ਕਬੱਡੀ ਦੇ ਯੋਧੇ Kabaddi De Yodhe

ਕਬੱਡੀ ਦੇ ਯੋਧੇ Kabaddi De Yodhe ਕਬੱਡੀ ਦੇ ਯੋਧੇ Kabaddi De Yodhe ਪੇਜ ਤੇ ਤੁਹਾਡਾ ਸਵਾਗਤ ਹੈ 🙏🙏🙏
(1)

26/09/2025

👉 #ਦੁੱਲੇ ਬੱਗੇ ਪਿੰਡ ਆਲੇ ਨੇ #ਜਿੰਦਰ ਸ਼ਾਹਪੁਰ ਨਾਲ ਹੋਈ ਲੜਾਈ ਦਾ ਕਾਰਨ ਤੇ ਕੌਣ ਦਿੰਦਾ ਸੀ #ਧਮਕੀਆਂ ਦੁੱਲੇ ਨੇ ਆਪਣਾ ਪੱਖ ਰੱਖਿਆ ਬਾਕੀ ਤਹਾਨੂੰ ਕੌਣ ਗਲਤ ਲਗਦਾ ?

26/09/2025

ਸੁਣੋ ਪੁਰਾਣੇ ਖਿਡਾਰੀਆਂ ਦੀ ਸਿਫ਼ਤਾਂ ਮੱਖਣ ਅਲੀ ਜੀ ਦੇ ਸੋਹਣੇ ਬੋਲਾਂ ਨਾਲ 👍
fans

26/09/2025

ਮੱਖਣ ਮੱਖੀ ਭਲਵਾਨ ਨੇ ਦੱਸਿਆ ਖਿਡਾਰੀ ਕਿਹੋ ਜਿਹੀਆਂ ਮੰਗਾਂ ਰੱਖ ਦੇ ਨੇ ਗੱਲ੍ਹਾਂ ਕੌੜੀਆਂ ਨੇ ਪਰ ਸੱਚੀਆਂ

ਮਿਤੀ:- 3 ਅਕਤੂਬਰ 2025ਪਿੰਡ:- ਭਗਤਪੁਰ (ਦੰਦੂਪੁਰ)ਪਹਿਲਾ ਇਨਾਮ:- 125000ਦੂਜਾ ਇਨਾਮ:- 1010004 ਆਲ ਓਪਨ ਦੀਆ ਬੁੱਕ ਕੀਤੀਆ ਟੀਮਾਂ ਖੇਡਣਗੀਆ
25/09/2025

ਮਿਤੀ:- 3 ਅਕਤੂਬਰ 2025
ਪਿੰਡ:- ਭਗਤਪੁਰ (ਦੰਦੂਪੁਰ)
ਪਹਿਲਾ ਇਨਾਮ:- 125000
ਦੂਜਾ ਇਨਾਮ:- 101000
4 ਆਲ ਓਪਨ ਦੀਆ ਬੁੱਕ ਕੀਤੀਆ ਟੀਮਾਂ ਖੇਡਣਗੀਆ

Riverside Kabaddi cup
24/09/2025

Riverside Kabaddi cup

  kabaddi cup 27 september 2025
24/09/2025

kabaddi cup 27 september 2025

ਕਰੋ ਜੀ ਨੋਟ 🙏🏻🙏🏻 ਪਿੰਡ:- ਗੱਗੜ ਭਾਣਾ (ਅਮਿ੍ੰਤਸਰ)ਮਿਤੀ:- 27 ਸਤੰਬਰ 2025ਪਹਿਲਾ ਇਨਾਮ:- 100000ਦੂਜਾ ਇਨਾਮ:- 75000ਬੈਸਟ ਰੇਡਰ ਤੇ ਬੈਸਟ ਜਾਫ...
23/09/2025

ਕਰੋ ਜੀ ਨੋਟ 🙏🏻🙏🏻
ਪਿੰਡ:- ਗੱਗੜ ਭਾਣਾ (ਅਮਿ੍ੰਤਸਰ)
ਮਿਤੀ:- 27 ਸਤੰਬਰ 2025
ਪਹਿਲਾ ਇਨਾਮ:- 100000
ਦੂਜਾ ਇਨਾਮ:- 75000
ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਫੋਰਡ ਟਰੈਕਟਰ 🚜 ਦਿੱਤੇ ਜਾਣਗੇ 💪🏻💪🏻

