AAB News India

AAB News India ਅਬNewsइंडिया (लोकतंत्र की आवाज़)

02/08/2025

थाना हैबोवाल कलां के SHO जसवीर सिंह ने मुकद्दमा दर्ज कर रवि कुमार का मर्डर कर फरार हुए कातिलों की तफ्तीश करनी शुरू कर दी है।
आखिर कैसे पंजाब में बढ़ रहा है प्रवासियों का आतंक.. ???
नेताजी पार्क में फास्ट फूड का काम करने वाला 25 साल का नौजवान रवि कुमार का उसी के दोस्तों ने तू तू मैं मैं के चलते और आपसी रंजिश के कारण अपने मित्रों द्वारा किया गया कत्ल
• मृतिक की धर्मपत्नी ने बताया की उनका कसूर सिर्फ इतना था कि मालिक मकान के कहने पर सभी कमरों का किराया की जिम्मेदारी रवि और उसके परिवार को दी थी। जब उसी के बहड़े रहने वाले व्यक्तियों से किराया मांगा तो दोषी इस परिवार से बहस ने लगा।
• परिवार ने बताया कि रवि को को धोखे से फोन करके माफी मांगने के लिए बुलाया पर हमें क्या पता था की धोखे से बुलाकर मेरे रवि की हत्या कर दी जाएगी।
• परिवार के कहने मुताबिक दोषी सभी उत्तर प्रदेश के प्रवासी हैं जिन्होंने यहां मेरे पति रवि को मौत के घाट उतार दिया। उसने हमें पहले भी बहुत सारी धमकियां दी थी कि मैं तुम्हारे परिवार को घर में घुसकर खत्म कर दूंगा।
*• रवि की धर्मपत्नी ने कहाकि हमें पंजाब पुलिस पर भरोसा नहीं है क्योंकि मुझे लगता है कि रवि रवि का मोबाईल पुलिस के हवाले है सो पुलिस दोषी को मोबाईल से सबूत खत्म भी कर सकती है।*
परिवार ने पुलिस प्रशासन उच्च अधिकारियों से गुहार लगाई की इस मामले की जांच पड़ताल कर दोषियों को सजा दिलवाई जाए।
पूरी जानकारी के लिए खबर को जरूर देखें ???*
थाना हैबोवाल कलां के SHO जसवीर सिंह ने मुकद्दमा दर्ज कर रवि कुमार के कत्ल कर फरार हुए कातिलों की तफ्तीश करनी शुरू कर दी है।*
आखिर कैसे पंजाब में बढ़ रहा है प्रवासियों का आतंक.. ???
Youtube Channel 🖇️ ANIBHOGAL

https://youtu.be/cSyaf7YhBcU?si=Bw5lUwL6LP6GBv7E

FACEBOOK News Channel 🖇️ Link 🔗 AAB News India

https://www.facebook.com/share/vv/1E6EG18wTi/

ਦੇਸ਼-ਦੁਨੀਆ ਦੀਆਂ ਖਬਰਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ Subscribe ਕਰੋ ਜੀ ਅਤੇ News Channel News India ਨੂੰ follow ਤੇ Like ਕਰੋ ਜੀ ਅਤੇ Instagram ਤੇ ਵੀ News India ਦੇ ਨਾਲ ਫੋਲੋ ਜਰੂਰ ਕਰੋ ਇਸੇ ਤਰ੍ਹਾਂ ਹੀ ਤੁਸੀਂ ਸਾਨੂੰ X ਤੇ ਵੀ Follow ਕਰ ਸਕਦੇ ਹੋ ਤੇ ਭਾਰਤ ਅਤੇ ਪੰਜਾਬ ਦੀਆਂ ਤਮਾਮ ਖਬਰਾਂ ਇਸੇ ਤਰ੍ਹਾਂ ਹੀ ਦੇਖਦੇ ਰਹੋ ਜੀ ਅਤੇ ਖ਼ਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ ਜੀ।
✍️CEO / Editor In Chief ਰਵਿੰਦਰ ਭੋਗਲ ਲੁਧਿਆਣਾ M-9781107006,🌹 M-9915554009🙏

