Zeet Samachar News Paper

Zeet Samachar News Paper Daily Hindi News Paper News Paper

https://www.jeetsamachar.in/86933/
13/04/2025

https://www.jeetsamachar.in/86933/

बाबासाहेब आंबेडकर - एक जीवन, एक संघर्ष, एक सपना आदरणीय जीत समाचार के प्रिय पाठकों! आज हम ...

27/03/2025
हिमाचल प्रदेश पावर कॉरपोरेशन लिमिटेड के चीफ इंजीनियर विमल नेगी जी का निधन अत्यंत पीड़ादायक है। ईश्वर उनकी आत्मा को शांति...
19/03/2025

हिमाचल प्रदेश पावर कॉरपोरेशन लिमिटेड के चीफ इंजीनियर विमल नेगी जी का निधन अत्यंत पीड़ादायक है।

ईश्वर उनकी आत्मा को शांति प्रदान कर अपने श्री चरणों में स्थान दें। परिजनों को असह्य दुख: सहन करने का संबल प्रदान करें।
ॐ शांति!

17/03/2025

ਰਾਜਸਭਾ ਮੈਂਬਰ,ਜਿਮਨੀ ਚੋਣ ਵੈਸਟ ਦੇ ਕੈਂਡੀਡੇਟ ਸੰਜੀਵ ਅਰੋੜਾ ਜੀ ਵੱਲੋਂ ਲੁਧਿਆਣਾ ਵਿਖੇ ਸਟੇਜੀ ਪ੍ਰੋਗਰਾਮ ਵਿੱਚ ਸਟੇਜ ਨੂੰ ਅੰਗਰੇਜ਼ੀ ਵਿੱਚ ਸੰਬੋਧਿਤ ਕਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਪਾਰਟੀ ਕਨਵੀਨਰ ਕੇਜਰੀਵਾਲ ਜੀ ਦੇ ਸਾਹਮਣੇ ਮਾਂ ਬੋਲੀ ਪੰਜਾਬੀ ਨੂੰ ਅਨਦੇਖਾ ਕਰ ਭੁੱਲ ਕੇ ਸਟੇਜ ਨੂੰ ਅੰਗਰੇਜ਼ੀ ਵਿੱਚ ਸੰਬੋਧਿਤ ਕੀਤਾ ਗਿਆ ਉਸ ਤੋਂ ਬਾਅਦ ਸੰਜੀਵ ਅਰੋੜਾ ਜੀ ਨੇ ਸਾਰੀ ਗੱਲ ਪੰਜਾਬੀ ਵਿੱਚ ਰੱਖੀ ਪਰ ਵਿਸ਼ੇ ਯੋਗ ਗੱਲ ਇਹ ਹੈ ਕਿ ਬਾਰ ਬਾਰ ਅਰੋੜਾ ਜੀ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਕਿਉਂ ਭੁੱਲਿਆ ਜਾ ਰਿਹਾ ਹੈ ਕਦੀ ਆਪਣੇ ਘਰ ਤੇ ਦਫਤਰ ਦੇ ਬੋਰਡ ਨੂੰ ਅੰਗਰੇਜ਼ੀ ਵਿੱਚ ਲਿਖ ਕੇ ਤੇ ਕਦੇ ਸ਼ਹਿਰ ਵਿੱਚ ਲਗਾਏ ਵੱਡੇ ਵੱਡੇ ਹੋਲਡਿੰਗ ਬੋਰਡਾਂ ਵਿੱਚ ਪੰਜਾਬੀ ਭੁੱਲ ਕੇ ਮਾਂ ਬੋਲੀ ਪੰਜਾਬੀ ਦਾ ਅਪਮਾਨ ਕਿਉਂ ਕੀਤਾ ਜਾ ਰਿਹਾ ਹੈ ਜਿੱਥੇ ਪੰਜਾਬ ਸਰਕਾਰ ਲੋਕਾਂ ਨੂੰ ਪੰਜਾਬੀ ਭਾਸ਼ਾ ਦਾ ਪ੍ਰਚਾਰ ਪ੍ਰਸਾਰ ਕਰਨ ਲਈ ਜ਼ੋਰ ਪਾਉਣ ਲੱਗੀ ਹੈ ਕਾਰੋਬਾਰੀਆਂ ਨੂੰ ਜੁਰਮਾਨਿਆਂ ਦਾ ਡਰ ਪਾ ਕੇ ਉਹਨਾਂ ਦੇ ਬੋਰਡ ਬਦਲਾਏ ਗਏ। ਸਾਡੀ ਇਹ ਖਬਰ ਉਹਨਾਂ ਛੋਟੇ ਵਪਾਰੀਆਂ ਲਈ ਸੋਚਣ ਦਾ ਵਿਸ਼ਾ ਹੈ ਕਿ ਮਾਨ ਸਰਕਾਰ ਸਿਰਫ ਕਹਿਣ ਵਿੱਚ ਜੋਰ ਦਿੰਦੀ ਹੈ ਆਪਣੀ ਕਥਨੀ ਵੱਲ ਨਹੀਂ ਦੇਖਦੀ।
#

ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਘਰ ਅਤੇ ਦਫਤਰ ਦੇ ਬੋਰਡਾਂ ਉੱਪਰੋਂ ਗੁੰਮ ਹੋਈ ਮਾਂ ਬੋਲੀ ਪੰਜਾਬੀ ਭਾਸ਼ਾਲੁਧਿਆਣਾ (ਦਿਨੇਸ਼ ਸ਼ਰਮਾ)ਰਾਜ ਸਭਾ ਮੈ...
16/03/2025

ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਘਰ ਅਤੇ ਦਫਤਰ ਦੇ ਬੋਰਡਾਂ ਉੱਪਰੋਂ ਗੁੰਮ ਹੋਈ ਮਾਂ ਬੋਲੀ ਪੰਜਾਬੀ ਭਾਸ਼ਾ
ਲੁਧਿਆਣਾ (ਦਿਨੇਸ਼ ਸ਼ਰਮਾ)ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਘਰ ਅਤੇ ਦਫਤਰ ਦੇ ਬੋਰਡਾਂ ਉੱਪਰੋਂ ਗੁੰਮ ਹੋਈ ਮਾਂ ਬੋਲੀ ਪੰਜਾਬੀ ਭਾਸ਼ਾ ਲੁਧਿਆਣਾ ਜ਼ਿਮਨੀ ਚੋਣ ਦੇ ਵੈਸਟ ਤੋਂ ਐਲਾਨੇ ਗਏ ਕੈਂਡੀਡੇਟ ਸੰਜੀਵ ਅਰੋੜਾ ਜੀ ਦੇ ਦਫਤਰ, ਘਰ ਅਤੇ ਕਈ ਥਾਵਾਂ ਤੇ ਲੱਗੇ ਬੋਡਾਂ ਦੇ ਵਿੱਚੋਂ ਪੰਜਾਬੀ ਭਾਸ਼ਾ ਗੁੰਮ ਨਜ਼ਰ ਆ ਰਹੀ ਹੈ।ਪੰਜਾਬ ਸਰਕਾਰ ਪੰਜਾਬੀ ਭਾਸ਼ਾ ਮਾਂ ਬੋਲੀ ਨੂੰ ਲੈ ਕੇ ਚਿੰਤਿਤ, ਉੱਥੇ ਹੀ ਸਰਕਾਰ ਦੇ ਨੁਮਾਇੰਦੇ ਨਹੀਂ ਕਰ ਰਹੇ ਪਾਲਣ। ਸੰਜੀਵ ਅਰੋੜਾ ਜੀ ਲੁਧਿਆਣੇ ਵਿੱਚ ਕਈ ਬਾਹਰ ਮੁਲਕਾਂ ਦੇ ਅਤੇ ਕਈ ਸੋਹਣੇ ਸੋਹਣੇ ਪ੍ਰੋਜੈਕਟਾਂ ਬਾਰੇ ਗੱਲ ਕਰ ਰਹੇ ਨੇ ਪਰ ਉਹਨਾਂ ਦਾ ਆਪਣੀ ਮਾਂ ਬੋਲੀ ਪੰਜਾਬੀ ਤੋਂ ਦੂਰ ਹੋਣਾ ਕੁਛ ਅਲਗ ਗੱਲ ਦਰਸ਼ਾ ਰਿਹਾ ਹੈ।

06/03/2025

पंजाब प्रधान अमन अरोड़ा ने सरकार की नशा विरोधी जंग का विस्तार पूर्वक दिया जवाब Zeet Samachar News Paper

Address

Ludhiana

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Telephone

+919803025111

Website

http://www.jeetsamachar.in/

Alerts

Be the first to know and let us send you an email when Zeet Samachar News Paper posts news and promotions. Your email address will not be used for any other purpose, and you can unsubscribe at any time.

Contact The Business

Send a message to Zeet Samachar News Paper:

Share

Category