MAHAA NAAD Studio

MAHAA NAAD Studio Contact information, map and directions, contact form, opening hours, services, ratings, photos, videos and announcements from MAHAA NAAD Studio, Ludhiana.

ਨਵੇਂ ਸਾਲ ਦੀ ਆਮਦ ਤੇ ਗੁਰਮਤਿ ਸਮਾਗਮ। - ਬਾਬਾ ਗੁਰਨਾਮ ਸਿੰਘ ਜੀ
01/01/2025

ਨਵੇਂ ਸਾਲ ਦੀ ਆਮਦ ਤੇ ਗੁਰਮਤਿ ਸਮਾਗਮ। - ਬਾਬਾ ਗੁਰਨਾਮ ਸਿੰਘ ਜੀ

ਨਵੇਂ ਸਾਲ ਦੀ ਆਮਦ ਤੇ ਗੁਰਮਤਿ ਸਮਾਗਮ। - ਬਾਬਾ ਗੁਰਨਾਮ ਸਿੰਘ ਜੀ

31/12/2024

ਨਵੇਂ ਸਾਲ ਦੀ ਆਮਦ ਤੇ ਗੁਰਮਤਿ ਸਮਾਗਮ। - ਬਾਬਾ ਗੁਰਨਾਮ ਸਿੰਘ ਜੀ

ਸੱਚਖੰਡ ਵਾਸੀ ਸੰਤ ਬਾਬਾ ਕਰਮ ਸਿੰਘ ਜੀ ਸਿੱਧਸਰ ਭੀਖੀ ਵਾਲਿਆਂ ਦੀ 25ਵੀ ਬਰਸੀ ਤੇ ਦੀਵਾਨ ਹਾਜ਼ਰੀ ਬਾਬਾ ਗੁਰਨਾਮ ਸਿੰਘ ਜੀ ਆਲਮਪੁਰ ਵਾਲੇ        ...
13/06/2024

ਸੱਚਖੰਡ ਵਾਸੀ ਸੰਤ ਬਾਬਾ ਕਰਮ ਸਿੰਘ ਜੀ ਸਿੱਧਸਰ ਭੀਖੀ ਵਾਲਿਆਂ ਦੀ 25ਵੀ ਬਰਸੀ ਤੇ ਦੀਵਾਨ ਹਾਜ਼ਰੀ ਬਾਬਾ ਗੁਰਨਾਮ ਸਿੰਘ ਜੀ ਆਲਮਪੁਰ ਵਾਲੇ


ਗੁਰਨਾਮ ਸਿੰਘ ਜੀ

ਸੱਚਖੰਡ ਵਾਸੀ ਸੰਤ ਬਾਬਾ ਕਰਮ ਸਿੰਘ ਜੀ ਸਿੱਧਸਰ ਭੀਖੀ ਵਾਲਿਆਂ ਦੀ 25ਵੀ ਬਰਸੀ ਤੇ ਦੀਵਾਨ ਹਾਜ਼ਰੀ ਬਾਬਾ ਗੁਰਨਾਮ ਸਿੰਘ ਜੀ ਆਲਮਪੁਰ ਵਾਲੇ

ਗੁਰ ਰਾਮਦਾਸ ਰਾਖੋ ਸਰਣਾਈ ॥ ਭਾਈ ਅਮਨਦੀਪ ਸਿੰਘ ਜੀ (ਲੁਧਿਆਣੇ ਵਾਲੇ)https://youtu.be/juz60wGParw?feature=shared
05/04/2024

ਗੁਰ ਰਾਮਦਾਸ ਰਾਖੋ ਸਰਣਾਈ ॥

ਭਾਈ ਅਮਨਦੀਪ ਸਿੰਘ ਜੀ (ਲੁਧਿਆਣੇ ਵਾਲੇ)

https://youtu.be/juz60wGParw?feature=shared

ਗੁਰ ਰਾਮਦਾਸ ਰਾਖੋ ਸਰਣਾਈ ॥ 🙏🏻 ਭਾਈ ਅਮਨਦੀਪ ਸਿੰਘ ਜੀ (ਲੁਧਿਆਣੇ ਵਾਲੇ)