30/07/2025

पंजाब में पहली बार मेडिकल लाइन में सीनियर मेडिकल ऑफिसर डॉक्टर हरप्रीत सिंह ने दोषी को कोर्ट के माध्यम से सजा दिलाकर मेडिकल लाइन में एक नई मिसाल कायम की
पी•एन•डी•टी एक्ट तहत दोषी मनमोहन पाल शर्मा को सेशन कोर्ट जज अमरिंदर सिंह शेरगिल चार साल की सुनाई सजा
•जब अवैध स्कैनिंग मशीन समेत पकड़े दोषी ने केस को रफा दफा करने के लिए सीनियर मेडिकल ऑफिसर डॉ हरप्रीत सिंह को दस लाख रुपए रिश्वत की पेशकश की थी

29/07/2025

मां चिंतपूर्णी जी के सावन महीने के चाले को समर्पित 55वाँ लंगर आयोजित किया गया

• श्री कमल दुर्गा भजन मंडली द्वारा स्वर्गीय श्री वासुदेव कश्यप जी की याद में लंगर का ट्रक मां चिंतपूर्णी के लिए हुआ रवाना

28/07/2025

ਲੁਧਿਆਣਾ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਦੇ ਐਸ•ਐਮ•ਓ ਡਾਕਟਰ ਹਰਪ੍ਰੀਤ ਸਿੰਘ ਵੱਲੋਂ ਸਮੁੱਚੇ ਰਾਸ਼ਟਰ ਨੂੰ ਇਮਾਨਦਾਰੀ ਕੰਮ ਕਰਨ ਦੀ ਇੱਕ ਵੱਡੀ ਮਿਸਾਲ ਸਾਹਮਣੇ ਆਈ। ਮਾਮਲਾ ਇਸ ਕਦਰ ਹੈ ਕਿ
ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਪ੍ਰੀਤ ਸਿੰਘ ਦੁਆਰਾ ਲਿੰਗ ਨਿਰਧਾਰਿਤ ਜਾਂਚ ਕਰਨ ਵਾਲੇ ਮਨਮੋਹਨ ਪਾਲ ਸ਼ਰਮਾ ਪੁੱਤਰ ਜਗਦੀਸ਼ ਸਿੰਘ 48 ਸਾਲਾਂ ਵਾਸੀ ਜਨਕਪੁਰੀ ਲੁਧਿਆਣਾ ਨਾਲ ਸੰਬੰਧਿਤ ਇੱਕ ਮੁਕਦਮਾ ਨੰਬਰ 63 ਜੋ ਸਾਲ 2023 ਥਾਣਾ ਫੋਕਲ ਪੁਆਇੰਟ ਲੁਧਿਆਣਾ ਨਾਲ ਸਬੰਧਿਤ ਹੈ।

ਪੂਰੀ ਜਾਣਕਾਰੀ ਲਈ ਖਬਰ ਨੂੰ ਜਰੂਰ ਦੇਖੋ ਇਸ ਤਰ੍ਹਾਂ ਕੋਰਟ ਨੇ ਫੈਸਲਾ ਸੁਣਾਇਆ ???

25/07/2025

ਸਿਵਲ ਹਸਪਤਾਲ ਲੁਧਿਆਣਾ ਦੇ ਸਾਹਮਣੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ 295 ਪੰਜਾਬ ਨੇ ਅਖੌਤੀ ਪ੍ਰਧਾਨ ਰਾਜ ਕੁਮਾਰ ਹੈਪੀ ਦੇ ਘਰ ਦਾ ਕੀਤਾ ਘਿਰਾਓ*
•ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ 295 ਪੰਜਾਬ ਨੇ ਪ੍ਰਧਾਨ ਰਾਜ ਕੁਮਾਰ ਹੈਪੀ ਦਾ ਸਿਵਲ ਹਸਪਤਾਲ ਲੁਧਿਆਣਾ ਤੋਂ ਰਾਜਕੁਮਾਰ ਹੈਪੀ ਦੇ ਘਰ ਦੇ ਬਾਹਰ ਚੌਂਕ ਵਿੱਚ ਰਾਜ ਕੁਮਾਰ ਹੈਪੀ ਦਾ ਪੁਤਲਾ ਫੂਕਿਆ ਤੇ ਪ੍ਰਧਾਨ ਰਾਜ ਕੁਮਾਰ ਹੈਪੀ ਖਿਲਾਫ ਜੰਮ ਕੇ ਕੀਤੀ ਨਾਰੇਬਾਜੀ
•ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ 295 ਪੰਜਾਬ ਦੇ ਪ੍ਰਧਾਨ ਡਾਕਟਰ ਜਸਵਿੰਦਰ ਕਾਲਖ਼ ਪ੍ਰਧਾਨ ਦੇ ਕਹਿਣ ਮੁਤਾਬਿਕ ਝੋਲਾਛਾਪ ਡਾਕਟਰ ਸ਼ਬਦ ਕਹਿਣਾ ਰਾਜਕੁਮਾਰ ਹੈਪੀ ਲਈ ਬੇ-ਬੁਨਿਆਦ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਸ਼ਬਦ ਝੋਲਾਛਾਪ ਦੀ ਵਰਤੋਂ ਕਰਕੇ ਰਾਜ ਕੁਮਾਰ ਹੈਪੀ ਨੇ ਹਜ਼ਾਰਾਂ ਹੀ ਪ੍ਰੈਕਟਿਸ ਕਰ ਰਹੇ ਮਿਹਨਤਕਸ਼ ਡਾਕਟਰਾਂ ਪ੍ਰਤੀ ਗਲਤ ਸ਼ਬਦਾਵਲੀ ਵਰਤੀ ਹੈ। ਜਿਸ ਤੇ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ।
YouTube Channel 🖇️ ANIBHOGAL🔗Link

