Mukesh Aggarwal

Mukesh Aggarwal Ex-Block incharge (Halka Atamnagar) AAM ADMI PARTY punjab . Special Invitee - Jila shikaiyat Niwaran Comitee (ludhiana)

19/05/2025
ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਓ। ਇਹ ਕੈਂਪ ਜਨਤਾ ਦੀ ਸਹੂਲਤ ਲਈ ਲਗਾਏ ਗਏ ਹਨ, ਇਸ ਲਈ,...
09/05/2025

ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਓ। ਇਹ ਕੈਂਪ ਜਨਤਾ ਦੀ ਸਹੂਲਤ ਲਈ ਲਗਾਏ ਗਏ ਹਨ, ਇਸ ਲਈ, ਕਿਰਪਾ ਕਰਕੇ ਹਾਜ਼ਰ ਹੋਵੋ ਅਤੇ ਸੇਵਾਵਾਂ ਦਾ ਲਾਭ ਉਠਾਓ।

ਵਾਰਡ 52 ਆਤਮਨਗਰ ਲੁਧਿਆਣਾ    ਵਾਰਡ ਵਿਖ਼ੇ ਮਾਨਯੋਗ ਹਲਕਾ ਵਿਧਾਇਕ ਸ Kulwant Singh Sidhu ਜੀ ਵੱਲੋਂ ਸਫਾਈ ਅਭਿਆਨ ਦੇ ਤਹਿਤ ਪ੍ਰੀਤ ਸੀਨੇਮਾ ਰੋ...
03/05/2025

ਵਾਰਡ 52 ਆਤਮਨਗਰ ਲੁਧਿਆਣਾ
ਵਾਰਡ ਵਿਖ਼ੇ ਮਾਨਯੋਗ ਹਲਕਾ ਵਿਧਾਇਕ ਸ Kulwant Singh Sidhu ਜੀ ਵੱਲੋਂ ਸਫਾਈ ਅਭਿਆਨ ਦੇ ਤਹਿਤ ਪ੍ਰੀਤ ਸੀਨੇਮਾ ਰੋਡ ਤੋਂ ਅਬਦੁੱਲਾਪੁਰ ਬਸਤੀ ਰੇਲਵੇ ਫਾਟਕ ਵਾਲੀ ਸੜਕ ਤੇ ਸਾਰੇ ਸਫਾਈ ਕਰਮਚਾਰੀ ਨੂੰ ਲੈ ਕੇ ਸਾਫ ਸਫਾਈ ਕਰਾਈ ਗਈ..

05/04/2025

ਤੂੰ ਨੀਅਤ ਸੁੱਚੀ ਰੱਖ, ਰੁਤਬਾ ਵੀ ਵਧੇਗਾ ਤੇ ਔਕਾਤ ਵੀ..
ਤੂੰ ਸੋਚ ਉੱਚੀ ਰੱਖ, ਵਕਤ ਵੀ ਬਦਲੇਗਾ ਅਤੇ ਹਾਲਾਤ ਵੀ..

ਵਾਰਡ 52 ਆਤਮਨਗਰ, ਲੁਧਿਆਣਾ     ਵਾਰਡ ਵਿਖ਼ੇ ਸਾਡੇ ਮਾਣਯੋਗ ਹਲਕਾ ਵਿਧਾਇਕ ਸ Kulwant Singh Sidhu ਜੀ ਦੇ ਯਤਨਾਂ ਸੜਕਾਂ ਟੌਫੀਆਂ ਗਲੀ ਵਿੱਚ ਲੰ...
31/03/2025

ਵਾਰਡ 52 ਆਤਮਨਗਰ, ਲੁਧਿਆਣਾ
ਵਾਰਡ ਵਿਖ਼ੇ ਸਾਡੇ ਮਾਣਯੋਗ ਹਲਕਾ ਵਿਧਾਇਕ ਸ Kulwant Singh Sidhu ਜੀ ਦੇ ਯਤਨਾਂ ਸੜਕਾਂ ਟੌਫੀਆਂ ਗਲੀ ਵਿੱਚ ਲੰਬੇ ਅਰਸੇ ਤੋਂ ਆਂ ਰਹੀ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਸਿੰਘ ਸਭਾ ਗੁਰੁਦ੍ਵਾਰੇ ਦੇ ਪਿੱਛੇ 12.5 ਐਚ ਪੀ ਦਾ ਨਵਾਂ ਟਿਊਬਵੇਲ ਲਗਾਉਣ ਦਾ ਕੰਮ ਸ਼ੁਰੂ ਹੋਇਆ, ਸਿੱਧੂ ਸਾਬ ਦਾ ਬਹੁਤ ਬਹੁਤ ਧੰਨਵਾਦ
ਤੁਹਾਡਾ ਆਪਣਾ
ਮੁਕੇਸ਼ ਅਗਰਵਾਲ
9988691071

31/03/2025

ਯਾਰੀ, ਰਿਸ਼ਤਾਆਂ ਤੇ ਪਿਆਰ ਦੇ ਰੰਗਾਂ ਦੇ ਤਿਉਹਾਰ ਦੀਆਂ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ, ਪਰਮਾਤਮਾ ਆਪ ਸਭ ਤੇ ਮਿਹਰ ਕਰੇ ਤੇ ਆਪ ਜੀ ਨੂੰ ਖੁਸ਼ੀਆਂ ...
14/03/2025

ਯਾਰੀ, ਰਿਸ਼ਤਾਆਂ ਤੇ ਪਿਆਰ ਦੇ ਰੰਗਾਂ ਦੇ ਤਿਉਹਾਰ ਦੀਆਂ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ, ਪਰਮਾਤਮਾ ਆਪ ਸਭ ਤੇ ਮਿਹਰ ਕਰੇ ਤੇ ਆਪ ਜੀ ਨੂੰ ਖੁਸ਼ੀਆਂ ਦੇ ਰੰਗਾਂ ਵਿੱਚ ਰੱਖੇ.. ਤੁਸੀਂ ਸਾਰੇ ਸਦਾ ਖੁਸ਼ ਰਹੋ, ਹੱਸਦੇ ਵਸਦੇ ਰਹੋ

ਵਾਰਡ ਨੰ 52 ਹਲਕਾ ਆਤਮਨਗਰ, ਲੁਧਿਆਣਾ    ਵਾਰਡ ਵਿਖ਼ੇ ਲੰਗਰ ਸੇਵਾ ਚ ਹਾਜ਼ਰੀ ਭਰੀ, ਭਗਵਾਨ ਭੋਲੇ ਸ਼ੰਕਰ ਜੀ ਅੱਗੇ ਨਤਮਸਤਕ ਹੋ ਸਰਬੱਤ ਦੇ ਭਲੇ ਦੀ ਅਰ...
02/03/2025

ਵਾਰਡ ਨੰ 52 ਹਲਕਾ ਆਤਮਨਗਰ, ਲੁਧਿਆਣਾ
ਵਾਰਡ ਵਿਖ਼ੇ ਲੰਗਰ ਸੇਵਾ ਚ ਹਾਜ਼ਰੀ ਭਰੀ, ਭਗਵਾਨ ਭੋਲੇ ਸ਼ੰਕਰ ਜੀ ਅੱਗੇ ਨਤਮਸਤਕ ਹੋ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ..
ਜੈ ਭੋਲੇ ਸ਼ੰਕਰ

Address

Atamnagar
Ludhiana

Telephone

+919988691071

Website

Alerts

Be the first to know and let us send you an email when Mukesh Aggarwal posts news and promotions. Your email address will not be used for any other purpose, and you can unsubscribe at any time.

Share