JujharTimes

JujharTimes Jujhar Times A/c 510331001257134 UNION BANK OF INDIA, Gill Road, Ludhiana. IFSC Code UBIN0930199, B

13 September Edition JUJHAR TIMES
12/09/2026

13 September Edition JUJHAR TIMES

ਸਿੱਖ ਰੈਜੀਮੈਂਟ ਦੀ ਭਰਤੀ ਵਿੱਚ ਆਇਆ ਵੱਡਾ ਸੁਧਾਰ  2025-26 ਵਿੱਚ ਅੰਕੜਾ ਵਧ ਕੇ 70 ਫ਼ੀਸਦੀ ਹੋਇਆ
12/09/2026

ਸਿੱਖ ਰੈਜੀਮੈਂਟ ਦੀ ਭਰਤੀ ਵਿੱਚ ਆਇਆ ਵੱਡਾ ਸੁਧਾਰ
2025-26 ਵਿੱਚ ਅੰਕੜਾ ਵਧ ਕੇ 70 ਫ਼ੀਸਦੀ ਹੋਇਆ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਵੱਡਾ ਫੇਰਬਦਲ ਕੀਤਾ ਗਿਆ ਹੈ। ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ ਨੂੰ ਹਟਾ ਕੇ ਵਧੀ...
12/09/2026

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਵੱਡਾ ਫੇਰਬਦਲ ਕੀਤਾ ਗਿਆ ਹੈ। ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ ਨੂੰ ਹਟਾ ਕੇ ਵਧੀਕ ਸਕੱਤਰ ਭਗਵੰਤ ਸਿੰਘ ਧੰਗੇੜਾ ਨੂੰ ਅਜਾਦਆਨਾ ਤੌਰ ‘ਤੇ ਕੰਮ ਕਰਨ ਲਈ ਲਗਾਇਆ ਗਿਆ ਹੈ।

ਇਕਪਾਸੜ ਜੰਗ ਖ਼ਿਲਾਫ਼ ਸਾਰੇ ਦੇਸ਼ ਇਕਜੁੱਟ, BRICS Summit 'ਚ ਸਾਂਝੇ ਮੈਨੀਫੈਸਟੋ 'ਤੇ ਬਣੀ ਸਹਿਮਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਨ ਦੇ ਰਾਸ...
12/09/2026

ਇਕਪਾਸੜ ਜੰਗ ਖ਼ਿਲਾਫ਼ ਸਾਰੇ ਦੇਸ਼ ਇਕਜੁੱਟ, BRICS Summit 'ਚ ਸਾਂਝੇ ਮੈਨੀਫੈਸਟੋ 'ਤੇ ਬਣੀ ਸਹਿਮਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਮੇਤ ਹੋਰ ਆਗੂ ਜਲਦ ਹੀ ਨਵੀਂ ਦਿੱਲੀ ਦੇ ਭਾਰਤ ਮੰਡਪਮ 'ਚ ਅਹਿਮ ਬ੍ਰਿਕਸ ਸ਼ਿਖਰ ਸੰਮੇਲਨ ਲਈ ਇਕੱਠੇ ਹੋਣਗੇ। ਸ਼ੀ ਜਿਨਪਿੰਗ ਸ਼ਨੀਵਾਰ ਨੂੰ ਸੰਮੇਲਨ ਲਈ ਰਾਜਧਾਨੀ ਪਹੁੰਚ ਚੁੱਕੇ ਹਨ। 7 ਸਾਲਾਂ 'ਚ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੈ।

ਸਚਿਨ ਪਾਇਲਟ 15 ਸਤੰਬਰ ਨੂੰ ਪੰਜਾਬ ਆਉਣਗੇ [ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣਨ ਤੋਂ ਬਾਅਦ ਪਹਿਲਾ ਦੌਰਾ; ਪੰਜਾਬ ਵਿਚਲੀ ਧੜੇਬੰਦੀ ਦੂਰ ਕਰਨਾ ...
12/09/2026

ਸਚਿਨ ਪਾਇਲਟ 15 ਸਤੰਬਰ ਨੂੰ ਪੰਜਾਬ ਆਉਣਗੇ [ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣਨ ਤੋਂ ਬਾਅਦ ਪਹਿਲਾ ਦੌਰਾ; ਪੰਜਾਬ ਵਿਚਲੀ ਧੜੇਬੰਦੀ ਦੂਰ ਕਰਨਾ ਹੋਵੇਗਾ ਮੁੱਖ ਏਜੰਡਾ I ਕਾਂਗਰਸ ਪਾਰਟੀ ਵੱਲੋਂ ਸੰਗਰੂਰ ਸੁਸਾਈਡ ਕੇਸ ਦੇ ਮਾਮਲੇ ਵਿੱਚ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਘਰ ਦਾ ਘਿਰਾਓ ਕੀਤਾ ਜਾਣਾ ਹੈ। ਇਸ ਪ੍ਰਦਰਸ਼ਨ ਵਿੱਚ ਸਚਿਨ ਪਾਇਲਟ ਤੋਂ ਇਲਾਵਾ ਪੰਜਾਬ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਅਤੇ ਵਰਕਰ ਵੀ ਵੱਡੀ ਗਿਣਤੀ ਵਿੱਚ ਮੌਜੂਦ ਰਹਿਣਗੇ।

