Parupkar Singh Ghumman

Parupkar Singh Ghumman .

07/10/2025

ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਆਮ ਆਦਮੀ ਨਾਲ ਕੀਤਾ ਧੋਖਾ ❗
ਪੰਜਾਬ ਦੀ ਰਾਜ ਸਭਾ ਸੀਟ ਪਹਿਲਾਂ ਵਾਂਗ ਹੀ 100ਕਰੋੜ ਵਿੱਚ ਧਨਾਢ ਆਦਮੀ ਨੂੰ ਵੇਚ ਦਿੱਤੀ ❗
ਆਪ ਲਈ ਫੰਡ ਇਕੱਠਾ ਕਰਨ ਲਈ ਪੰਜਾਬ ਦੀ ਆਵਾਜ਼ ਦੀ ਲਗਾਈ ਖੁੱਲੀ ਬੋਲੀ ❗
ਯੂਥ ਅਕਾਲੀ ਦਲ ਪ੍ਰਧਾਨ ਸਬਰਜੀਤ ਸਿੰਘ ਝਿੰਜਰ ਨੇ ਕਰਤੇ ਵੱਡੇ ਖੁਲਾਸੇ ❗
ਦੱਸੇ ਕਿ ਕਿੱਥੇ ਗਏ ਉਹ ਆਮ ਵਰਕਰ ਤੇ ਵਲੰਟੀਅਰ ਜਿੰਨ੍ਹਾਂ ਨੂੰ 2022ਵਿੱਚ ਠੱਗਿਆ ਸੀ ❗

07/10/2025

ਸ਼੍ਰੀ ਫ਼ਤਹਿਗੜ੍ਹ ਸਾਹਿਬ ਦੀ ਲੀਡਰਸ਼ਿਪ ਨੇ ਜਗਦੀਪ ਸਿੰਘ ਚੀਮਾ ਦੀ ਪ੍ਰੈਸ ਕਾਨਫਰੰਸ ਦਾ ਸਬੂਤਾਂ ਨਾਲ ਕੀਤਾ ਪਰਦਾਫਾਸ਼।

ਆਰਐਸਐਸ ਏਜੰਟ ਨਾਲ ਜੁੜੀਆਂ ਜਗਦੀਪ ਸਿੰਘ ਚੀਮੇ ਦੀਆਂ ਤਾਰਾਂ।

06/10/2025

ਸ. ਸੁਖਬੀਰ ਸਿੰਘ ਬਾਦਲ ਵਲੋਂ ਹੜ੍ਹ ਪੀੜਤਾਂ ਲਈ ਵੱਡੀ ਮਦਦ
ਪਸ਼ੂਆ ਲਈ ਮੱਕੀ ਦੇ ਅਚਾਰ ਦੀਆ 25 ਟਰਾਲੀਆਂ ਭੇਜੀਆਂ।

02/10/2025

ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਨਿਰੰਤਰ ਜਾਰੀ

ਡੀਜ਼ਲ, ਪੰਪ, ਜੇਨਰੇਟਰ, ਬੰਨ੍ਹ ਮਜ਼ਬੂਤੀ ਲਈ ਜਾਲ, ਪਸ਼ੂਆਂ ਲਈ ਅਚਾਰ, ਤੋਂ ਬਾਅਦ ਹੁਣ ਮੱਛਰਾਂ ਨਾਲ ਫੈਲਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਲਈ ਪਿੰਡ ਪਿੰਡ ਫੌਗਿੰਗ ਸੇਵਾ ਚਾਲੂ

ਯੂਥ ਅਕਾਲੀ ਦਲ ਦੇ ਆਗੂ ਆਪ ਕਰ ਰਹੇ ਹਨ ਹੱਥੀਂ ਸੇਵਾ

ਸ ਸੁਖਬੀਰ ਸਿੰਘ ਬਾਦਲ ਨੇ ਕੀਤੀਆਂ ਸਨ 500 ਫੌਗਿੰਗ ਮਸ਼ੀਨਾਂ ਰਵਾਨਾ

ਦੁਸਹਿਰੇ ਦੇ ਤਿਉਹਾਰ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ 🙏🏻ਦੁਸਹਿਰਾ ਮਹਿਜ਼ ਇੱਕ ਤਿਉਹਾਰ ਨਹੀਂ, ਬਲਕਿ ਇੱਕ ਪ੍ਰੇਰਨਾ ਹੈ ਕਿ ਬੁਰਾਈ ਕਿੰਨੀ ਵੀ ਤਾ...
02/10/2025

