Mrsverma25

Mrsverma25 ਨਾਨਕ ਨੀਵਾਂ ਜੋ ਚੱਲੇ, ਲੱਗੇ ਨਾ ਤੱਤੀ ਵਾਉ ||
Punjabi heart 💕 🙏 ਵਾਹਿਗੁਰੂ ਜੀ ਦੀ ਮੇਹਰ ਨਾਲ
💫 ਚੰਗੀਆਂ ਗੱਲਾਂ, ਅਰਦਾਸ ਤੇ ਪ੍ਰੇਰਣਾ
❤️ ਦਿਲ ਨੂੰ ਛੂਹਣ ਵਾਲੀਆਂ ਪੋਸਟਾਂ🙏🏻

04/09/2026

🌸🙏 ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਲੱਖ-ਲੱਖ ਵਧਾਈਆਂ 🙏🌸 fans

03/09/2026

!🙏🏻Thanks everyone for your support! 🎉 fans

03/09/2026

ਧੰਨ-ਧੰਨ ਬਾਬਾ ਦੀਪ ਸਿੰਘ ਜੀ 🙏🏻
ਮੇਹਰ ਕਰੋ ਜੀ, ਸਿਰ ’ਤੇ ਆਪਣਾ ਹੱਥ ਰੱਖੋ।
ਮੇਰੀ ਅਰਦਾਸ ਕਬੂਲ ਕਰੋ ਜੀ। 🙏🏻
ਜੋ ਵੀ ਸੰਗਤ ਸੱਚੇ ਦਿਲੋਂ ਤੁਹਾਡੇ ਦਰ ’ਤੇ ਅਰਦਾਸ ਕਰਦੀ ਹੈ, ਉਸਦੀ ਝੋਲੀ ਖੁਸ਼ੀਆਂ ਨਾਲ ਭਰ ਦਿਓ।
ਵਾਹਿਗੁਰੂ ਜੀ ਸਭ ’ਤੇ ਮੇਹਰ ਭਰਿਆ ਹੱਥ ਰੱਖਣ। 🙏🏻❤️ #ਧੰਨਧੰਨਬਾਬਾਦੀਪਸਿੰਘਜੀ fans

“Invest ਓਥੇ ਕਰੋ ਜਿੱਥੇ ਤੁਹਾਡੀ ਕਦਰ ਹੋਵੇ…ਹਰ ਕੋਈ ਤੁਹਾਡੇ ਪਿਆਰ, ਇੱਜ਼ਤ ਤੇ ਆਪਣੇਪਣ ਦੇ ਕਾਬਿਲ ਨਹੀਂ ਹੁੰਦਾ।ਜਿੱਥੇ ਤੁਹਾਡੀ ਕਦਰ ਨਾ ਹੋਵੇ, ...
03/09/2026

“Invest ਓਥੇ ਕਰੋ ਜਿੱਥੇ ਤੁਹਾਡੀ ਕਦਰ ਹੋਵੇ…
ਹਰ ਕੋਈ ਤੁਹਾਡੇ ਪਿਆਰ, ਇੱਜ਼ਤ ਤੇ ਆਪਣੇਪਣ ਦੇ ਕਾਬਿਲ ਨਹੀਂ ਹੁੰਦਾ।
ਜਿੱਥੇ ਤੁਹਾਡੀ ਕਦਰ ਨਾ ਹੋਵੇ, ਓਥੇ ਆਪਣਾ ਦਿਲ ਤੇ ਸਮਾਂ ਖਰਚ ਨਾ ਕਰੋ।” ❤️✨

03/09/2026

Waheguru ji deepsingh ji afternoon

ਆਪਣੇ ਪਿਓ ਦਾ ਹੱਥ 🤝ਕਦੇ ਨਾ ਛੱਡੋ, ਕਿਉਂਕਿ ਜਿਹੜੀ ਜ਼ਿੰਦਗੀ ਬੱਚੇ 👶ਨੇ ਵੇਖਣੀ ਹੁੰਦੀ ਹੈ, ਪਿਓ ਨੇ ਉਹ ਮਾੜਾ ਸਮਾਂ ਸਭ ਵੇਖਿਆ ਹੁੰਦਾ ਹੈ। ਪਿਓ ਦ...
03/09/2026

ਆਪਣੇ ਪਿਓ ਦਾ ਹੱਥ 🤝ਕਦੇ ਨਾ ਛੱਡੋ, ਕਿਉਂਕਿ ਜਿਹੜੀ ਜ਼ਿੰਦਗੀ ਬੱਚੇ 👶ਨੇ ਵੇਖਣੀ ਹੁੰਦੀ ਹੈ, ਪਿਓ ਨੇ ਉਹ ਮਾੜਾ ਸਮਾਂ ਸਭ ਵੇਖਿਆ ਹੁੰਦਾ ਹੈ। ਪਿਓ ਦੀ ਇੱਕੋ ਕੋਸ਼ਿਸ਼ ਹੁੰਦੀ ਹੈ ਉਸ ਦੇ ਬੱਚੇ ਦੀ ਜ਼ਿੰਦਗੀ ਉਸ ਦੀ ਜ਼ਿੰਦਗੀ ਤੋਂ ਸੋਹਣੀ ਹੋਵੇ। ਸਾਰੀ ਜ਼ਿੰਦਗੀ ਪਿਓ ਧੱਕੇ ਖਾ ਕੇ ਮਿਹਨਤ ਕਰਕੇ ਆਪਣੀ ਔਲਾਦ ਲਈ ਸੋਹਣਾ ਘਰ 🏠ਬਣਾਉਂਦਾ ਹੈ। ਪਿਓ ਜਿਨ੍ਹਾਂ ਰਾਹਾਂ ਤੇ ਜਾਣ ਤੋਂ ਰੋਕੇ, ਉਹ ਰਾਹਾਂ ਤੇ ਕਦੇ ਨਾ ਤੁਰੋ, ਕਿਉਂਕਿ ਤੁਹਾਡੇ ਪਿਓ ਨੇ ਉਹ ਰਾਹ ਵੇਖੇ ਹੁੰਦੇ ਨੇ।♥️🙏🏻 fans

Good morning everyone 🙏🏻
02/09/2026

Good morning everyone 🙏🏻

ਸ਼ੁੱਭ ਰਾਤ ਜੀ 🌙🙏🏻
01/09/2026

ਸ਼ੁੱਭ ਰਾਤ ਜੀ 🌙🙏🏻

01/09/2026

👉 ਜਦੋਂ ਇਨਸਾਨ ਦੁੱਖੀ ਹੁੰਦਾ ਹੈ, ਉਸਦਾ ਵਿਸ਼ਵਾਸ ਹੀ ਕਈ ਵਾਰ ਕੁਝ ਲੋਕਾਂ ਲਈ ਸਭ ਤੋਂ ਵੱਡਾ ਕਾਰੋਬਾਰ ਬਣ ਜਾਂਦਾ ਹੈ।

01/09/2026

Waheguru ji🙏🏻

Address

Ludhiana

Website

Alerts

Be the first to know and let us send you an email when Mrsverma25 posts news and promotions. Your email address will not be used for any other purpose, and you can unsubscribe at any time.

Shortcuts

Share