waheguru ji ka Khalsa

waheguru ji ka Khalsa rehrass rehrass

ਵਾਹਿਗੁਰੂ ਜੀ ਲਿਖ ਕੇ ਲਗਾਓ ਗੁਰੂ ਚਰਨਾਂ ਚ ਆਪਣੀ ਹਾਜ਼ਰੀ ਮਾਲਕ ਭਲੀ ਕਰਨਗੇ
02/07/2026

ਵਾਹਿਗੁਰੂ ਜੀ ਲਿਖ ਕੇ ਲਗਾਓ ਗੁਰੂ ਚਰਨਾਂ ਚ ਆਪਣੀ ਹਾਜ਼ਰੀ ਮਾਲਕ ਭਲੀ ਕਰਨਗੇ

29/06/2026
ਉੱਤਰਾਖੰਡ ਮਾਮਲੇ ਨਾਲ ਸੰਬੰਧਿਤ ਨਿਹੰਗ ਸਿੰਘ ਨੂੰ ਲੈ ਕੇ ਛੜਿਆ ਨਵਾਂ ਵਿਵਾਦ
29/06/2026

ਉੱਤਰਾਖੰਡ ਮਾਮਲੇ ਨਾਲ ਸੰਬੰਧਿਤ ਨਿਹੰਗ ਸਿੰਘ ਨੂੰ ਲੈ ਕੇ ਛੜਿਆ ਨਵਾਂ ਵਿਵਾਦ

ਰਣਜੀਤ ਬਾਵਾ ਦਾ ਵੱਡਾ ਦਰਦ
29/06/2026

ਰਣਜੀਤ ਬਾਵਾ ਦਾ ਵੱਡਾ ਦਰਦ

ਉੱਤਰਾਖੰਡ ਗੁਰਦੁਆਰਾ ਸਾਹਿਬ ਚ ਮੋਰਚਾ ਲਾਉਣ ਵਾਲੇ ਸਿੰਘਾਂ ਨੇ ਦੱਸਿਆ......
29/06/2026

ਉੱਤਰਾਖੰਡ ਗੁਰਦੁਆਰਾ ਸਾਹਿਬ ਚ ਮੋਰਚਾ ਲਾਉਣ ਵਾਲੇ ਸਿੰਘਾਂ ਨੇ ਦੱਸਿਆ......

ਹੇ ਮੇਰੇ ਸਤਿਗੁਰੂ, ਧੰਨ ਵਾਹਿਗੁਰੂ ਜੀ,ਮੈਂ ਨਿਮਾਣਾ ਜੀਵ ਤੁਹਾਡੇ ਚਰਨਾਂ ਵਿੱਚ ਸੀਸ ਨਿਵਾਂਦਾ ਹਾਂ। ਮੇਰੇ ਤੇ ਆਪਣੇ ਮਿਹਰ ਭਰਿਆ ਹੱਥ ਰੱਖੋ। ਮੇਰੀ...
29/06/2026

ਹੇ ਮੇਰੇ ਸਤਿਗੁਰੂ, ਧੰਨ ਵਾਹਿਗੁਰੂ ਜੀ,

ਮੈਂ ਨਿਮਾਣਾ ਜੀਵ ਤੁਹਾਡੇ ਚਰਨਾਂ ਵਿੱਚ ਸੀਸ ਨਿਵਾਂਦਾ ਹਾਂ। ਮੇਰੇ ਤੇ ਆਪਣੇ ਮਿਹਰ ਭਰਿਆ ਹੱਥ ਰੱਖੋ। ਮੇਰੀਆਂ ਭੁੱਲਾਂ ਬਖ਼ਸ਼ ਦਿਓ ਅਤੇ ਮੈਨੂੰ ਹਮੇਸ਼ਾ ਸੱਚ ਤੇ ਨੇਕੀ ਦੇ ਰਾਹ ਉੱਤੇ ਚਲਣ ਦੀ ਤਾਕਤ ਬਖ਼ਸ਼ੋ।

ਹੇ ਦਾਤਾਰ, ਮੇਰੀ ਕਮਾਈ ਵਿੱਚ ਬਰਕਤ ਪਾਓ। ਜੋ ਵੀ ਰੋਜ਼ੀ-ਰੋਟੀ ਤੁਸੀਂ ਬਖ਼ਸ਼ੋ, ਉਹ ਇਮਾਨਦਾਰੀ ਨਾਲ ਹੋਵੇ ਅਤੇ ਉਸ ਵਿੱਚ ਇੰਨੀ ਬਰਕਤ ਹੋਵੇ ਕਿ ਮੇਰੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਹੋਣ ਅਤੇ ਲੋੜਵੰਦਾਂ ਦੀ ਵੀ ਸੇਵਾ ਕਰ ਸਕਾਂ।

ਮੇਰੇ ਘਰ ਵਿੱਚ ਹਮੇਸ਼ਾ ਸੁੱਖ, ਸ਼ਾਂਤੀ, ਪਿਆਰ ਅਤੇ ਆਪਸੀ ਸਤਿਕਾਰ ਬਣਿਆ ਰਹੇ। ਪਰਿਵਾਰ ਨੂੰ ਤੰਦਰੁਸਤੀ, ਚੜ੍ਹਦੀ ਕਲਾ ਅਤੇ ਇਕੱਠੇ ਰਹਿਣ ਦਾ ਵਰ ਬਖ਼ਸ਼ੋ। ਘਰ ਵਿਚੋਂ ਕਲੇਸ਼, ਚਿੰਤਾ ਅਤੇ ਦੁੱਖ ਦੂਰ ਕਰੋ।