ਯੂਰਪ ਕਬੱਡੀ ਸੀਜ਼ਨ 2025 ਦੇ ਬੈਸਟ ਖਿਡਾਰੀਆਂ ਨੂੰ ਹਾਰਲੇ ਡੇਵਿਡਸਨ ਮੋਟਰਸਾਈਕਲ🏍️🏍️
23/09/2025

ਯੂਰਪ ਕਬੱਡੀ ਸੀਜ਼ਨ 2025 ਦੇ ਬੈਸਟ ਖਿਡਾਰੀਆਂ ਨੂੰ ਹਾਰਲੇ ਡੇਵਿਡਸਨ ਮੋਟਰਸਾਈਕਲ🏍️🏍️

ਆਹ ਖਿਡਾਰੀ ਬਹੁਤ ਵਧੀਆ ਖੇਡੇ ਨੇ ਪਰ ਓਨਾਂ ਮੁੱਲ ਨੀ ਪਿਆ ਦੱਸੋ ਫੇਰ ਕਮੈਂਟਾਂ ਵਿੱਚ ਤੁਸੀਂ ਕਿਹੜੇ ਖਿਡਾਰੀ ਦੀ ਖੇਡ ਦੇਖੀ ਆ ?                ...
22/09/2025

ਆਹ ਖਿਡਾਰੀ ਬਹੁਤ ਵਧੀਆ ਖੇਡੇ ਨੇ ਪਰ ਓਨਾਂ ਮੁੱਲ ਨੀ ਪਿਆ ਦੱਸੋ ਫੇਰ ਕਮੈਂਟਾਂ ਵਿੱਚ ਤੁਸੀਂ ਕਿਹੜੇ ਖਿਡਾਰੀ ਦੀ ਖੇਡ ਦੇਖੀ ਆ ?

ਕਬੱਡੀ ਕੱਪ ਸੰਤੂ ਨੰਗਲ ਜਿੱਥੇ ਹਾਰਲੇ ਡੇਵਿਡਸਨ ਦਿੱਤੇ ਜਾਣੇ ਆ 🏍️  #ਕਬੱਡੀ
22/09/2025

ਕਬੱਡੀ ਕੱਪ ਸੰਤੂ ਨੰਗਲ ਜਿੱਥੇ ਹਾਰਲੇ ਡੇਵਿਡਸਨ ਦਿੱਤੇ ਜਾਣੇ ਆ 🏍️ #ਕਬੱਡੀ

👉ਕਬੱਡੀ ਦੇ ਮਹਾਂਰਥੀ ਦੱਸੋ ਫੇਰ ਕਮੈਂਟਾਂ ਵਿੱਚ ਕਿਹੜੇ ਕਿਹੜੇ ਵੱਡੇ ਮੱਲ ਨੇ 👍                              ਕਬੱਡੀ ਦੇ ਯੋਧੇ Kabaddi De ...
22/09/2025

👉ਕਬੱਡੀ ਦੇ ਮਹਾਂਰਥੀ ਦੱਸੋ ਫੇਰ ਕਮੈਂਟਾਂ ਵਿੱਚ ਕਿਹੜੇ ਕਿਹੜੇ ਵੱਡੇ ਮੱਲ ਨੇ 👍
ਕਬੱਡੀ ਦੇ ਯੋਧੇ Kabaddi De Yodhe

21/09/2025

👉ਕਬੱਡੀ ਟੂਰਨਾਮੈਂਟਾਂ ਤੇ ਰੀ-ਪਲੇਅ ਆਲਾ ਸਿਸਟਮ ਬੰਦ ਹੋਣਾ ਚਾਹੀਦਾ ਹਰੇਕ ਈ ਟੀਵੀ ਜਿਹਾ ਬਣਾਉਣ ਲੱਗ ਜਾਂਦਾ ਰੈਫਰੀ ਨੂੰ ਕੁਛ ਸਮਜਦੇ ਈ ਨੀ ਅੱਜ ਭਾਦਸੋਂ ਕਬੱਡੀ ਕੱਪ ਤੇ ਖਿਡਾਰੀ ਜਿੱਦ ਕਰਗੇ ਫੇਰ ਕਮੇਟੀ ਵਾਲੇ ਵੀ ਗਰਮ ਹੋ ਗਏ ! #ਕਬੱਡੀ

Address

Ludhiana

Website

Alerts

Be the first to know and let us send you an email when ਕਬੱਡੀ ਦੇ ਯੋਧੇ Kabaddi De Yodhe posts news and promotions. Your email address will not be used for any other purpose, and you can unsubscribe at any time.

Share