Mrs.verma25

Mrs.verma25 ਨਾਨਕ ਨੀਵਾਂ ਜੋ ਚੱਲੇ, ਲੱਗੇ ਨਾ ਤੱਤੀ ਵਾਉ ||
Punjabi heart 💕 🙏 ਵਾਹਿਗੁਰੂ ਜੀ ਦੀ ਮੇਹਰ ਨਾਲ
💫 ਚੰਗੀਆਂ ਗੱਲਾਂ, ਅਰਦਾਸ ਤੇ ਪ੍ਰੇਰਣਾ
❤️ ਦਿਲ ਨੂੰ ਛੂਹਣ ਵਾਲੀਆਂ ਪੋਸਟਾਂ🙏🏻

✨ ਸ਼ੁਭ ਰਾਤਰੀ ✨💫 ਸਤਿਨਾਮ ਵਾਹਿਗੁਰੂ 💫Everyone 🙏🏻
02/06/2026

✨ ਸ਼ੁਭ ਰਾਤਰੀ ✨
💫 ਸਤਿਨਾਮ ਵਾਹਿਗੁਰੂ 💫
Everyone 🙏🏻

ਹਰ ਲਫ਼ਜ਼ ਇੱਕ ਕਹਾਣੀ, ਹਰ ਪੰਕਤੀ ਇੱਕ ਜਜ਼ਬਾਤ… 🌸
02/06/2026

ਹਰ ਲਫ਼ਜ਼ ਇੱਕ ਕਹਾਣੀ, ਹਰ ਪੰਕਤੀ ਇੱਕ ਜਜ਼ਬਾਤ… 🌸

🍁 “ਚੁੱਪ ਰਹਿਣ ਵਾਲੇ ਲੋਕ ਬੇਪਰਵਾਹ ਨਹੀਂ ਹੁੰਦੇ,ਉਹ ਬਸ ਹਰ ਗੱਲ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਦੇ।” 🖤
02/06/2026

🍁 “ਚੁੱਪ ਰਹਿਣ ਵਾਲੇ ਲੋਕ ਬੇਪਰਵਾਹ ਨਹੀਂ ਹੁੰਦੇ,
ਉਹ ਬਸ ਹਰ ਗੱਲ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਦੇ।” 🖤

“ਬਾਬੇ ਨਾਨਕ ਦੀ ਸਿੱਖਿਆ ਇਹੀ ਆਖਦੀ ਹੈ — ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ; ਇਨ੍ਹਾਂ ਤਿੰਨ ਗੱਲਾਂ ਵਿੱਚ ਹੀ ਜ਼ਿੰਦਗੀ ਦਾ ਅਸਲੀ ਸੁੱਖ ਵੱਸਦਾ ਹੈ...
02/06/2026

“ਬਾਬੇ ਨਾਨਕ ਦੀ ਸਿੱਖਿਆ ਇਹੀ ਆਖਦੀ ਹੈ — ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ; ਇਨ੍ਹਾਂ ਤਿੰਨ ਗੱਲਾਂ ਵਿੱਚ ਹੀ ਜ਼ਿੰਦਗੀ ਦਾ ਅਸਲੀ ਸੁੱਖ ਵੱਸਦਾ ਹੈ।” #

With Ajit Pal Singh – I'm on a streak! I've made it onto their weekly engagement list 8 weeks in a row. 🎉
02/06/2026

With Ajit Pal Singh – I'm on a streak! I've made it onto their weekly engagement list 8 weeks in a row. 🎉

With Harwinder Kumar – I'm on a streak! I've been a top fan for 5 months in a row. 🎉
02/06/2026

With Harwinder Kumar – I'm on a streak! I've been a top fan for 5 months in a row. 🎉

ਸਵੇਰ ਦੀ ਚਾਹ ਤੇ ਸਕਾਰਾਤਮਕ ਸੋਚ, ਦਿਨ ਨੂੰ ਖਾਸ ਬਣਾਉਣ ਲਈ ਇੰਨਾ ਹੀ ਕਾਫ਼ੀ ਹੈ।” ☕💛
02/06/2026

ਸਵੇਰ ਦੀ ਚਾਹ ਤੇ ਸਕਾਰਾਤਮਕ ਸੋਚ, ਦਿਨ ਨੂੰ ਖਾਸ ਬਣਾਉਣ ਲਈ ਇੰਨਾ ਹੀ ਕਾਫ਼ੀ ਹੈ।” ☕💛

✨ ਸ਼ੁਭ ਰਾਤਰੀ ਜੀ ✨
01/06/2026

✨ ਸ਼ੁਭ ਰਾਤਰੀ ਜੀ ✨

01/06/2026

“ਹਾਰ ਓਦੋਂ ਨਹੀਂ ਹੁੰਦੀ ਜਦੋਂ ਤੁਸੀਂ ਡਿੱਗਦੇ ਹੋ, ਹਾਰ ਓਦੋਂ ਹੁੰਦੀ ਹੈ ਜਦੋਂ ਤੁਸੀਂ ਉੱਠਣਾ ਛੱਡ ਦਿੰਦੇ ਹੋ।”

ਕੁਝ ਗੱਲਾਂ ਸ਼ਿਸ਼ਟਾਚਾਰ ਦੀਆਂ: ਪੰਜਾਬੀਪੋਸਟ
01/06/2026

ਕੁਝ ਗੱਲਾਂ ਸ਼ਿਸ਼ਟਾਚਾਰ ਦੀਆਂ: ਪੰਜਾਬੀਪੋਸਟ

Address

Ludhiana

Website

Alerts

Be the first to know and let us send you an email when Mrs.verma25 posts news and promotions. Your email address will not be used for any other purpose, and you can unsubscribe at any time.

Share