
20/06/2025
ਰੱਬ ਤੇ ਵਿਸ਼ਵਾਸ
ਫ਼ਿਕਰ ਨਾ ਕਰ, ਅੱਖਾਂ ਦੇ ਪਾਣੀ ਨੂੰ ਬਚਾ ਕੇ ਰੱਖ
ਸਾਰਾ ਕੁਝ ਪਹਿਲਾਂ ਤੋਂ ਤਹਿ ਹੈ,
ਰੱਬ ਤੇਰੀ ਸੁਣ ਨਹੀਂ ਰਿਹਾ ਤਾਂ ਆਪਣੀ ਜ਼ੁਰੂਰ ਸੁਣਾਓ,
ਉਸ ਦੇ ਫੈਸਲੇ ਦਾ ਇੰਤਜ਼ਾਰ ਕਰ,
ਉਹ ਤੇਰੇ ਕੀਤੇ ਭਰੋਸੇ ਨੂੰ ਕਦੇ ਨਹੀਂ ਤੋੜਦਾ...!