Sarpanch Mika Gill

Sarpanch Mika Gill Waheguru ji

05/09/2026

ਦਿਲਜੀਤ ਦੋਸਾਂਝ ਨੇਂ ਇੱਕ ਕਲਾਕਾਰ ਦੇ ਤੌਰ ਤੇ ਅਮਿਤਾਭ ਬੱਚਨ ਦੇ ਪੈਰੀਂ ਹੱਥ ਲਗਾਏ ਸੀ,, ਲੋਕ ਉਸਦੀ ਪੰਜਾਬ 1984 ਵਾਲੀ ਫਿਲਮ ਵੀ ਭੁੱਲ ਗਏ, ਕੁੱਝ ਖਾਲਿਸਤਾਨੀ ਜਿਹੜੇ ਉਸਨੂੰ ਆਪਣੇ ਤਰੀਕੇ ਚਲਾਉਣਾ ਚਾਉਂਦੇ ਸੀ ਉਹ ਉਸਦੇ ਸ਼ੋਂ ਵਿੱਚ ਖਾਲਿਸਤਾਨ ਦੇ ਝੰਡੇ ਲੈ ਕੇ ਖਰੂਦ ਮਚਾਉਣ ਲੱਗੇ ਪਰ ਸਤਲੁਜ ਫਿਲਮ ਤੋਂ ਬਾਅਦ ਦਿਲਜੀਤ ਦੋਸਾਂਝ ਦਾ ਕੱਦ ਸਿੱਖ ਕੌਮ ਵਿੱਚ ਬਹੁਤ ਉੱਚਾ ਹੋ ਗਿਆ ਖਾਲਿਸਤਾਨੀ ਲੋਕਾਂ ਤੋਂ ਵੀ ਵੱਡਾ 🙏

04/09/2026

ਸੱਚੀ ਗੱਲ ਜ਼ਹਿਰ ਵਰਗੀ ਹੁੰਦੀ ਹੈ, ਹਜ਼ਮ ਕਰਨ ਲਈ ਵੀ ਜਿਗਰਾ ਚਾਹੀਦਾ ਹੈ,, ਪੰਜਾਬ ਵਿੱਚ ਅੱਤਵਾਦ ਦਾ ਦੌਰ ਬਹੁਤ ਹੀ ਡਰਾਵਣਾ ਅਤੇ ਭਿਆਨਕ ਸੀ. ਕੋਈ ਵੀ ਇਸ ਦੌਰ ਨੂੰ ਯਾਦ ਨਹੀਂ ਕਰਨਾਂ ਚਾਹੁੰਦਾ.. ਪੂਰਾ ਪੋਡਕਾਸਟ ਜਰੂਰ ਵੇਖਿਓ 🙏
https://www.facebook.com/share/v/1BiLC7MqSv/

🎉 Facebook recognized me as a top rising creator this week!
29/05/2026

🎉 Facebook recognized me as a top rising creator this week!

23/05/2026

Video from 2025: Gurdwara Sri Hemkund Sahib Ji 🙏🙏🙏🙏

Address

Hno 173 Vpo Gill
Ludhiana
141116

Alerts

Be the first to know and let us send you an email when Sarpanch Mika Gill posts news and promotions. Your email address will not be used for any other purpose, and you can unsubscribe at any time.

Contact The Business

Send a message to Sarpanch Mika Gill:

Shortcuts

Share