BRAR TV 77

03/11/2025

ਓਂਕਾਰ ਸਿੰਘ ਓਐਸਡੀ ਦੇ ਲਗਾਏ ਦਰੱਖਤ ਤੋੜਨ ਲੱਗੇ ਲੋਕ Highlight BRAR TV 77

03/11/2025

ਨਵੰਬਰ 1984 ਵਿੱਚ ਜ਼ੋ ਨਸਲ ਕੁਛੀ ਹੋਈ ਉਹ ਮੁੱਦਾ ਵੱਡਾ ਹੈ ਸਿੱਖਾਂ ਲਈ, ਭੁੱਚੋ ਵਾਲਿਆਂ ਦੀ ਕੁਰਸੀ ਮੁੱਦਾ ਨਹੀਂ https://youtu.be/Bk6voRbi7DA?si=ea8asbb-HmLl59LA

03/11/2025

ਭੁੱਚੋ ਵਾਲਿਆਂ ਦੇ ਸਕੂਲ ਚ ਗੁਰਬਾਣੀ ਨਾਲ ਦਿਨ ਦੀ ਸ਼ੁਰੂਆਤ roomi wala Dera Roomi Wala

02/11/2025

ਚੰਡੀਗੜ੍ਹ ਵਾਲੀ ਯੂਨੀਵਰਸਿਟੀ ਵੀ ਗਈ ਪੰਜਾਬ ਹੱਥੋ,ਬ ਬੀ ਐਮ ਬੀ ਪਹਿਲਾਂ ਗਿਆ,20 ਜਿਲ੍ਹਿਆਂ ਦੇ ਅਫਸਰ ਗੈਰ ਪੰਜਾਬੀ. ਪੰਜਾਬੀ ਦੇ ਉਨਾਸੀ ਬੱਚੇ ਭੁੱਲ ਗਏ, ਪੰਜਾਬ ਬਚਾਉਣ ਦੀਆਂ ਵੋਟਾਂ ਵੇਲੇ ਗੱਲਾਂ ਕਰਨ ਵਾਲੇ ਲੀਡਰ ਓਨਾਂ ਕੂ ਪੰਜਾਬ ਤਾਂ ਬਚਾ ਲਵੋ ਜਿੱਥੋਂ ਤੁਹਾਡੇ ਘਰ ਦਾ ਚੁੱਲ੍ਹਾ ਚਲਦਾ ਰਹੇ, ਤੁਸੀ ਸੁੱਖ ਨਾਲ 4 ਲੱਖ ਕਰੋੜ ਦੇ ਕਰਜ਼ੇ ਦੀ ਪੰਡ ਚੁੱਕੀ ਖੜੇ ਬਿਮਾਰ ਪੰਜਾਬ ਤੇ ਹੋਰ ਭਾਰ ਪਾ ਕੇ ਆਪਣੀਆਂ ਹੂਟਰਾਂ ਵਾਲੀਆਂ ਗੱਡੀਆਂ ਚ ਲੋਕਾਂ ਨੂੰ ਕੀੜੇ ਮਕੌੜੇ ਸਮਝਣ ਦੀ ਫੀਲਿੰਗ ਲੈ ਸਕੋ, ਜਿੱਥੇ ਵਿਧਾਨ ਸਭਾ ਚ ਆਪਣੇ ਤਨਖਾਹ ਭੱਤਿਆਂ ਦੇ ਵਾਧੇ ਲਈ ਇਕੱਠੇ ਹੋ ਕੇ 15 ਹਜਾਰ ਫੋਨ ਭੱਤਾ ਹੀ ਲਈ ਜਾਨੇ ਓ, ਕੀ ਬਣੂੰ ਦੇਸ਼ ਪੰਜਾਬ ਦਾ ਲਿਖਤੁਮ ਹਰਮੀਤ ਸਿੰਘ ਬਰਾੜ brar tv 77

