Duniya Da Safar

Duniya Da Safar Contact information, map and directions, contact form, opening hours, services, ratings, photos, videos and announcements from Duniya Da Safar, Digital creator, Haibowal Khurd, Ludhiana.

ਦੁਨੀਆ ਦਾ ਸਫ਼ਰ ਦੁਨੀਆ ਭਰ ਦੇ ਸ਼ਾਨਦਾਰ ਤੱਥਾਂ (facts) ਅਤੇ ਰੋਚਕ ਜਾਣਕਾਰੀਆਂ ਨੂੰ ਜਾਣਨ ਲਈ ਤੁਹਾਡਾ ਸਭ ਤੋਂ ਵਧੀਆ ਟਿਕਾਣਾ ਹੈ। ਵਿਗਿਆਨ, ਇਤਿਹਾਸ, ਸੱਭਿਆਚਾਰ ਤੋਂ ਲੈ ਕੇ ਕੁਦਰਤ ਤੱਕ, ਦੁਨੀਆ ਦਾ ਸਫ਼ਰ ਕੋਲ ਸਭ ਕੁਝ ਹੈ। ਹਰ ਰੋਜ਼ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਨਾਲ ਜੁੜੋ

ਆਹਾ! ਦੁਨੀਆਂ ਨੂੰ ਆਖ਼ਿਰ ਕੀ ਹੋ ਗਿਆ? 😔ਲੋਕਾਂ ਦੀ ਸੋਚ ਕਿੱਧਰ ਜਾ ਰਹੀ ਹੈ?ਸੰਗਤ ਜੀ, ਆਪਣੀ ਰਾਏ ਕਮੈਂਟ ਵਿੱਚ ਜ਼ਰੂਰ ਸਾਂਝੀ ਕਰੋ। 🙏
09/08/2026

ਆਹਾ! ਦੁਨੀਆਂ ਨੂੰ ਆਖ਼ਿਰ ਕੀ ਹੋ ਗਿਆ? 😔
ਲੋਕਾਂ ਦੀ ਸੋਚ ਕਿੱਧਰ ਜਾ ਰਹੀ ਹੈ?
ਸੰਗਤ ਜੀ, ਆਪਣੀ ਰਾਏ ਕਮੈਂਟ ਵਿੱਚ ਜ਼ਰੂਰ ਸਾਂਝੀ ਕਰੋ। 🙏

ਆਗਰਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਲੋਕਾਂ ਵਿੱਚ ਚਰਚਾ ਛੇੜ ਦਿੱਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਘਰ ਦੇ ਫ੍ਰਿਜ ਵਿ...
15/07/2026

ਆਗਰਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਲੋਕਾਂ ਵਿੱਚ ਚਰਚਾ ਛੇੜ ਦਿੱਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਘਰ ਦੇ ਫ੍ਰਿਜ ਵਿੱਚ ਬਰਫ਼ ਨਾਲ ਸ਼ਿਵਲਿੰਗ ਵਰਗੀ ਆਕ੍ਰਿਤੀ ਬਣ ਗਈ। ਇਸ ਦੀ ਖ਼ਬਰ ਫੈਲਦੇ ਹੀ ਲੋਕ ਦਰਸ਼ਨਾਂ ਲਈ ਪਹੁੰਚਣ ਲੱਗੇ ਅਤੇ ਉੱਥੇ ਪੂਜਾ-ਅਰਚਨਾ ਵੀ ਸ਼ੁਰੂ ਹੋ ਗਈ। ਕਈ ਸ਼ਰਧਾਲੂ ਇਸਨੂੰ ਆਸਥਾ ਨਾਲ ਜੋੜਦੇ ਹੋਏ ਅਮਰਨਾਥ ਹਿਮਲਿੰਗ ਵਰਗੀ ਘਟਨਾ ਦੱਸ ਰਹੇ ਹਨ ਅਤੇ ਸ਼ਰਧਾ ਨਾਲ ਚੜ੍ਹਾਵਾ ਚੜ੍ਹਾ ਰਹੇ ਹਨ। ਉੱਥੇ ਹੀ ਕੁਝ ਲੋਕ ਇਸਨੂੰ ਤਾਪਮਾਨ, ਪਾਣੀ ਦੇ ਜਮਣ ਅਤੇ ਕੁਦਰਤੀ ਪ੍ਰਕਿਰਿਆ ਦਾ ਨਤੀਜਾ ਮੰਨ ਰਹੇ ਹਨ। ਇਹ ਘਟਨਾ ਇੱਕ ਵਾਰ ਫਿਰ ਆਸਥਾ ਅਤੇ ਵਿਗਿਆਨ ਦੇ ਨਜ਼ਰੀਏ ਵਿਚਕਾਰ ਚਰਚਾ ਦਾ ਵਿਸ਼ਾ ਬਣ ਗਈ ਹੈ।

14/07/2026

ਆਪੇ ਮੋੜ ਦਿਉ ਵੱਧ ਲਾਈਆਂ ਫੀਸਾਂ ਦੇ ਪੈਸੇ

1947 ਤੋਂ ਬਾਅਦ ਹੀ ਹਾਕਮਾਂ ਦੇ ਸੁਰ ਬਦਲ ਗਏ ਸਿੱਖਾਂ ਲਈ ਕਨੂੰਨ ਵੀ ਦੋਗਲੇ ਹੋ ਗਏ ... ਸਜ਼ਾਵਾਂ ਪੂਰੀਆਂ ਹੋਣ ਤੇ ਵੀ ਸਿੱਖ ਜੇਲ੍ਹਾਂ ਵਿੱਚ ? ਸੱ...
11/07/2026