ਦੁਸਹਿਰੇ ਦੇ ਤਿਉਹਾਰ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ 🙏🏻

ਦੁਸਹਿਰਾ ਮਹਿਜ਼ ਇੱਕ ਤਿਉਹਾਰ ਨਹੀਂ, ਬਲਕਿ ਇੱਕ ਪ੍ਰੇਰਨਾ ਹੈ ਕਿ ਬੁਰਾਈ ਕਿੰਨੀ ਵੀ ਤਾਕਤਵਰ ਕਿਉਂ ਨਾ ਹੋਵੇ, ਅੰਤ ਵਿੱਚ ਨੇਕੀ ਅਤੇ ਚੰਗਿਆਈ ਅੱਗੇ ਉਸ ਨੂੰ ਗੋਡੇ ਟੇਕਣੇ ਹੀ ਪੈਂਦੇ ਹਨ।

01/10/2025

ਜਨਤਾ ਦਾ ਦਿਲ ਜਿੱਤ ਲਿਆ ਪ੍ਰਧਾਨ ਸਾਬ ਵਾਹਿਗੁਰੂ ਜੀ ਹੋਰ ਬਲ ਬਖਸ਼ਣ ਏਸੇ ਤਰ੍ਹਾਂ ਸੰਗਤ ਦੀ ਸੇਵਾ ਕਰਦੇ ਰਹੋ

30/09/2025

ਹੜ੍ਹਾਂ ਦੌਰਾਨ ਵੀ ਅਤੇ ਬਾਅਦ ‘ਚ ਵੀ, ਪੀੜਤਾਂ ਨਾਲ ਖੜਿਆ Akali Dal, ਪਿੰਡਾਂ ‘ਚ ਕੀਤੀ ਜਾ ਰਹੀ Fogging

30/09/2025

ਹੜ੍ਹਾਂ ਦੌਰਾਨ ਵੀ ਅਤੇ ਬਾਅਦ ‘ਚ ਵੀ, ਪੀੜਤਾਂ ਨਾਲ ਖੜਿਆ Akali Dal, ਪਿੰਡਾਂ ‘ਚ ਕੀਤੀ ਜਾ ਰਹੀ Fogging

28/09/2025

ਹੜ ਪ੍ਰਭਾਵਿਤ ਏਰੀਏ ਚ ਯੂਥ ਅਕਾਲੀ ਦਲ ਦੇ ਜੁਝਾਰੂ ਵਰਕਰਾਂ ਨੇ ਬਿਮਾਰੀਆਂ ਤੋਂ ਬਚਾ ਦੇ ਲਈ ਫੌਗਿੰਗ ਮਸ਼ੀਨਾਂ ਦੇ ਰਾਹੀਂ ਕੀਤੀ ਸਪਰੇਅ ਦੀ ਸੇਵਾ।

28/09/2025

ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਹੀ ਚ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਨੇ ਪੱਟੀ ਅਤੇ ਖੰਡੂਰ ਸਾਹਿਬ ਦੇ ਹਲਕੇਆ ਦੇ ਹੜ ਪੀੜਤਾਂ ਲਈ ਭੇਜੀ ਰਾਹਤ ਸਮੱਗਰੀ ਅਤੇ ਪਸ਼ੂਆਂ ਲਈ ਚਾਰਾ।

Address

Panchsheel Vihar
Ludhiana
141001

Alerts

Be the first to know and let us send you an email when Parupkar Singh Ghumman posts news and promotions. Your email address will not be used for any other purpose, and you can unsubscribe at any time.

Share