Khabarsar Punjab

Khabarsar Punjab Khabarsar is an online platform of the well established news website of India.
(1)

21/09/2025

ਮਾਂ ਬਾਗਲਾਮੁਖੀ ਜੀ ਦੇ ਸੱਚੇ ਭਗਤ ਲਗਾਣ ਹਾਜ਼ਰੀ l
Jai Maa Baglamukhi Ji🙏

20/09/2025

ਕੌਣ ਹੋਊਗਾ ਇਸਦਾ ਜਿੰਮੇਵਾਰ ਅਗਰ ਕੋਈ ਅਣਹੋਣੀ ਹੁੰਦੀ ਹੈ ?

20/09/2025

ਗੰਨੇ ਕੀ ਖੇਤੀ ਹੈ, ਹੁਣ ਉਹ ਕੌਣ ਕਰੂਗਾ ਫੇਰ ?

20/09/2025

35 ਤੋਂ 40 ਲੱਖ ਦੀ ਲਾਗਤ ਨਾਲ ਬਣ ਰਹੀ ਹੈ ਇਹ ਸੜਕ l

20/09/2025

ਤਲਾਬ ਵਿੱਚ ਇੱਕ ਮੱਛੀ ਖਰਾਬ ਹੋਣ ਦੇ ਨਾਲ ਸਾਰੀ ਮੱਛੀਆਂ ਨਹੀਂ ਖਰਾਬ ਹੁੰਦੀਆਂ। ਸਾਨੂੰ ਵੀ ਜੀਣ ਦਾ ਹੱਕ ਹੈ ਸਮਾਜ ਦੇ ਵਿੱਚ l

20/09/2025

ਪ੍ਰਿੰਕਲ ਨੂੰ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ, ਕਚਹਿਰੀਆਂ ਤੋਂ l

20/09/2025

ਪ੍ਰਸ਼ਾਸਨ ਸਖ਼ਤ ਹੋਣਾ ਚਾਹੀਦਾ Verification ਨੂੰ ਲੈਕੇ l

20/09/2025

ਆਮ ਜਨਤਾ ਉਤਰੀ ਪ੍ਰਵਾਸੀਆਂ ਦੇ ਹਕ਼ 'ਚ l
ਕੱਲ ਨੂੰ ਕੌਣ ਕਰੂਗਾ ਖੇਤੀ ? ਜਿਹਨੇ ਗਲਤੀ ਕੀਤੀ ਓਹਨੂੰ ਹੀ ਮਿਲਣੀ ਚਾਹੀਦੀ ਸਜਾ l

20/09/2025

Crime ਵੱਧਣ ਕਾ ਕਾਰਨ - ਠੇਕੇ ਤੇ ਦਿੱਤੀ ਪੀਣ ਦੀ ਵੀ Facility l

20/09/2025

ਪ੍ਰਸ਼ਾਸਨ ਨੂੰ ਚੁੱਕੇ ਸਵਾਲ ਆਖਿਰ ਕਿਉਂ ਨਹੀਂ ਕਰਵਾਈ ਜਾਂਦੀ ਟਾਈਮ ਤੇ ਬਾਹਰਲੇ ਸੂਬੇ ਤੋਂ ਆਉਣ ਵਾਲਿਆਂ ਦੀ ਵੈਰੀਫਿਕੇਸ਼ਨ l
ਤਲਾਬ ਵਿੱਚ ਇੱਕ ਮੱਛੀ ਖਰਾਬ ਹੋਣ ਦੇ ਨਾਲ ਸਾਰੀ ਮੱਛੀਆਂ ਨਹੀਂ ਖਰਾਬ ਹੁੰਦੀਆਂ। ਸਾਨੂੰ ਵੀ ਜੀਣ ਦਾ ਹੱਕ ਹੈ ਸਮਾਜ ਦੇ ਵਿੱਚ l Part-2

20/09/2025

ਲੁਧਿਆਣਾ: ਮੋਤੀ ਨਗਰ ਇਲਾਕੇ ਵਿੱਚ ਪੁਲਿਸ ਨੇ ਕੀਤੀ ਵੱਡੀ ਕਾਰਵਾਈ l
ਲੁੱ-ਟਾ ਖੋ=ਹਾਂ ਨੂੰ ਅੰਜਾਮ ਦੇਣ ਵਾਲੇ ਸਨੈ-ਚਰ ਸਮੇਤ ਦੁਕਾਨਦਾਰ ਵੀ ਚੜਿਆ ਪੁਲਿਸ ਅੜੀਕੇ l

Address

Rishi Nagar
Ludhiana
141007

Website

Alerts

Be the first to know and let us send you an email when Khabarsar Punjab posts news and promotions. Your email address will not be used for any other purpose, and you can unsubscribe at any time.

Share