https://youtu.be/l5w3WZRZBGw?si=A3FAVxxYgHd0WWpg

FACEBOOK NEWS 🖇️ ChannelLink 🔗
AAB News India

*देश दुनिया की तमाम खबरें देखने के लिए हमारे Youtube चैनल को सब्सक्राइब करें जी।*
आपका अपना प्रिय न्यूज़ चैनल *Facebook पर AAB News India के नाम से follow कर सकते हैं जी* और इसके साथ *Instagram पर भी AAB News India को follow* कर सकते हैं जी।
*अब हम आपको X पर भी AAB NEWS INDIA को Follow कर सकते हैं जी।*
*आप अपने व्यापार को आगे बढ़ाने के लिए खबरें और विज्ञापन भी दे सकते हैं।*
किसी भी प्रकार की खबरें व विज्ञापन देने के लिए संपर्क करें जी।
*✍️CEO/EDITOR IN CHIEF रविंद्र भोगल लुधियाना M-9781107006🌹💐 M-9915554009*🎊🌹

DP Khosla Inderpal Singh Dhunna Journalist Rajan Randhawa Sarvjan News J***y Ludhiana The Summer News Ashok Prashar Pappi Reporters Assocation Punjab Vijay Daanav District Public Relations Office Ludhiana Commissioner of Police, Ludhiana Sohan Singh Goga Page Inderjit Chopra Inderjeet Kour Iqbal Singh Tanda Press vishal kapoor spokesman tv ludhiana Traffic Police Ludhiana S R Santokh Raj Harish Kumar Aarav Lekhi Ravi Bidlan Gagan Katha Anshu Devgan Raja Satinder Singh Kulwant Singh Sidhu Sandeep Sharma Journalist Sachin Moudgill Journalist Amritpal Singh Sonu Simarjeet Singh Bains

25/07/2025

ਲੁਧਿਆਣਾ ਦੇ ਸਿਵਲ ਹਸਪਤਾਲ ਦੇ ਬਾਹਰ ਚਾਹ ਦਾ ਕੰਮ ਕਰਨ ਵਾਲੇ ਵਿਅਕਤੀ ਦਾ ਮੋਟਰਸਾਈਕਲ ਚੋਰੀ ਕਰਕੇ ਮੋਟਰਸਾਈਕਲ ਚੋਰ ਹੋਏ ਰਫੂ ਚੱਕਰ

ਲੁਧਿਆਣਾ ਦੇ ਭੀੜ ਭਰੇ ਇਲਾਕੇ ਵਿੱਚੋਂ ਆਏ ਦਿਨ ਹੁੰਦੇ ਹਨ ਕਈ ਮੋਟਰਸਾਈਕਲ ਚੋਰੀ ਅਤੇ ਬੈਟਰੀ ਰਿਕਸ਼ਾ