MAHAA NAAD Studio
14/03/2024

MAHAA NAAD Studio

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥🙏🏻ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ ਬੇਅੰਤ ਵਧਾਈਆਂ ਜੀ 🙏🏻
08/03/2024

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥🙏🏻

ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ ਬੇਅੰਤ ਵਧਾਈਆਂ ਜੀ 🙏🏻

A bit about us: Mahaa Naad Studio is a channel where we bring programes to you. This also give us sewadars a chance to d...
26/02/2024

A bit about us: Mahaa Naad Studio is a channel where we bring programes to you. This also give us sewadars a chance to do seva. In this way we are daily trying to improve our

video & Audio quality to provide the best experience.

Subscribe - Mahaa Naad Studio, YouTube channel, For Latest Gurbani Kirtan, Gurbani Katha Vichar.

🎹🎵Embark on a spiritual journey with our Gurbani Kirtan channel – a harmonious blend of Sikh scriptures and soulful melodies. Subscribe for uplifting devotion and timeless musical serenity.🌾🙏🏻🎵🎹

ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ    ੴ ਸਤਿਗੁਰ ਪ੍ਰਸਾਦਿ ॥ ਏਕਮ ਏਕੰਕਾਰੁ ਨਿਰਾਲਾ ॥ ਅਮਰੁ ਅਜੋਨੀ ਜਾਤਿ ਨ ਜਾਲਾ ॥ ਅਗਮ ਅਗੋਚਰੁ ਰੂਪੁ ਨ ਰੇਖ...
07/02/2024

ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ ੴ ਸਤਿਗੁਰ ਪ੍ਰਸਾਦਿ ॥ ਏਕਮ ਏਕੰਕਾਰੁ ਨਿਰਾਲਾ ॥ ਅਮਰੁ ਅਜੋਨੀ ਜਾਤਿ ਨ ਜਾਲਾ ॥ ਅਗਮ ਅਗੋਚਰੁ ਰੂਪੁ ਨ ਰੇਖਿਆ ॥ ਖੋਜਤ ਖੋਜਤ ਘਟਿ ਘਟਿ ਦੇਖਿਆ ॥ ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ ॥ ਗੁਰ ਪਰਸਾਦਿ ਪਰਮ ਪਦੁ ਪਾਈ ॥੧॥ {ਪੰਨਾ 838-839}

ਅਰਥ:
ਪਰਮਾਤਮਾ ਇੱਕ ਹੈ (ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ) । ਉਸ ਦਾ ਕੋਈ ਖ਼ਾਸ ਘਰ ਨਹੀਂ, ਉਹ ਕਦੇ ਮਰਦਾ ਨਹੀਂ, ਉਹ ਜੂਨਾਂ ਵਿਚ ਨਹੀਂ ਆਉਂਦਾ, ਉਸ ਦੀ ਕੋਈ ਖ਼ਾਸ ਜਾਤਿ ਨਹੀਂ, ਉਸ ਨੂੰ (ਮਾਇਆ ਆਦਿਕ ਦਾ) ਕੋਈ ਬੰਧਨ ਨਹੀਂ (ਵਿਆਪਦਾ। ਉਹ ਇੱਕ ਪਰਮਾਤਮਾ ਅਪਹੁੰਚ ਹੈ, (ਮਨੁੱਖ ਦੇ) ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ, (ਕਿਉਂਕਿ) ਉਸ ਦੀ ਕੋਈ ਖ਼ਾਸ ਸ਼ਕਲ ਨਹੀਂ, ਕੋਈ ਖ਼ਾਸ ਨਿਸ਼ਾਨ ਨਹੀਂ। ਪਰ ਭਾਲ ਕਰਦਿਆਂ ਕਰਦਿਆਂ ਉਸ ਨੂੰ ਹਰੇਕ ਸਰੀਰ ਵਿਚ ਵੇਖ ਸਕੀਦਾ ਹੈ।ਮੈਂ ਉਸ (ਗੁਰੂ) ਤੋਂ ਸਦਕੇ ਜਾਂਦਾ ਹਾਂ ਜਿਹੜਾ (ਹਰੇਕ ਸਰੀਰ ਵਿਚ ਪ੍ਰਭੂ ਨੂੰ) ਵੇਖ ਕੇ (ਹੋਰਨਾਂ ਨੂੰ ਭੀ) ਵਿਖਾ ਦੇਂਦਾ ਹੈ। ਗੁਰੂ ਦੀ ਕਿਰਪਾ ਨਾਲ (ਹੀ ਉਸ ਦਾ ਹਰੇਕ ਸਰੀਰ ਵਿਚ ਦਰਸਨ ਕਰਨ ਦੀ) ਉੱਚੀ ਤੋਂ ਉੱਚੀ ਪਦਵੀ ਮੈਂ ਪ੍ਰਾਪਤ ਕਰ ਸਕਦਾ ਹਾਂ।੧।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ 🙏🏻
16/01/2024

ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ 🙏🏻

Gurbani kirtan, Gurbani Updesh, listen & Watch on this Channel. Subscribe - MAHAA NAAD Studio.Follow us on

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਬਾਣੀ ਕੀਰਤਨ ਅਤੇ ਧਾਰਮਿਕ ਸਮਾਗਮ ਨੂੰ ਦੇਖਣ ਅਤੇ ਸੁਣਨ ਲਈ MAH...
15/01/2024

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਬਾਣੀ ਕੀਰਤਨ ਅਤੇ ਧਾਰਮਿਕ ਸਮਾਗਮ ਨੂੰ ਦੇਖਣ ਅਤੇ ਸੁਣਨ ਲਈ MAHAA NAAD Studio ਦੇ YouTube ਚੈਨਲ https://youtube.com/ ਨੂੰ ਸਬਸਕ੍ਰਾਈਬ ਕਰੋ ਅਤੇ ਹੋਰ ਸੰਗਤ ਨੂੰ ਜੋੜੋ ਜੀ

Gurbani kirtan, Gurbani Updesh, listen & Watch on this Channel. Subscribe - MAHAA NAAD Studio.Follow us on Facebook- MAHAA NAAD Studio

ਧਾਰਨਾ - ਪਿਆਰੇ ਮਾਤਾ ਯਾਦ ਨਾ ਰੱਖਦੀ ਅਵਗੁਣ ਪੁੱਤਰਾ ਦੇ। ਬਾਬਾ ਗੁਰਨਾਮ ਸਿੰਘ ਜੀ - MahaaNaadStudiohttps://youtu.be/671OehwRfo0?featu...
03/01/2024

ਧਾਰਨਾ - ਪਿਆਰੇ ਮਾਤਾ ਯਾਦ ਨਾ ਰੱਖਦੀ ਅਵਗੁਣ ਪੁੱਤਰਾ ਦੇ। ਬਾਬਾ ਗੁਰਨਾਮ ਸਿੰਘ ਜੀ - MahaaNaadStudio

https://youtu.be/671OehwRfo0?feature=shared

ਧਾਰਨਾ - ਪਿਆਰੇ ਮਾਤਾ ਯਾਦ ਨਾ ਰੱਖਦੀ ਅਵਗੁਣ ਪੁੱਤਰਾ ਦੇ। ਬਾਬਾ ਗੁਰਨਾਮ ਸਿੰਘ ਜੀ ...

Address

Ludhiana

Telephone

+9592044538

Website

Alerts

Be the first to know and let us send you an email when MAHAA NAAD Studio posts news and promotions. Your email address will not be used for any other purpose, and you can unsubscribe at any time.

Contact The Business

Send a message to MAHAA NAAD Studio:

Share