NRI ਪੰਜਾਬੀ

NRI ਪੰਜਾਬੀ Contact information, map and directions, contact form, opening hours, services, ratings, photos, videos and announcements from NRI ਪੰਜਾਬੀ, Video Creator, Ludhiana.

ਸ਼ੇਰਾ ਦੀ ਕੌਮ ਪੰਜਾਬੀ....ਪੇਜ਼ ਨੂੰ ਲਾਈਕ ਜਰੂਰ ਕਰੋ । ਸਾਰਿਆ ਨੂੰ ਬੇਨਤੀ ਹੈ ਇਸ id ਤੇ problm ਆ ਗਈਂ ਹੈ ,ਤੁਹਾਡੇ ਸਹਿਯੋਗ ਦੀ ਲੋੜ ਹੈ New id ਲਾਈਕ ਕਰ ਲਓ 👇ਨੀਚੇ ਲਿੰਕ ਹੈ https://www.facebook.com/share/1JXoWUB4ao/
https://youtube.com/-w8u?si=hdKanBPijvXMLngX

21/09/2025

ਪੁਲ ਤਾਂ ਨੀ ਗਏ ਚੀਮੇ ਨੂੰ ,,, 😂😂😂,,,

20/09/2025
ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਗਿਆ ਹੈ ਮੋਹਾਲੀ ਅਦਾਲਤ ਵਲੋਂ ,, ਕਿਸੇ ਟਾਈਮ ਆ ਸਕਦੇ ਨੇ ਬਾਰ ,,, ਕਰ ਦਿਓ ਸ਼ੇਅਰ,, 💯💯💯,,,,,,,,,,, ...
20/09/2025

ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਗਿਆ ਹੈ ਮੋਹਾਲੀ ਅਦਾਲਤ ਵਲੋਂ ,, ਕਿਸੇ ਟਾਈਮ ਆ ਸਕਦੇ ਨੇ ਬਾਰ ,,, ਕਰ ਦਿਓ ਸ਼ੇਅਰ,, 💯💯💯,,,,,
,
,
,
,
,
,
#ਪੰਜਾਬ
,

ਪੰਜਾਬ ਦਾ Cm 2027 ਚ ਏ ਹੋਣਾ ਚਾਹੀਦਾ ਜਾ ਨਹੀਂ 👇👇👇,,, ਦਸਿਓ ਜਰੂਰ ਕੀ ਏ ਬਣਨ ਹੋਗ ਹੈ ,,,, ,,,,,,,,,, #           #ਪੰਜਾਬ
19/09/2025

ਪੰਜਾਬ ਦਾ Cm 2027 ਚ ਏ ਹੋਣਾ ਚਾਹੀਦਾ ਜਾ ਨਹੀਂ 👇👇👇,,, ਦਸਿਓ ਜਰੂਰ ਕੀ ਏ ਬਣਨ ਹੋਗ ਹੈ ,,,, ,
,
,
,

,
,
,
,
,
, # #ਪੰਜਾਬ

Jasbir Jassi ਨੇ ਇੰਟਰਵਿਊ ਚ ਕਿਹਾ ਕਿ ਮੈਂ ਕਪਿਲ ਦੇਵ ਨੂੰ lunch ਤੇ ਲੈ ਗਿਆ ਹੁਣ ਮੈਨੂੰ ਨਹੀਂ ਸੀ ਪਤਾ ਜਿਹੜਾ lunch ਤੇ ਲੈਕੇ ਜਾਂਦਾ ਓਹੀ ਪ...
18/09/2025

Jasbir Jassi ਨੇ ਇੰਟਰਵਿਊ ਚ ਕਿਹਾ ਕਿ ਮੈਂ ਕਪਿਲ ਦੇਵ ਨੂੰ lunch ਤੇ ਲੈ ਗਿਆ ਹੁਣ ਮੈਨੂੰ ਨਹੀਂ ਸੀ ਪਤਾ ਜਿਹੜਾ lunch ਤੇ ਲੈਕੇ ਜਾਂਦਾ ਓਹੀ ਪੈਸੇ ਦਿੰਦਾ।ਓਹਨਾ ਨੇ non veg ਖਾਇਆ ਤੇ ਸ਼ਰਾਬ ਮੰਗਵਾਈ ਆਪਣੇ ਤਰੀਕੇ ਨਾਲ ਚੀਜਾ ਮੰਗਵਾ ਲਈਆਂ।ਮੈਂ ਕਿਹਾ ਭੱਜੀ bill ਤੂਸੀਂ ਦੇਣਾ ਕਹਿੰਦੇ ਕਿ ਮਤਲਬ? ਮੈਂ ਕਿਹਾ ਭਾਜੀ ਮੈਂ bill ਨਹੀਂ ਦਿੰਦਾ।ਕਹਿੰਦੇ ਮੈ ਸਾਰਾ ਹੀ bill ਦੇ ਦਿਨਾਂ ਕਿੱਡੀ ਕੂ ਗੱਲ ਹੈ ਬੁਲਾਇਆ ਤਾਂ ਤੂੰ ਸੀ।ਓਦੋ ਮੈਨੂੰ ਪਤਾ ਲੱਗਿਆ ਜਿਹੜਾ ਬੁਲਾਂਦਾ ਉਹੀ ਪੈਸੇ ਦਿੰਦਾ।

