28/05/2025
ਅੱਜ ਕੁੱਝ ਸਮਾਂ ਪਹਿਲਾਂ ਹਲਕਾ ਧਰਮਕੋਟ ਦੀ ਨਸ਼ੇ ਨਾਲ ਧੁੱਤ ਨੌਜਵਾਨ ਦੀ ਵੀਡੀਓ ਆਈ ਸੀ, ਹੁਣ ਹਲਕਾ ਧਰਮਕੋਟ ਦੇ ਗੁਆਂਢੀ ਹਲਕਾ ਜ਼ੀਰਾ ਦੇ ਪਿੰਡ ਨੂਰਪੁਰ ਮਾਛੀਵਾੜਾ ਦੀ ਵੀਡੀਓ ਆਂ ਰਹੀ ਹੈ, ਜਿਸ ਵਿੱਚ ਦੋ ਨੌਜਵਾਨ ਨਸ਼ੇ ਦਾ ਟੀਕਾ ਲਾ ਰਹੇ ਹਨ, ਇਹ ਵੀਡੀਓਜ਼ ਆਪ ਸਰਕਾਰ ਦੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੀ ਚੰਗੀ ਤਰ੍ਹਾਂ ਪੋਲ ਖੋਲ੍ਹ ਰਹੀਆਂ ਹਨ !!
ਜਿਹੜੀ ਸਰਕਾਰ ਇਸ ਮੁਹਿੰਮ ਤਹਿਤ ਕਰੋੜਾਂ ਰੁਪਏ ਫੂਕ ਰਹੀ ਹੈ!!
#ਨਾਕਾਮ
#ਯੁੱਧ_ਨਸ਼ਿਆਂ_ਵਿਰੁੱਧ