Deol Ajit

Deol Ajit Team Bharat Bhushan Ashu || Team Ashu || Indian National Congress - Ludhiana West || Indian National Congress - Punjab || Punjab Congress ||

25/06/2026

Bharat Bhushan Ashu

25/06/2026

ਭਗਵੰਤ, ਲੋਕ ਤੇਰੀ ਕਿਸ ਦਲੀਲ ’ਤੇ ਯਕੀਨ ਕਰਨ ?

ਹੁਣ ਬਿਹਤਰ ਇਹੀ ਹੈ ਕਿ ਤੂੰ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਮੰਗ ਲਵੇਂ - Sukhpal Singh Khaira

ਮੁੱਖ ਮੰਤਰੀ ਭਗਵੰਤ ਮਾਨ ਵੱਲ ਪੰਜਾਬ ਦੀਆਂ ਬੀਬੀਆਂ ਦਾ 50,808 ਰੁਪਈਆ ਬਕਾਇਆ ਪਿਆ ਏ ਤੇ ਮੁੱਖ ਮੰਤਰੀ ਸਿਰਫ਼ 1000-1500 ਰੁਪਈਆ ਦੇ ਕੇ ਆਪਣਾ ਪੱ...
25/06/2026

ਮੁੱਖ ਮੰਤਰੀ ਭਗਵੰਤ ਮਾਨ ਵੱਲ ਪੰਜਾਬ ਦੀਆਂ ਬੀਬੀਆਂ ਦਾ 50,808 ਰੁਪਈਆ ਬਕਾਇਆ ਪਿਆ ਏ ਤੇ ਮੁੱਖ ਮੰਤਰੀ ਸਿਰਫ਼ 1000-1500 ਰੁਪਈਆ ਦੇ ਕੇ ਆਪਣਾ ਪੱਲਾ ਝਾੜ ਰਹੇ ਹਨ।

25/06/2026

ਕਿਕਲੀ ਕਲੀਰ ਦੀ,
ਮੱਤ ਮਾਰੀ ਗਈ ਭਗਵੰਤ ਦੀ ਮਰੀ ਹੋਈ ਜ਼ਮੀਰ ਦੀ,
ਅਕਾਲ ਤਖ਼ਤ ਨੂੰ ਲਲਕਾਰੇ ਮਾਰੇ, ਨਾਸਤਿਕਾਂ ਵਾਲੀ ਸੋਚ ਇਸ ਲੀਰ ਦੀ।

ਫਰਜ਼ੀ ਰਿਪੋਰਟਾਂ ਲੈ ਕੇ ਮੱਤ ਮਾਰੇ ਪੰਜਾਬ ਦੀ ਤਕਦੀਰ ਦੀ,
ਕਿਕਲੀ ਕਲੀਰ ਦੀ, ਭੰਡ ਵਾਲੀ ਲੀਰ ਦੀ।

ਸ਼ਰਾਬ ਪੀ ਕੇ ਬੇਅਦਬੀ ਕਰੇ ਗੁਰਾਂ ਦੀ ਤਸਵੀਰ ਦੀ,
ਲੱਖ ਲਾਹਨਤ ਇਸ ਪੰਥ-ਵਿਰੋਧੀ ਲੀਰ ਦੀ,
ਕਿਕਲੀ ਕਲੀਰ ਦੀ, ਮਰੀ ਹੋਈ ਇਸ ਜ਼ਮੀਰ ਦੀ।

ਸ਼ਰਾਬੀ ਹੋ ਕੇ ਚਲਾਵੇ ਹਵਾ ਵਿੱਚ ਤੀਰ ਜੀ,
ਮਜ਼ਾਕ ਉਡਾਵੇ ਸਿੱਖਾਂ ਦੇ ਪੀਰ ਦੀ,
ਲੱਖ ਲਾਹਨਤ ਇਸ ਮਰੀ ਸੋਚ ਵਾਲੀ ਲੀਰ ਦੀ,
ਕਿਕਲੀ ਕਲੀਰ ਦੀ।

ਕੇਜਰੀਵਾਲ ਦੇ ਕਹਿਣ ’ਤੇ ਝੂਠੇ ਮੁਕਾਬਲਿਆਂ ਵਿੱਚ ਮਾਰੇ ਸਿੱਖਾਂ ਦੀ ਤਕਦੀਰ ਜੀ,
ਮੱਤ ਮਾਰੀ ਗਈ ਇਸ ਭੰਡ ਲੀਰ ਦੀ,
ਕਿਕਲੀ ਕਲੀਰ ਦੀ।

ਬਚਾ ਲਓ ਲੋਕੋ ਆਪਣੇ ਪੰਜਾਬ ਦੀ ਤਕਦੀਰ ਜੀ,
ਅਗਰ ਇਹ ਰਹਿ ਗਿਆ, ਜੜੋਂ ਖ਼ਤਮ ਕਰੂ ਪੰਥ ਦੀ ਵਹੀਰ ਜੀ,
ਕਿਕਲੀ ਕਲੀਰ ਦੀ, ਜ਼ਾਲਿਮ ਸੋਚ ਇਸ ਸ਼ਰਾਬੀ ਲੀਰ ਦੀ।

ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ,
ਜਗਾਓ ਆਪਣੀ ਜ਼ਮੀਰ ਜੀ, ਬਚ ਜਾਓ ਇਸ ਤਾਨਾਸ਼ਾਹ ਜ਼ਾਲਿਮ ਵਾਲੀ ਲੀਰ ਦੀ,
ਮਰੀ ਹੋਈ ਜ਼ਮੀਰ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

25/06/2026

ਆਹ ਦੇਖੋ ਸੱਚੇ ਤੇ ਇਮਾਨਦਾਰ ਦਾ ਹਾਲ, ਕਿਵੇਂ ਝੂਠੀ ਰਿਪੋਰਟ ਕਰਵਾਈ ਤਿਆਰ ‼️



AI Generated

ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਸਨਿਮਰ ਪ੍ਰਣਾਮ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਥਾ...
25/06/2026

ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਸਨਿਮਰ ਪ੍ਰਣਾਮ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜ਼ਾਲਮ ਮੁਗ਼ਲ ਸਾਮਰਾਜ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਅਤੇ ਪਹਿਲੇ ਸੁਤੰਤਰ ਸਿੱਖ ਰਾਜ ਦੀ ਸਥਾਪਨਾ ਕੀਤੀ। ਖ਼ਾਲਸਾ ਰਾਜ ਦੀ ਸਥਾਪਨਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਾਬਤ ਕਰ ਦਿੱਤਾ ਕਿ ਗੁਰੂ ਦੇ ਸਿੰਘ ਹਰ ਜ਼ੁਲਮ ਦਾ ਜਵਾਬ ਦੇਣ ਦੀ ਸਮਰੱਥਾ ਰੱਖਦੇ ਹਨ।

With Ajit Deol Official  – I just got recognized as one of their top fans! 🎉
25/06/2026

With Ajit Deol Official – I just got recognized as one of their top fans! 🎉

Address

Ludhiana

Website

Alerts

Be the first to know and let us send you an email when Deol Ajit posts news and promotions. Your email address will not be used for any other purpose, and you can unsubscribe at any time.

Share