੇ ਵਿੱਚ ਹੀ ਰੁੱਲ ਰਿਹਾ। ਰੱਖਣ ਲਈ ਜਗ੍ਹਾ ਹੈ ਨਹੀਂ......

05/05/2025

ਜਹਾਜ ਵਿੱਚ ਬੈਠੇ ਸਾਰੇ ਯਾਤਰੀਆ ਨੇ ਜੀਰੇ ਸ਼ਹਿਰ ਦੇ ਇਸ ਡਾਕਟਰ ਦਾ ਕੀਤਾ ਧੰਨਵਾਦ.......

ਸੱਚ ਕੀ ਹੈ?........ਕੀ ਇਹ ਬੇਕਸੂਰ ਸੀ, ਜਾਂ ਫਿਰ ਇਸਨੂੰ ਮੋਹਰਾ ਬਣਾਇਆ ਗਿਆ।
01/05/2025

ਸੱਚ ਕੀ ਹੈ?........
ਕੀ ਇਹ ਬੇਕਸੂਰ ਸੀ, ਜਾਂ ਫਿਰ ਇਸਨੂੰ ਮੋਹਰਾ ਬਣਾਇਆ ਗਿਆ।

22/04/2025

ਮੈ ਆਪਣਾ ਗਲਾ ਕਟਵਾ ਦੇਵਾਗਾ ਤੇ ਸਾਰੀਆ ਡਿਗਰੀਆਂ ਫਾੜ ਦੇਵਾਗਾ.......
ਸਿੱਖਿਆ ਕ੍ਰਾਂਤੀ ਦੇ ਮਾਹੋਲ ਵਿੱਚ ਮੁੰਡੇ ਦਾ ਦਰਦ ਆਇਆ ਬਾਹਰ....ਕਹਿੰਦਾ ਇਹਨਾ ਨੇ ਪੋਸਟਾਂ ਹੀ ਬੰਦ ਕਰ ਦਿੱਤੀਆ।

19/04/2025

ਕਵੀਸ਼ਰ ਭਾਈ ਸਾਹਿਬ ਇਤਿਹਾਸ ਦੱਸ ਰਹੇ ਸੀ,ਮਾਈਕ ਖੋਹਣ ਲਈ ਆਇਆ ਪ੍ਰਧਾਨ ਅਤੇ ਕਿਹਾ.........ਤੈਨੂੰ ਇੱਥੇ ਸਾਡੇ ਪੜਦੇ ਫਰੋਲਣ ਲਈ ਨੀ ਬੁਲਾਇਆ, ਆਪਣਾ ਕਰਨ ਵਾਲਾ ਕੰਮ ਕਰ ਤੇ ਤੁਰਦਾ ਬਣ।

ਇਹਨਾਂ ਵਿੱਚੋਂ ਕਿਹੜਾ ਨਵਾਂ ਨਿਯਮ ਤੁਹਾਨੂੰ ਸਭ ਤੋਂ ਵੱਧ ਪ੍ਰੇਰਣਾਦਾਇਕ ਲੱਗਦਾ ਹੈ ਅਤੇ ਕਿਹੜਾ ਤੁਹਾਨੂੰ ਅਪਣਾਉਣ ਲਈ ਪ੍ਰੇਰਿਤ ਕਰਦਾ ਹੈ?
05/04/2025

ਇਹਨਾਂ ਵਿੱਚੋਂ ਕਿਹੜਾ ਨਵਾਂ ਨਿਯਮ ਤੁਹਾਨੂੰ ਸਭ ਤੋਂ ਵੱਧ ਪ੍ਰੇਰਣਾਦਾਇਕ ਲੱਗਦਾ ਹੈ ਅਤੇ ਕਿਹੜਾ ਤੁਹਾਨੂੰ ਅਪਣਾਉਣ ਲਈ ਪ੍ਰੇਰਿਤ ਕਰਦਾ ਹੈ?

2-Time PM And Architect Of India's Economic Reforms, Dies at 92 year.......
26/12/2024

2-Time PM And Architect Of India's Economic Reforms, Dies at 92 year.......

10/12/2024

ਪੰਜਾਬ ਸਿਆਂ ਖਾ ਲਿਆ ਤੈਨੂੰ ਤੇਰੇ ਹੀ ਲੋਕਾ ਨੇ, ਹੁਣ ਤਾਂ ਬਸ ਤੂੰ ਦਿਨ ਕੱਟ ਰਿਹਾ .................
Punj-Aab News 24 Facebook Indian National Congress - Punjab Aam Aadmi Party - Punjab Shiromani Akali Dal BJP Punjab

ਮਾਨਸੇ ਦੇ ਪਿੰਡ ਨੇ ਕਾਰਵਾਈ ਬੱਲੇ - ਬੱਲੇ Facebook Punj-Aab News 24
06/12/2024

ਮਾਨਸੇ ਦੇ ਪਿੰਡ ਨੇ ਕਾਰਵਾਈ ਬੱਲੇ - ਬੱਲੇ Facebook Punj-Aab News 24

26/11/2024

24/11/2024

22/11/2024

ਕੈਨੇਡਾ ਤੱਕ ਵੀ ਪੰਜਾਬ ਦੇ ਸੱਭਿਆਚਾਰ ਨੂੰ ਲੈ ਕੇ ਗਏ,ਦੇਖੋ ਪੰਜਾਬ ਸਰਕਾਰ ਬਾਰੇ ਨੌਜ਼ਵਾਨ ਕੁੜੀਆ ਨੇ ਕੀ ਕਿਹਾ।

Address

Ludhiana

Alerts

Be the first to know and let us send you an email when Punj-Aab News 24 posts news and promotions. Your email address will not be used for any other purpose, and you can unsubscribe at any time.

Contact The Business

Send a message to Punj-Aab News 24:

Share