News5g

News5g ਪੰਜਾਬ ਨੂੰ ਪਿਆਰ ਕਰਨ ਵਾਲੇ ਸਾਡੇ ਨਾਲ ਜ਼ਰੂਰ ਜੁੜੋ ਜੀ
(3)

20/09/2025

ਮਾਰੋ ਮੰਤਰ ਕਰਲੋ ਸਾਰੇ ਅੰਗਰੇਜ਼ ਗੁਲਾਮ ! ਇਹਨਾਂ ਕੋਲੋਂ ਉਦੋਂ ਇਕ ਮੰਤਰ ਨੀ ਵੱਜਿਆ
ਪੂਜਾ ਦੇ ਨਾਮ ਤੇ ਠੱਗੇ ਜਾਂਦੇ ਨੇ ਇਹ ਲੋਕ ਮਾਇਆ ਪਾਉਂਦੇ ਆਪਣੀ ਜੇਬ ਵਿੱਚ ਸਾਰੇ

20/09/2025

ਬਾਬਿਆਂ ਕੋਲ ਤੁਸੀਂ ਪਾਸਪੋਰਟ ਲੈਜੋ ਬੱਸ ਇੰਗਲੈਂਡ ਦੀ ਰਾਣੀ ਆਪ ਵੀਜ਼ਾ ਦੇਕੇ ਜਾਂਦੀ
ਸੁਣੋ ਕਿਵੇਂ ਠੱਗੇ ਜਾਂਦੇ ਨੇ ਆਮ ਲੋਕ ਭੀੜ ਵਿੱਚ ਬਿਠਾਏ ਹੁੰਦੇ ਆਪਣੇ ਬੰਦੇ

20/09/2025

ਦੁੱਖ ਭੰਜਨੀ ਬੇਰੀ ਤੇ ਬਾਪੂ ਬਲਕੌਰ ਸਿੰਘ ਨੇ ਚੁੱਕੇ ਸਵਾਲ !
ਸਿਰਫ ਲੋਕਾਂ ਦਾ ਵਿਸ਼ਵਾਸ ਹੈ ਜਿਸ ਕਰਕੇ ਉਹ ਠੀਕ ਹੁੰਦੇ ਨੇ

20/09/2025

ਕਿਹੜੀ ਗੱਲੋਂ ਸੰਦੀਪ ਸਨੀ ਦੀ ਕੀਤੀ ਗਈ ਕੁੱਟਮਾਰ ?
ਸੁਣੋ ਸਾਰਾ ਘਟਨਾਕ੍ਰਮ ਹੋਜੋਗੇ ਹੈਰਾਨ !
ਜੇਲ੍ਹ ਦੇ ਅੰਦਰ ਕਿਸ ਤਰ੍ਹਾਂ ਦੇ ਹੋਏ ਤਸ਼ੱਦਦ ?

Full Video https://youtu.be/fSWd2T7p0q4?si=kKJjSb6xbXRv0qlz

ਭਾਈ ਘਨੱਈਆ ਜੀ 🙏
20/09/2025

ਭਾਈ ਘਨੱਈਆ ਜੀ 🙏

19/09/2025

ਬਾਪੂ ਬਲਕੌਰ ਦਾ ਧਮਾਕੇਦਾਰ ਇੰਟਰਵਿਊ
ਸ਼੍ਰੀ ਰਾਮ ਜਾਂ ਸ਼ਿਵਜੀ ਹੋਏ ਹੀ ਨੀ ਕਦੇ !
ਸੀਸ ਤਲੀ ਤੇ ਰੱਖ ਨਹੀਂ ਲੜਿਆ ਜਾ ਸਕਦਾ ?
ਰੱਬ ਦਾ ਨਾਮ ਜੱਪਣ ਵਾਲਿਆਂ ਨੂੰ ਚੁੱਭਣਗੀਆਂ ਇਹ ਗੱਲਾਂ
🙏❤️

'ਮਿਸ਼ਨ ਚੜ੍ਹਦੀਕਲਾ' ਨੂੰ ਪਹਿਲੇ 24 ਘੰਟਿਆਂ 'ਚ ਹੀ ਮਿਲਿਆ ਜ਼ਬਰਦਸਤ ਸਮਰਥਨ : ਅਰਵਿੰਦ ਕੇਜਰੀਵਾਲਪੰਜਾਬ ਨੂੰ ਮੁੜ ਤੋਂ ਖੜ੍ਹਾਕਰਨ ਲਈ ਸ਼ੁਰੂ ਕੀਤ...
19/09/2025