ਹੇ ਵਾਹਿਗੁਰੂ ਜੀ, ਮੈਨੂੰ ਹਰ ਹਾਲਤ ਵਿੱਚ ਤੁਹਾਡਾ ਭਾਣਾ ਮਿੱਠਾ ਲੱਗੇ, ਨਾਮ ਸਿਮਰਨ ਦੀ ਦਾਤ ਮਿਲੇ ਅਤੇ ਕਦੇ ਵੀ ਤੁਹਾਡੇ ਚਰਨਾਂ ਤੋਂ ਵਿਛੋੜਾ ਨਾ ਪਵੇ।

ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਹਿ।

ਭਾਣਾ ਸਿੱਧੂ ਦੇ ਨਾਲ ਰਹੇ Given ਬਰਾੜ ਨੇ ਸੋਸ਼ਲ ਮੀਡੀਆ ਤੇ ਆਕੇ ਕਿਹਾ ਕਿ ਭਾਣਾ ਸਿੱਧੂ ਠੱਗਬਾਜ਼ ਬੰਦਾ ਆ ਏਹੇ ਹਰ ਕਿਸੇ ਨੂੰ Emotional black...
28/06/2026

ਭਾਣਾ ਸਿੱਧੂ ਦੇ ਨਾਲ ਰਹੇ Given ਬਰਾੜ ਨੇ ਸੋਸ਼ਲ ਮੀਡੀਆ ਤੇ ਆਕੇ ਕਿਹਾ ਕਿ ਭਾਣਾ ਸਿੱਧੂ ਠੱਗਬਾਜ਼ ਬੰਦਾ ਆ ਏਹੇ ਹਰ ਕਿਸੇ ਨੂੰ Emotional blackmail ਕਰਕੇ ਉਨਾਂ ਤੋਂ ਪੈਸੇ ਖਾ ਜਾਂਦਾ ਹੈ ਏਨੇ ਇੱਕ ਟੋਰੰਟੋ ਰਹਿੰਦੀ ਕੁੜੀ ਨੂੰ ਵਿਆਹ ਦਾ ਲਾਰਾ ਲਾ ਕੇ ਓਦੇ ਤੋਂ 14 ਲੱਖ ਖਾ ਗਿਆ ਉਸ ਬੇਚਾਰੀ ਕੁੜੀ ਦਾ ਪਿਉ ਹੇਂਡੀਕੈਪ ਸੀ, ਟਾਈਮ ਆਉਣ ਤੇ ਮੈਂ ਓਹੋ ਕੁੜੀ ਨੂੰ ਸਾਹਮਣੇ ਵੀ ਲੈਕੇ ਆਊਂਗਾ ਭਾਣਾ ਸਿੱਧੂ ਕਹਿੰਦਾ ਸੀ ਨਾ ਕੋਈ ਇੱਕ ਬੰਦਾ ਵੀ ਸਾਹਮਣੇ ਲੈਕੇ ਆਉ ਜਿਦੇ ਨਾਲ ਮੈਂ ਠਗੀ ਮਾਰੀ ਆ ਬੱਸ ਹੁਣ ਭਾਣੇ ਦੇ ਪਾਪਾਂ ਦਾ ਘੜਾ ਭਰ ਗਿਆ ਆ ਲੋਕੀਂ ਏਨੂੰ ਥੂ ਥੂ ਕਰਨਗੇ |

ਲੱਖਾਂ ਰੁਪਇਆ ਦੇਖ ਕੇ ਵੀ ਨਹੀਂ ਡੋਲਿਆ ਇਸ ਠਾਣੇਦਾਰ ਦਾ ਈਮਾਨ
28/06/2026

ਲੱਖਾਂ ਰੁਪਇਆ ਦੇਖ ਕੇ ਵੀ ਨਹੀਂ ਡੋਲਿਆ ਇਸ ਠਾਣੇਦਾਰ ਦਾ ਈਮਾਨ

ਗਰੀਨ ਕਾਰਡ ਦੀ ਉਡੀਕ ਤੋਂ ਤੰਗ ਆ ਕੇ ਲੈ ਲਿਆ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ
28/06/2026

ਗਰੀਨ ਕਾਰਡ ਦੀ ਉਡੀਕ ਤੋਂ ਤੰਗ ਆ ਕੇ ਲੈ ਲਿਆ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ

ਭਾਈ ਅੰਮ੍ਰਿਤਪਾਲ ਜੀ ਬਾਰੇ ਇਹ ਸ਼ਖਸ ਕਹਿੰਦਾ ਕੀ..........
28/06/2026

ਭਾਈ ਅੰਮ੍ਰਿਤਪਾਲ ਜੀ ਬਾਰੇ ਇਹ ਸ਼ਖਸ ਕਹਿੰਦਾ ਕੀ..........

Address

Ludhiana

Website

Alerts

Be the first to know and let us send you an email when waheguru ji ka Khalsa posts news and promotions. Your email address will not be used for any other purpose, and you can unsubscribe at any time.

Shortcuts

Share