Tarak Vichar

Tarak Vichar Harwinder Singh Rajjowal

ਰੱਬ ਦੇ ਜਮਦੂਤਾਂ ਨੂੰ ਹਰਾ ਕੇ 114 ਸਾਲਾਂ ਦਾ ਦੌੜਾਕ ਬਾਬਾ ਫੌਜਾ ਸਿੰਘ ਧਰਤੀ ਉੱਤੇ ਜਿਉਂਦੇ ਜਮਦੂਤ ਕਾਰ ਚਾਲਕ ਤੋਂ ਹਾਰ ਗਿਆ। ਪਿੰਡ ਬਿਆਸ ਜ਼ਿਲ੍...
15/07/2025

ਰੱਬ ਦੇ ਜਮਦੂਤਾਂ ਨੂੰ ਹਰਾ ਕੇ 114 ਸਾਲਾਂ ਦਾ ਦੌੜਾਕ ਬਾਬਾ ਫੌਜਾ ਸਿੰਘ ਧਰਤੀ ਉੱਤੇ ਜਿਉਂਦੇ ਜਮਦੂਤ ਕਾਰ ਚਾਲਕ ਤੋਂ ਹਾਰ ਗਿਆ। ਪਿੰਡ ਬਿਆਸ ਜ਼ਿਲ੍ਹਾ ਜਲੰਧਰ ਪੰਜਾਬ।

15/07/2025

God ?
G=Generater ਪੈਦਾ ਕਰਨ ਵਾਲਾ।
O=Opretor ਚਲਾਉਣ ਵਾਲਾ।
D=Distroy ਖਤਮ ਕਰਨ ਵਾਲਾ।
ਇੱਕ ਸਿਸਟਮ ਹੈ।
ਨੋਟ:- ਇਸ ਨੂੰ ਵਿਗਿਆਨਕ ਵਿਧੀ ਨਾਲ ਸਮਝਣਾਂ ਚਾਹੀਦਾ ਹੈ। ਇਸ ਨੂੰ ਕਿਸੇ ਵੀ ਧਰਮ ਦੀ ਅੰਨ੍ਹੀ ਸ਼ਰਧਾ ਵਿੱਚ ਮੰਨਣਾਂ, ਨਾਮ-ਸਿਮਰਨ, ਭਜਨ ਅਤੇ ਪੂਜਾ ਕਰਨਾਂ ਗੈਰ ਵਿਗਿਆਨਕ ਅਤੇ ਅੰਧਵਿਸ਼ਵਾਸਾਂ ਦੀ ਜੜ੍ਹ ਹੈ। ਅਜਿਹੇ ਮਨੁੱਖ ਉਮਰ ਭਰ ਅਤੇ ਪੀੜ੍ਹੀ ਦਰ ਪੀੜ੍ਹੀ ਮਾਨਸਿਕ ਗੁਲਾਮ ਬਣੇ ਰਹਿੰਦੇ ਹਨ।

*पूरे भारत में सदीआं बीत गई, यादव संत नहीं बन सकता, शूद्र पढ़ लिख नहीं सकता , औरत घर की कैद में रखनी चाहिए, यह  किस धर्म...
06/07/2025

*पूरे भारत में सदीआं बीत गई, यादव संत नहीं बन सकता, शूद्र पढ़ लिख नहीं सकता , औरत घर की कैद में रखनी चाहिए, यह किस धर्म में लिखा है?*

*बेवड़े नंगे हो रहे हैं?*

*सवाल करता:- हरविंदर सिंह रज्जोवाल।*

05/07/2025

ਬਹੁਤ ਦੁੱਖ ਦੀ ਗੱਲ ਹੈ ਕਿ ਤਰਕਸ਼ੀਲਾਂ ਦਾ ਸਾਹਮਣਾ ਕਰਨ ਦੀ ਬਜਾਇ ? ਸਾਡੀਆਂ ਪੋਸਟਾਂ ਨੂੰ ਭਾਰਤੀ ਫੇਸਬੁੱਕ ਅਤੇ ਗੂਗਲ ਵਾਲੇ ਕੱਟ ਰਹੇ ਹਨ।

01/07/2025

ਬਿਨਾਂ ਸ਼ਰਤ ਅਸੀਂ ਦਿਲਜੀਤ ਦੁਸਾਂਝ ਦੇ ਨਾਲ ਖੜ੍ਹੇ ਹਾਂ। ਪੰਜਾਬੀ ਚਾਹੇ ਭਾਰਤ ਦਾ ਹੋਵੇ ਜਾਂ ਬਾਰਡਰੋਂ ਪਾਰ ਦਾ ਹੋਵੇ ਸਾਡੇ ਆਪਣੇ ਹਨ।

27/06/2025
26/06/2025

ਜਿੰਨਾਂ ਸਮਾਂ ਕੋਈ ਨਿਸਚੈਵਾਨ ਵਿਆਕਤੀ ਆਪਣੀ ਮੰਜਲ ਪ੍ਰਾਪਤ ਨਹੀਂ ਕਰ ਲੈਂਦਾ, ਉਹਨਾਂ ਸਮਾਂ ਲੋਕਾਂ ਦੀਆਂ ਬਹੁਤ ਝੱਲਣੀਆਂ ਪੈ ਸਕਦੀਆਂ ਹਨ।

15/06/2025

ਅਸੀਂ ਸਮਾਜ ਦੇ ਵਿੱਦਿਅਕ ਵਿਕਾਸ ਦੇ ਉਪਾਸ਼ਕ ਹਾਂ। ਅਸ਼ਲੀਲਤਾ ਅਤੇ ਕਤਲੋਗਾਰਤ ਦੀ ਸਪੋਰਟ ਨਹੀਂ ਕਰਦੇ। ਜੋ ਕਰੇਗਾ ਸੋ ਭਰੇਗਾ।

13/06/2025

ਪੂਰੇ ਭਾਰਤ ਵਿੱਚ ਅਸ਼ਲੀਲਤਾ ਫੈਲਾਉਣ ਵਾਲਿਆਂ ਪੋਸਟਾਂ ਨੂੰ ਲਾਇਕ ਸ਼ੇਅਰ ਅਤੇ ਕੁਮੈਂਟ ਲਿਖਣ ਦੀ ਬਜਾਇ ਭਾਰਤ ਦੇ ਪੁਰਾਤਨ ਇਤਿਹਾਸ ਦੀਆਂ ਪੋਸਟਾਂ ਪੜ੍ਹਿਆ ਕਰੋ।

Address


Alerts

Be the first to know and let us send you an email when Tarak Vichar posts news and promotions. Your email address will not be used for any other purpose, and you can unsubscribe at any time.

Contact The Business

Send a message to Tarak Vichar:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share