🙏"ਭਾਈ ਸੰਦੀਪ ਸਿੰਘ ਸਨੀ" ਉਪਰ "ਪਟਿਆਲਾ ਜੇਲ" ਚ ਐਨਾ "ਤ/ਸ਼ਦਦ" ਹੋਇਆ ਕਿ "3 ਕਛਹਿਰੇ ਖੂਨ" ਦੇ "ਨੁੱਚੜ" ਗਏਪਿਛਲੇ ਦਿਨਾਂ ਦੌਰਾਨ "ਜੇਲ" ਵਿੱਚ "...
17/09/2025

🙏"ਭਾਈ ਸੰਦੀਪ ਸਿੰਘ ਸਨੀ" ਉਪਰ "ਪਟਿਆਲਾ ਜੇਲ" ਚ ਐਨਾ "ਤ/ਸ਼ਦਦ" ਹੋਇਆ ਕਿ "3 ਕਛਹਿਰੇ ਖੂਨ" ਦੇ "ਨੁੱਚੜ" ਗਏ
ਪਿਛਲੇ ਦਿਨਾਂ ਦੌਰਾਨ "ਜੇਲ" ਵਿੱਚ "ਬੁੱਚੜ ਪੁਲਿਸ ਮੁਲਾਜ਼ਮਾਂ" ਨਾਲ "ਭਿੜਨ" ਵਾਲੇ "ਭਾਈ ਸੰਦੀਪ ਸਿੰਘ ਸਨੀ" ਨੂੰ "ਜੇਲ ਦੇ ਚੱਕਰ" ਵਿੱਚ ਲਿਆ ਕੇ ਇਨਾ ਕ "ਬੁਰੀ ਤਰਹਾਂ ਕੁੱ/ਟਿਆ" ਗਿਆ ਕਿ ਉਸਦੇ "3 ਕਛਹਿਰੇ" ਖੂਨ ਦੇ "ਨੁਚੜ" ਗਏ। ਉਹਨਾਂ ਦੇ ਵਕੀਲ "ਘੁੰਮਣ ਬਰਦਰਜ" ਨੇ ਦੱਸਿਆ ਕਿ ਭਾਈ ਸੰਦੀਪ ਸਿੰਘ ਦਾ "ਵਾਲਾਂ ਤੋਂ ਫੜ ਕੇ ਸਿਰ ਕੰਧ ਨਾਲ ਮਾਰਿਆ" ਗਿਆ ਹਾਲਾਂਕਿ ਇਹ "ਬੁੱਚੜ ਮੁਲਾਜ਼ਮ" ਇਕੱਠੇ ਹੋ ਕੇ ਭਾਈ ਸੰਦੀਪ ਸਿੰਘ ਸਨੀ ਉੱਪਰ "ਹਮਲਾ ਕਰਨ" ਆਏ ਸੀ ਤੇ "ਚੜ" ਕੇ ਆਏ ਨੂੰ "ਜਵਾਬ" ਦੇਣਾ "ਖਾਲਸੇ ਦੀ ਫਿਤਰਤ" ਹੈ। ਸੋ ਇਸ "ਕੌਮੀ ਯੋਧੇ" ਲਈ "ਪਟਿਆਲਾ ਜੇਲ" ਦੇ ਅੱਗੇ "ਅਣਮਿੱਥੇ ਸਮੇਂ" ਲਈ "ਧਰਨਾ" ਸ਼ੁਰੂ ਹੋ ਗਿਆ ਹੈ। ਭਾਈ ਸਾਹਿਬ ਦਾ ਇਹਨਾਂ "ਬੁੱਚੜ ਮੁਲਾਜ਼ਮਾਂ" ਨਾਲ ਕੋਈ "ਵੱਟ ਦਾ ਰੌਲਾ" ਨਹੀਂ ਮੁੱਦਾ "ਕੌਮ ਦੀ ਮੁੱਛ" ਦਾ ਹੈ।

29/10/2024

Best Comedy of Sardar || || || Comedy Movie Scene

25/10/2024

Zafri Khan and Nasir Chinyoti New Pakistani Stage Drama Full Comedy Funny Clip

23/10/2024

punjabi super hit movie 💯💯💯💯

22/10/2024

punjabi best movie

21/10/2024

fufad g da gusaa ,,, v siraa hi hai,,,, 😅😅😅😅,,, Anmol and Ammy Funny Comedy
, , , , &juliet3movie , , , , ,

20/10/2024

punjabi papular movie hit movie

Address

Ludhiana

Website

Alerts

Be the first to know and let us send you an email when NRI ਪੰਜਾਬੀ posts news and promotions. Your email address will not be used for any other purpose, and you can unsubscribe at any time.

Contact The Business

Send a message to NRI ਪੰਜਾਬੀ:

Share

Category