Desh Duniya GG Media

Desh Duniya GG Media This channel provides unbiased information about all kinds of issues and topics to the viewers.

Desh Duniya GG Media provides unbiased information about all kinds of issues and topics to the viewers and tries to solve people's problems through news by being fair and honest.

15/09/2026

ਮਾਨੂੰਪੁਰ ਸਹਿਕਾਰੀ ਸੋਸਾਇਟੀ ਦੀ 10 ਮੈਂਬਰੀ ਕਮੇਟੀ ’ਤੇ ਵਿ/ਵਾ/ਦ,
8 ਅਕਾਲੀ ਦਲ ਤੇ ‘ਆਪ’ ਦੇ ਦੋ ਮੈਂਬਰ ਚੁਣੇ ਜਾਣ ਮਗਰੋਂ ਹੰ.ਗਾ.ਮਾ।
ਚੋਣ ਅਧਿਕਾਰੀ ਵੱਲੋਂ ਜਾਰੀ ਸੂਚੀ ਸਹੀ ਤੇ ਦਰੁਸਤ : ਸੈਕਟਰੀ

Desh Duniya Newspaper 14 September, 2026
14/09/2026

Desh Duniya Newspaper 14 September, 2026

14/09/2026

ਬਿਜਲੀ ਸੰਕਟ ਖ਼ਿਲਾਫ਼ ਐਸ ਕੇ ਐਮ ਦਾ ਐਕਸੀਅਨ ਦਫ਼ਤਰਾਂ ਅੱਗੇ ਧ/ਰ/ਨਾ
8 ਘੰਟੇ ਦੀ ਬਜਾਏ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਕੀਤੀ ਮੰਗ

14/09/2026

ਪਿੰਡ ਥੂਹੀ ਵਿਖੇ "ਅਕਾਲੀ ਦਲ ਵਾਰਿਸ ਦੇ" ਪੰਜਾਬ ਦੀ ਹੋਈ ਮੀਟਿੰਗ
ਥੂਹੀ ਦੇ ਸਰਪੰਚ ਸਮੇਤ ਹੋਰ ਵੱਡੀ ਗਿਣਤੀ 'ਚ ਹੋਏ ਪਾਰਟੀ 'ਚ ਸ਼ਾਮਿਲ

14/09/2026

ਭਾਈ ਹਰਦੀਪ ਸਿੰਘ ਝੂੰਗੀਆਂ "ਅਕਾਲੀ ਦਲ ਵਾਰਸ ਪੰਜਾਬ ਦੇ" ਦਾ ਕੰਪੇਨ
ਦੋਰਾਨ ਪਿੰਡ ਚੂਹੜਵਾਲ ਵਿਖੇ ਪਹੁੰਚਣ 'ਤੇ ਨਿੱਘਾ ਸਵਾਗਤ

14/09/2026

ਭਾਈ ਹਰਦੀਪ ਸਿੰਘ ਝੂੰਗੀਆਂ "ਅਕਾਲੀ ਦਲ ਵਾਰਸ ਪੰਜਾਬ ਦੇ" ਦਾ ਕੰਪੇਨ ਦੋਰਾਨ ਪਿੰਡ ਸਸਰਾਲੀ ਕਲੋਨੀ ਵਿਖੇ ਪਹੁੰਚਣ 'ਤੇ ਨਿੱਘਾ ਸਵਾਗਤ

13/09/2026

ਸਾਰਾਗੜ੍ਹੀ ਦੀ ਲੜਾਈ ਦੇ ਨਾਇਕ ਹੌਲਦਾਰ ਈਸ਼ਰ ਸਿੰਘ ਜੀ ਸਾਲਾਨਾ ਬ.ਰ/ਸੀ ਮਨਾਈ

13/09/2026

ਸਰਹਿੰਦ ਹਾਈਵੇਅ 'ਤੇ ਸੜਕੀ ਹਾ/ਦ/ਸੇ 'ਚ 2 ਨੌਜਵਾਨਾਂ ਦੀ ਮੌ+ਤ, 3 ਜ਼/ਖ਼/ਮੀ

13/09/2026

ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਨ ਮੌਕੇ ਬਸਪਾ ਵੱਲੋਂ ਵਿਸ਼ਾਲ ਸਮਾਗਮ
ਡਾ ਕਰੀਮਪੁਰੀ ਸਮੇਤ ਪੁੱਜੇ ਕੌਮੀਂ ਆਗੂਆਂ ਨੇ 27 'ਚ ਸਰਕਾਰ ਬਣਾਉਣ ਦਾ ਦਿੱਤਾ ਸੱਦਾ

13/09/2026

ਚੌੜ 'ਚ ਆਇਆ ਮੰਤਰੀ ਅਰੋੜਾ ਕਰਾ ਗਿਆ ਝੁੱਗਾਚੌੜ, ਖੁੱਲ ਗਈ ਪੋਲ
ਭਾਰੀ ਇਕੱਠ 'ਚ ਮੁਲਾਜਮ ਆਗੂ ਰਾਣਾ ਦੀਆਂ ਗੱਲਾਂ ਦਾ ਨਹੀਂ ਦੇ ਪਾਇਆ ਜਵਾਬ

Address

Punjabi News
Ludhiana
141001

Alerts

Be the first to know and let us send you an email when Desh Duniya GG Media posts news and promotions. Your email address will not be used for any other purpose, and you can unsubscribe at any time.

Contact The Business

Send a message to Desh Duniya GG Media:

Shortcuts

Share