'ਮਿਸ਼ਨ ਚੜ੍ਹਦੀਕਲਾ' ਨੂੰ ਪਹਿਲੇ 24 ਘੰਟਿਆਂ 'ਚ ਹੀ ਮਿਲਿਆ
ਜ਼ਬਰਦਸਤ ਸਮਰਥਨ : ਅਰਵਿੰਦ ਕੇਜਰੀਵਾਲਪੰਜਾਬ ਨੂੰ ਮੁੜ ਤੋਂ ਖੜ੍ਹਾ
ਕਰਨ ਲਈ ਸ਼ੁਰੂ ਕੀਤੀ ਇਸ ਮੁਹਿੰਮ ' ਚ ਤੁਸੀਂ ਵੀ ਆਪਣਾ ਸਹਿਯੋਗ ਦਿਓ

19/09/2025

ਸ਼ਰਧਾ ਦੇ ਨਾਮ ਤੇ ਲੋਕ ਕਰ ਰਹੇ ਨੇ ਦਰਿਆ ਅਤੇ ਨਹਿਰਾਂ ਨੂੰ ਗੰਦਾ !
ਬਾਬਿਆਂ ਦੇ ਮਗਰ ਲੱਗੇ ਅੱਜ ਕੱਲ ਦੇ ਲੋਕ !
ਬਾਬਿਆਂ ਦਾ ਤੁੱਕਾ ਹੁੰਦਾ ਕਦੇ ਲਗ ਜਾਂਦਾ ਕਦੇ ਨਹੀਂ !

18/09/2025

ਪ੍ਰਵਾਸੀਆਂ ਦੇ ਹੱਕ ਵਿੱਚ ਡੱਟ ਕੇ ਖੜ ਗਿਆ ਟੀਟੂ ਬਾਣੀਆ !

ਮਾਤਾ ਵੈਸ਼ਨੋ ਦੇਵੀ ਯਾਤਰਾ 22 ਦਿਨਾਂ ਬਾਅਦ ਅੱਜ ਤੋਂ ਮੁੜ ਸ਼ੁਰੂਭਾਰੀ ਮੀਂਹ ਤੇ ਲੈਂਡਸਲਾਈਡ ਕਰਕੇਰੋਕੀ ਸੀ ਯਾਤਰਾ
18/09/2025

ਮਾਤਾ ਵੈਸ਼ਨੋ ਦੇਵੀ ਯਾਤਰਾ 22 ਦਿਨਾਂ ਬਾਅਦ ਅੱਜ ਤੋਂ ਮੁੜ ਸ਼ੁਰੂ
ਭਾਰੀ ਮੀਂਹ ਤੇ ਲੈਂਡਸਲਾਈਡ ਕਰਕੇਰੋਕੀ ਸੀ ਯਾਤਰਾ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਕੌਣ ਸਨ ?
18/09/2025

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਕੌਣ ਸਨ ?

17/09/2025

21 ਸਾਲ ਦੇ ਨੌਜਵਾਨ ਨੇ ਚਿੱ./ਟੇ ਵਿੱਚ ਖਰਾਬ ਕੀਤੀ ਆਪਣੀ ਜ਼ਿੰਦਗੀ
ਕੁੜੀ ਵੀ ਮੈਨੂੰ ਚਿੱ./ਟਾ ਲਾਉਣ ਕਰਕੇ ਛੱਡ ਕੇ ਚਲੇ ਗਈ
ਇਸ ਦਵਾਈ ਨੇ ਕੀਤਾ ਅੰਮ੍ਰਿਤ ਦਾ ਕੰਮ, ਛੁਡਵਾਤਾਂ ਚਿੱ./ਟਾ !
Call Now (95019-68892)

Address

Ludhiana

Telephone

+918146802817

Alerts

Be the first to know and let us send you an email when News5g posts news and promotions. Your email address will not be used for any other purpose, and you can unsubscribe at any time.

Contact The Business

Send a message to News5g:

Share