24/07/2025

ਦੇਖੋ ਕਿਵੇਂ ਸਮੇਂ ਸਿੰਘ ਬਿਰਲਾ ਜੀ ਨੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਤੇ ਆਪਣਾ ਭਰੋਸਾ ਜਤਾਉਂਦੇ ਹੋਏ ਅਬNews इंडिया (लोकतंत्र की आवाज़) ਦੇ CEO/EDITOR IN CHIEF ਰਵਿੰਦਰ ਭੋਗਲ ਲੁਧਿਆਣਾ ਨੂੰ ਇੱਕ ਖਾਲੀ ਕਾਗਜ਼ ਉੱਪਰ ਲਿਖ ਕੇ ਦਿੱਤਾ ਕੀ ਸਮੁੱਚੇ ਵਾਲਮਿਕਿ ਸਮਾਜ ਤੇ ਬਹੁਜਨ ਸਮਾਜ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਸੰਜੀਵ ਅਰੋੜਾ ਨੂੰ ਜਿਤਾ ਕੇ ਅਤੇ ਕੈਬਨਿਟ ਮੰਤਰੀ ਬਣਾ ਕੇ ਆਪਣੇ ਸਮਾਜ ਪ੍ਰਤੀ ਨਗਰ ਨਿਗਮ ਲੁਧਿਆਣਾ ਅਤੇ ਵਾਲਮਿਕਿ ਸਮਾਜ ਨਾਲ ਸੰਬੰਧਿਤ ਕੰਮ ਪਹਿਲ ਦੇ ਅਧਾਰ ਤੇ ਕਰਵਾਏ ਜਾਣਗੇ।

24/07/2025

ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤੇ ਖਤਰਨਾਕ ਮਾਰੂ ਹਥਿਆਰਾਂ ਨਾਲ ਥਾਣਾ ਡਿਵੀਜ਼ਨ ਨੰਬਰ-6 ਦੀ ਪੁਲਿਸ ਨੇ 10 ਦੋਸ਼ੀ ਕੀਤੇ ਕਾਬੂ ਢੋਲੇਵਾਲ ਦੇ ਨਜ਼ਦੀਕ ਪਾਰਕਾਂ ਵਿੱਚ ਬੈਠ ਕੇ ਬਣਾਉਂਦੇ ਸਨ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ

20/07/2025

ਢੋਲੇਵਾਲ ਤੋਂ ਸ਼ੇਰਪੁਰ ਚੌਂਕ ਜਾਂਦੀ ਬੱਸ 🚌 ਖਤਰਨਾਕ ਡਰਾਈਵਿੰਗ ਕਰਨ ਵਾਲੇ ਨਿਊ ਫਤਿਹਗੜ੍ਹ ਬੱਸ ਚਾਲਕ ਦਾ ਟਰੈਫਿਕ ਪੁਲਿਸ ਏ•ਐਸ•ਆਈ ਰਾਜਵੀਰ ਸਿੰਘ ਅਤੇ ਟਰੈਫਿਕ ਪੁਲਿਸ ਮੁਲਾਜ਼ਮ ਬਲਜੀਤ ਸਿੰਘ ਨੇ ਨਾਕਾਬੰਦੀ ਦੌਰਾਨ ਡੇਂਜਰਸ ਡਰਾਈਵਿੰਗ ਦੇ ਦੋਸ਼ੀ ਦਾ ਕੱਟਿਆ ਚਲਾਨ
ਖਤਰਨਾਕ ਡਰਾਈਵਿੰਗ ਕਰਨ ਵਾਲੇ ਨਿਊ ਫਤਿਹਗੜ੍ਹ ਬੱਸ ਚਾਲਕ ਦੀ ਜਦੋਂ ਪੱਤਰਕਾਰ ਰਵਿੰਦਰ ਭੋਗਲ ਨੇ ਡੇਂਜਰਸ ਡਰਾਈਵਿੰਗ ਦੇਖੀ ਤਾਂ ਬੱਸ ਵਾਲੇ ਨੂੰ ਸਾਵਧਾਨੀ ਨਾਲ ਬੱਸ ਚਲਾਉਣ ਲਈ ਕਿਹਾ ਅੱਗੋਂ ਬੱਸ ਵਾਲੇ ਦਾ ਕਨੈਕਟਰ ਚਲਦੀ ਬੱਸ ਦੌਰਾਨ ਸ਼ੀਸ਼ੇ ਚੋਂ ਸਿਰ ਬਾਹਰ ਕੱਢ ਕੇ ਪੱਤਰਕਾਰ ਨੂੰ ਹੀ ਬੁਰਾ ਭਲਾ ਕਹਿਣ ਲੱਗਿਆ ਜਿਸ ਤੋਂ ਪੱਤਰਕਾਰ ਨੇ ਸ਼ੇਰਪੁਰ ਚੌਂਕ ਵਿੱਚੋਂ ਲੰਘ ਰਹੀ ਬੱਸ ਦੀ ਜਾਣਕਾਰੀ ਸ਼ੇਰਪੁਰ ਚੌਂਕ ਟਰੈਫਿਕ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਤਾਂ ਮੌਕੇ ਤੇ ਟਰੈਫਿਕ ਪੁਲਿਸ ਅਧਿਕਾਰੀਆਂ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਡੇਂਜਰਸ ਡਰਾਈਵਿੰਗ ਦਾ ਚਲਾਣ ਕੱਟ ਬੱਸ ਵਾਲੇ ਹੱਥ ਵਿੱਚ ਫੜਾ ਕੇ ਡਰਾਈਵਿੰਗ ਲਾਈਸੈਂਸ ਨੂੰ ਜਬਤ ਕਰ ਲਿਆ ਗਿਆ।