02/11/2025

ਟ੍ਰਾਈ ਰੂਮ ਚ ਕੈਮਰਾ ਲੜਕੀ ਕੱਪੜੇ ਬਦਲਣ ਗਈ ਤਾਂ ਪਤਾ ਲੱਗ ਗਿਆ Highlight BRAR TV 77

02/11/2025

ਕੱਲ੍ਹ ਡੇਰਾ ਰੂਮੀ ਵਾਲਿਆਂ ਨੇ ਸੰਗਤ ਤੋਂ ਮੁਆਫੀ ਮੰਗੀ, ਧਰਮ ਨਾਲੋਂ ਤੋੜੋ ਨਾਂ ਜੋੜੋ ਸਾਰੇ ਭਰਾ roomi wala Highlight BRAR TV 77 Tejinder Pal Singh Timma

02/11/2025
ਫੁੱਲਾਂ ਤੇ ਆਓਣਾ ਭੌਰਿਆਂ ਨੇ ਮਿੱਤਰਾਂ ਦੀ ਡਿਊਟੀ ਮਿੱਤਰੋ ਲੱਗੀ CM ਦੇ ਜੋੜਿਆਂ ਤੇ,ਮੁੱਖ ਮੰਤਰੀ ਸਾਹਬ ਦੇ ਸ਼੍ਰੀ ਮੁਕਤਸਰ ਸਾਹਿਬ ਦੌਰੇ ਦੌਰਾਨ 2...
02/11/2025

ਫੁੱਲਾਂ ਤੇ ਆਓਣਾ ਭੌਰਿਆਂ ਨੇ
ਮਿੱਤਰਾਂ ਦੀ ਡਿਊਟੀ ਮਿੱਤਰੋ ਲੱਗੀ CM ਦੇ ਜੋੜਿਆਂ ਤੇ,
ਮੁੱਖ ਮੰਤਰੀ ਸਾਹਬ ਦੇ ਸ਼੍ਰੀ ਮੁਕਤਸਰ ਸਾਹਿਬ ਦੌਰੇ ਦੌਰਾਨ 2 ਜਵਾਨ ਜੋੜਿਆਂ ਦੀ ਰਾਖੀ ਕਰਨਗੇ, ਵਾਹ brar tv 77

01/11/2025

ਡੇਰਾ ਰੂਮੀ ਵਾਲੇ ਸੇਵਾਦਾਰ ਕਹਿੰਦੇ ਜੇਕਰ ਗਲਤੀ ਹੋਈ ਹੈ ਤਾਂ ਮਿਲ ਬੈਠ ਕੇ ਵਿਚਾਰ ਹੋ ਸਕਦੀ ਹੈ roomi wala #ਡੇਰਾ Highlight BRAR TV 77 Tejinder Pal Singh Timma

01/11/2025

ਖਾ+ਲਸਾ ਕਾਲ+ਜ ਤੇ ਗੋਲੂ ਵਾਲਾ ਮੰਡੀ ਗੁਰੂਦ+ਵਾਰਾ ਸਾਹਿਬ ਤੇ ਕ+ਬ+ਜਾ Highlight BRAR TV 77 Tejinder Pal Singh Timma

01/11/2025

ਦਿਨ ਦੀ ਸ਼ੁਰੂਆਤ ਕਰਦੇ ਹੋਏ ਵਿਦਿਆਰਥੀ ਡੇਰਾ ਰੂਮੀ ਭੁੱਚੋ ਦੀ ਸੇਵਾ ਚ ਚਲਦੇ ਸਕੂਲ roomi wala #ਸਕੂਲ Highlight BRAR TV 77 Dera Roomi Wala Tejinder Pal Singh Timma

Address

Malaut

Alerts

Be the first to know and let us send you an email when BRAR TV 77 posts news and promotions. Your email address will not be used for any other purpose, and you can unsubscribe at any time.

Contact The Business

Send a message to BRAR TV 77:

Share