Harsh Ludhiana

Harsh Ludhiana ਸਿੱਖੋ ਪੰਜਾਬ ਦੀਆ ਗੱਲਾਂ ਬਾਤਾਂ
(2)

04/09/2026
Rakhi 🥰
29/08/2026

Rakhi 🥰

“ਜ਼ਿੰਦਗੀ ਦਾ ਸਭ ਤੋਂ ਸੋਹਣਾ ਗਹਿਣਾ—ਤਜਰਬਾ, ਸਬਰ ਤੇ ਇੱਕ ਪਿਆਰੀ ਮੁਸਕਾਨ।” 🌸
27/08/2026

“ਜ਼ਿੰਦਗੀ ਦਾ ਸਭ ਤੋਂ ਸੋਹਣਾ ਗਹਿਣਾ—ਤਜਰਬਾ, ਸਬਰ ਤੇ ਇੱਕ ਪਿਆਰੀ ਮੁਸਕਾਨ।” 🌸

“ਚਿਹਰੇ ਦੀਆਂ ਝੁਰੜੀਆਂ ਨਹੀਂ, ਇਹ ਤਾਂ ਜ਼ਿੰਦਗੀ ਦੀਆਂ ਸੋਹਣੀਆਂ ਕਹਾਣੀਆਂ ਨੇ। ✨”      ❤️
25/08/2026

“ਚਿਹਰੇ ਦੀਆਂ ਝੁਰੜੀਆਂ ਨਹੀਂ, ਇਹ ਤਾਂ ਜ਼ਿੰਦਗੀ ਦੀਆਂ ਸੋਹਣੀਆਂ ਕਹਾਣੀਆਂ ਨੇ। ✨” ❤️

24/08/2026

ਸੱਚੇ ਰਿਸ਼ਤੇ ਕਿਸਮਤ ਨਾਲ ਮਿਲਦੇ ਨੇ, ਵਕਤ ਨਾਲ ਨਹੀਂ। ❤️ ❤️❤️

“ਮੁਸਕਾਨ ਵਿੱਚ ਸਾਲਾਂ ਦੀ ਰੌਣਕ, ਤੇ ਅੱਖਾਂ ਵਿੱਚ ਪਿਆਰ ਦੀ ਪੂਰੀ ਦੁਨੀਆ। 💙🌸”
22/08/2026

“ਮੁਸਕਾਨ ਵਿੱਚ ਸਾਲਾਂ ਦੀ ਰੌਣਕ, ਤੇ ਅੱਖਾਂ ਵਿੱਚ ਪਿਆਰ ਦੀ ਪੂਰੀ ਦੁਨੀਆ। 💙🌸”

21/08/2026

ਪਰ ਜਿਹੜਾ ਗਲਤੀ ਤੋਂ ਬਾਅਦ ਵੀ ਹੱਥ ਨਾ ਛੱਡੇ…
ਉਹੀ ਆਪਣਾ ਹੁੰਦਾ ਏ।” ❤️❤️

18/08/2026

“ਰਿਸ਼ਤਾ ਉਹ ਨਹੀਂ ਹੁੰਦਾ,
ਜਿੱਥੇ ਹਰ ਗੱਲ ’ਤੇ ਸਹਿਮਤੀ ਹੋਵੇ…
ਰਿਸ਼ਤਾ ਤਾਂ ਉਹ ਏ,
ਜਿੱਥੇ ਗੁੱਸੇ ਤੋਂ ਬਾਅਦ ਵੀ ਦਿਲ ਦੂਰ ਨਾ ਹੋਵੇ।
ਇੱਕ ਦੂਜੇ ਨੂੰ ਬਦਲਣ ਦੀ ਨਹੀਂ,
ਸਮਝਣ ਦੀ ਕੋਸ਼ਿਸ਼ ਕਰੋ…
ਫਿਰ ਰਿਸ਼ਤੇ ਉਮਰ ਭਰ ਨਿਭ ਜਾਂਦੇ ਨੇ।” ❤️ ❤️❤️

ਆਪਣੇ ਸੁਪਨਿਆਂ ਲਈ ਇੰਨਾ ਮਿਹਨਤ ਕਰ ਕਿ ਇੱਕ ਦਿਨ ਸੁਪਨੇ ਹਕੀਕਤ ਬਣ ਜਾਣ।”
18/08/2026

ਆਪਣੇ ਸੁਪਨਿਆਂ ਲਈ ਇੰਨਾ ਮਿਹਨਤ ਕਰ ਕਿ ਇੱਕ ਦਿਨ ਸੁਪਨੇ ਹਕੀਕਤ ਬਣ ਜਾਣ।”

Address

B. H. S Nagar
Ludhiana
141013

Alerts

Be the first to know and let us send you an email when Harsh Ludhiana posts news and promotions. Your email address will not be used for any other purpose, and you can unsubscribe at any time.

Shortcuts

Share