YOUTUBE NEWS Channel 🖇️ Link

https://youtu.be/zlxGnLaC22g?si=NZqpjosvyxIj8rm2

FACEBOOK NEWS Channel
AAB News India

देश दुनिया की तमाम खबरें देखने के लिए हमारे Youtube चैनल को सब्सक्राइब करें जी। आपका अपना प्रिय न्यूज़ चैनल Facebook पर AAB News India के नाम से follow कर सकते हैं जी और इसके साथ Instagram पर भी AAB News India को follow कर सकते हैं जी। अब हम आपको X पर भी AAB NEWS INDIA को Follow कर सकते हैं जी। आप अपने व्यापार को आगे बढ़ाने के लिए खबरें और विज्ञापन भी दे सकते हैं।
किसी भी प्रकार की खबरें व विज्ञापन देने के लिए संपर्क करें जी। ✍️CEO/EDITOR IN CHIEF रविंद्र भोगल लुधियाना M-9781107006🌹💐 M-9915554009🎊🌹

DP Khosla Inderpal Singh Dhunna Journalist Rajan Randhawa Commissioner of Police, Ludhiana District Public Relations Office Ludhiana Reporters Assocation Punjab Raja Satinder Singh Vijay Daanav J***y Ludhiana Ashok Prashar Pappi Sarvjan News Gagan Katha The Summer News Sohan Singh Goga Page Press vishal kapoor spokesman tv ludhiana Harish Kumar Aarav Lekhi Iqbal Singh Tanda Inderjit Chopra Inderjeet Kour S R Santokh Raj Simarjeet Singh Bains Journalist Sachin Moudgill Anshu Devgan Journalist Amritpal Singh Sonu Ravinder Bhogal Bhagwant Mann Traffic Police Ludhiana

20/07/2025

ਮਾਨਚੈਸਟਰ ਜ਼ਿਲਾ ਲੁਧਿਆਣਾ ਲਈ ਆਮ ਆਦਮੀ ਪਾਰਟੀ ਵੱਲੋਂ ਲੁਧਿਆਣੇ ਦੀ ਤਰੱਕੀ ਵਾਸਤੇ ਕੁਝ ਅਹਿਮ ਫੈਸਲੇ ਲਏ ਗਏ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਜੁਲਾਈ ਨੂੰ ਹਲਵਾਰਾ ਹਵਾਈ ਅੱਡੇ ਦੇ ਟਰਮੀਨਲ ਬਿਲਡਿੰਗ ਦਾ ਵਰਚੁਅਲ ਉਦਘਾਟਨ ਕਰਨਗੇ - ਕਿਹਾ ਸੰਜੀਵ ਅਰੋੜਾ ਮੰਤਰੀ ਅਰੋੜਾ

20/07/2025

केजरीवाल की दलित विरोधी मानसिकता मार्च 2022 में उजागर हो गई क्योंकि आम आदमी पार्टी ने जो दलितों से वायदे किए उनमें से कोई वादा पूरा नहीं हुआ–सुशील रिंकू

YouTube Channel

https://youtu.be/_tXMqXB7LbQ?si=IARrICX_-_9u2CIK

FACEBOOK NEWS Channel 🖇️ 🔗 Link
AAB News India (लोकतंत्र की आवाज़)