1947 ਤੋਂ ਬਾਅਦ ਹੀ ਹਾਕਮਾਂ ਦੇ ਸੁਰ ਬਦਲ ਗਏ
ਸਿੱਖਾਂ ਲਈ ਕਨੂੰਨ ਵੀ ਦੋਗਲੇ ਹੋ ਗਏ ... ਸਜ਼ਾਵਾਂ ਪੂਰੀਆਂ ਹੋਣ ਤੇ ਵੀ ਸਿੱਖ ਜੇਲ੍ਹਾਂ ਵਿੱਚ ? ਸੱਮਝ ਨਹੀਂ ਆਉਂਦੀ ਇਹ ਕਦੋਂ ਤੱਕ ਚੱਲੇਗਾ 😪 #ਵਾਹਿਗੁਰੂ ゚viral

ਮਸ਼ਹੂਰ ਪਾਕਿਸਤਾਨੀ ਡਰਾਮਾ ਦੇ ਐਕਟਰ ਇਫ਼ਤੀਖਾਰ ਠਾਕੁਰ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਬਹੁਤ ਬੁਰਾ ਹੋਇਆ ।।।                             ...
09/07/2026

ਮਸ਼ਹੂਰ ਪਾਕਿਸਤਾਨੀ ਡਰਾਮਾ ਦੇ ਐਕਟਰ ਇਫ਼ਤੀਖਾਰ ਠਾਕੁਰ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਬਹੁਤ ਬੁਰਾ ਹੋਇਆ ।।।

ਦਿਲਜੀਤ ਦੋਸਾਂਝ ਦੀ ਸਾਦਗੀ ਅਤੇ ਫ਼ਲਸਫ਼ੇ ਦੀ ਮਿਸਾਲ ਇਹ ਹੈ ਕਿ ਉਹ ਅੱਜ ਵੀ ਆਪਣੇ ਦਾਦੇ-ਪੜਦਾਦਿਆਂ ਦੀ ਸਿਰਫ਼ 3 ਕਿੱਲੇ ਜ਼ਮੀਨ ਦੇ ਮਾਲਕ ਹਨ ਅਤੇ ...
08/07/2026

ਦਿਲਜੀਤ ਦੋਸਾਂਝ ਦੀ ਸਾਦਗੀ ਅਤੇ ਫ਼ਲਸਫ਼ੇ ਦੀ ਮਿਸਾਲ ਇਹ ਹੈ ਕਿ ਉਹ ਅੱਜ ਵੀ ਆਪਣੇ ਦਾਦੇ-ਪੜਦਾਦਿਆਂ ਦੀ ਸਿਰਫ਼ 3 ਕਿੱਲੇ ਜ਼ਮੀਨ ਦੇ ਮਾਲਕ ਹਨ ਅਤੇ ਉਨ੍ਹਾਂ ਨੇ ਆਪਣੇ ਨਾਮ 'ਤੇ ਕੋਈ ਹੋਰ ਪ੍ਰਾਪਰਟੀ ਜਾਂ ਬੈਂਕ ਖਾਤਾ ਨਹੀਂ ਰੱਖਿਆ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਦੁਨਿਆਵੀ ਚੀਜ਼ਾਂ ਨਾਲੋਂ ਮਾਨਸਿਕ ਸ਼ਾਂਤੀ ਵੱਡੀ ਹੈ ਅਤੇ ਨਾਮ 'ਤੇ ਕੋਈ ਜਾਇਦਾਦ ਨਾ ਹੋਣ ਕਾਰਨ ਉਹ ਸਰਕਾਰੀ ਨੋਟਿਸਾਂ ਜਾਂ ਬੇਲੋੜੇ ਕਾਨੂੰਨੀ ਝਮੇਲਿਆਂ ਤੋਂ ਮੁਕਤ ਰਹਿੰਦੇ ਹਨ, ਜਦਕਿ ਉਹ ਚਾਹੁਣ ਤਾਂ ਅੱਜ ਸੈਂਕੜੇ ਕਿੱਲੇ ਜ਼ਮੀਨ ਖਰੀਦਣ ਦੀ ਸਮਰੱਥਾ ਰੱਖਦੇ ਹਨ ਪਰ ਉਨ੍ਹਾਂ ਨੇ ਇਸ 'ਟੈਂਟੇ' ਨੂੰ ਹੀ ਜੜ੍ਹ ਤੋਂ ਖਤਮ ਕਰ ਦਿੱਤਾ ਹੈ।

07/07/2026

JASWANT SINGH KHALRA

07/07/2026

ਭਾਈ ਜਸਵੰਤ ਸਿੰਘ ਖਾਲੜਾ ਦੀ ਆਖ਼ਰੀ ਸਪੀਚ

07/07/2026

ਭਾਈ ਜਸਵੰਤ ਸਿੰਘ ਖਾਲੜਾ ਜੀ ❤️🙏

ਕੀ ਦੁਬਾਰਾ ਰਿਲੀਜ਼ ਹੋਣੀ ਚਾਹੀਦੀ ਹੈ ਫਿਲਮ ਸਤਲੁਜ ?
06/07/2026

ਕੀ ਦੁਬਾਰਾ ਰਿਲੀਜ਼ ਹੋਣੀ ਚਾਹੀਦੀ ਹੈ ਫਿਲਮ ਸਤਲੁਜ ?

Address

Haibowal Khurd
Ludhiana
141001

Website

Alerts

Be the first to know and let us send you an email when Duniya Da Safar posts news and promotions. Your email address will not be used for any other purpose, and you can unsubscribe at any time.

Shortcuts

Share