12/09/2026
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਵੱ...
12/09/2026

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਵੱਡੀ ਗਿਣਤੀ ਸੰਗਤਾਂ ਨੇੇ ਨਤਮਸਤਕ ਹੋ ਕੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਸਮਾਗਮਾਂ ਵਿਚ ਹਾਜ਼ਰੀ ਭਰਦਿਆਂ ਗੁਰੂ ਸਾਹਿਬ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆ ਦੀ ਅਗਵਾਈ ਪੁਰਾਤਨ ਸਿੱਖ ਪਰੰਪਰਾ ਅਨੁਸਾਰ ਨਗਰ ਕੀਰਤਨ ਸਜਾਇਆ ਗਿਆ, ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜ ਕੇ ਸੰਪੰਨ ਹੋਇਆ।

65 ਯਾਤਰੀਆਂ ਦੀਆਂ ਵਿਦੇਸ਼ੀ ਉਡਾਣਾਂ ਪ੍ਰਭਾਵਿਤ ਹੋਣ ਦਾ ਖ਼ਤਰਾ, ਟੈਕਸੀ ਕਿਰਾਇਆ ਅਸਮਾਨੀ ਚੜ੍ਹਿਆ[ ਕਾਬਲ-ਏ-ਗ਼ੌਰ ਹੈ ਕਿ ਪਹਿਲਾਂ 7 ਅਤੇ 9 ਸਤੰਬਰ ਨ...
12/09/2026

65 ਯਾਤਰੀਆਂ ਦੀਆਂ ਵਿਦੇਸ਼ੀ ਉਡਾਣਾਂ ਪ੍ਰਭਾਵਿਤ ਹੋਣ ਦਾ ਖ਼ਤਰਾ, ਟੈਕਸੀ ਕਿਰਾਇਆ ਅਸਮਾਨੀ ਚੜ੍ਹਿਆ[ ਕਾਬਲ-ਏ-ਗ਼ੌਰ ਹੈ ਕਿ ਪਹਿਲਾਂ 7 ਅਤੇ 9 ਸਤੰਬਰ ਨੂੰ ਵੀ ਇਸੇ ਰੂਟ ਦੀ ਉਡਾਣ ਰੱਦ ਹੋਣ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਝੱਲਣੀ ਪਈ ਸੀ।

ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਫ਼ੋਟੋ ਕਲਾਕਾਰ ਹਰਭਜਨ ਸਿੰਘ ਬਾਜਵਾ ਅੱਜ ਦੁਪਹਿਰ 12 ਵਜੇ ਬਟਾਲਾ ਵਿੱਚ ਸੁਰਗਵਾਸ, ਅੰਤਿਮ ਸੰਸਕਾਰ ਕੱਲ੍ਰ ਸਵੇਰ...
12/09/2026

ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਫ਼ੋਟੋ ਕਲਾਕਾਰ ਹਰਭਜਨ ਸਿੰਘ ਬਾਜਵਾ ਅੱਜ ਦੁਪਹਿਰ 12 ਵਜੇ ਬਟਾਲਾ ਵਿੱਚ ਸੁਰਗਵਾਸ, ਅੰਤਿਮ ਸੰਸਕਾਰ ਕੱਲ੍ਰ ਸਵੇਰੇ 11ਵਜੇ ਬਟਾਲਾ ਵਿੱਚ (ਨੇੜੇ ਕਾਦੀਆਂ ਚੁੰਗੀ) ਵਿੱਚ ਹੋਵੇਗਾ।

ਸ. ਸੌਭਾ ਸਿੰਘ ਆਰਟਿਸਟ ਦੇ ਸ਼ਾਗਿਰਦ ਅਤੇ ਅੰਤਰ ਰਾਸ਼ਟਰੀ ਪ੍ਰਸਿੰਧੀ ਪ੍ਰਾਪਤ ਫ਼ੋਟੋ ਕਲਾਕਾਰ ਬਟਾਲਾ ਵਾਸੀ ਹਰਭਜਨ ਸਿੰਘ ਬਾਜਵਾ ਦਾ ਅੱਜ ਦੁਪਹਿਰ 12 ਵਜੇ ਦੇਹਾਂਤ ਹੋ ਗਿਆ ਹੈ। ਉਹ ਲਗਪਗ 85 ਵਰ੍ਰਿਆਂ ਦੇ ਸਨ।

Address

58 DASHMESH NAGAR, GILL CHOWK
Ludhiana
141003

Alerts

Be the first to know and let us send you an email when JujharTimes posts news and promotions. Your email address will not be used for any other purpose, and you can unsubscribe at any time.

Contact The Business

Send a message to JujharTimes:

Shortcuts

Share

Category