*ਦੇਸ਼-ਦੁਨੀਆ ਦੀਆਂ ਖਬਰਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ Subscribe ਕਰੋ ਜੀ* ਅਤੇ * News Channel News India ਨੂੰ follow ਤੇ Like ਕਰੋ ਜੀ* ਅਤੇ *Instagram ਤੇ ਵੀ News India ਦੇ ਨਾਲ ਫੋਲੋ ਜਰੂਰ ਕਰੋ ਇਸੇ ਤਰ੍ਹਾਂ ਹੀ ਤੁਸੀਂ ਸਾਨੂੰ X ਤੇ ਵੀ Follow ਕਰ ਸਕਦੇ ਹੋ ਤੇ ਭਾਰਤ ਅਤੇ ਪੰਜਾਬ ਦੀਆਂ ਤਮਾਮ ਖਬਰਾਂ ਇਸੇ ਤਰ੍ਹਾਂ ਹੀ ਦੇਖਦੇ ਰਹੋ ਜੀ ਅਤੇ ਖ਼ਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ ਜੀ।*
*✍️CEO / Editor In Chief ਰਵਿੰਦਰ ਭੋਗਲ ਲੁਧਿਆਣਾ M-9781107006,🌹 M-9915554009🙏*

केजरीवाल की दलित विरोधी मानसिकता मार्च 2022 में उजागर हो गई क्योंकि आम आदमी पार्टी ने जो दलितों से वायदे किए उनमें से कोई वादा पूरा नहीं हुआ–सुशील रिंकू

YouTube Channel

https://youtu.be/_tXMqXB7LbQ?si=IARrICX_-_9u2CIK

FACEBOOK NEWS Channel 🖇️ 🔗 Link
AAB News India (लोकतंत्र की आवाज़)

ਦੇਸ਼-ਦੁਨੀਆ ਦੀਆਂ ਖਬਰਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ Subscribe ਕਰੋ ਜੀ ਅਤੇ News Channel News India ਨੂੰ follow ਤੇ Like ਕਰੋ ਜੀ ਅਤੇ Instagram ਤੇ ਵੀ News India ਦੇ ਨਾਲ ਫੋਲੋ ਜਰੂਰ ਕਰੋ ਇਸੇ ਤਰ੍ਹਾਂ ਹੀ ਤੁਸੀਂ ਸਾਨੂੰ X ਤੇ ਵੀ Follow ਕਰ ਸਕਦੇ ਹੋ ਤੇ ਭਾਰਤ ਅਤੇ ਪੰਜਾਬ ਦੀਆਂ ਤਮਾਮ ਖਬਰਾਂ ਇਸੇ ਤਰ੍ਹਾਂ ਹੀ ਦੇਖਦੇ ਰਹੋ ਜੀ ਅਤੇ ਖ਼ਬਰਾਂ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ ਜੀ। ✍️CEO / Editor In Chief ਰਵਿੰਦਰ ਭੋਗਲ ਲੁਧਿਆਣਾ M-9781107006,🌹 M-9915554009🙏

Sandeep Sharma Inderpal Singh Dhunna DP Khosla Sarvjan News Journalist Rajan Randhawa Kulwant Singh Sidhu The Summer News Ashok Prashar Pappi Gagan Katha J***y Ludhiana Reporters Assocation Punjab District Public Relations Office Ludhiana Vijay Daanav Commissioner of Police, Ludhiana Inderjit Chopra Sohan Singh Goga Page Inderjeet Kour Press vishal kapoor spokesman tv ludhiana Iqbal Singh Tanda Ravinder Bhogal Harish Kumar Aarav Lekhi Anshu Devgan Simarjeet Singh Bains Ravneet Singh Bittu Raj Warraich Raja Satinder Singh Ravi Bali Manisha Kapoor Sapna Janotra Journalist Sachin Moudgill Journalist Sachin Moudgill S R Santokh Raj Mandeep Singh Manna Moti Ram Moti Ram Mika Singh Rajarh Bhagwant Mann Arvind Kejriwal Sunil Jakhar Gaurav Misra Bhogal Paints & Sanitary Store Satnaam Gogia Bindu Gogia Bindu Vishwa Mitter Vishwa Mitter Gurdial Chan Bhogal Happy Bhogal

Address

Ludhiana
141003

Telephone

+919781107006

Website

Alerts

Be the first to know and let us send you an email when AAB News India posts news and promotions. Your email address will not be used for any other purpose, and you can unsubscribe at any time.

Contact The Business

Send a message to AAB News India:

Share