08/05/2025
🚩 As a part of abundant precaution, Malerkotla will be observing black out for next two hours.
Kindly don’t panic and don’t believe in or spread rumours.
In case of emergency, Help Desk numbers 01675-252003 can be contacted.
DC Malerkotla
08/05/2025
ਮਾਲੇਰਕੋਟਲਾ ਜ਼ਿਲ੍ਹੇ ਵਿੱਚ ਬਲੈਕ ਆਊਟ ਹੋਣ ਜਾ ਰਿਹਾ ਹੈ, ਕਿਰਪਾ ਕਰਕੇ ਸਹਿਯੋਗ ਦਿਓ ਅਤੇ ਸਾਰੀਆਂ ਲਾਈਟਾਂ , ਸੀਸੀਟੀਵੀ ਕੈਮਰੇ ਦੀਆਂ ਲਾਈਟਾਂ, ਸੋਲਰ ਲਾਈਟਾਂ ਤੇ ਹੋਰ ਸਭ ਲਾਈਟਾਂ ਬੰਦ ਕੀਤੀਆਂ ਜਾਣ , ਪਰ ਅਫਵਾਹਾਂ ਫੈਲਾਉਣ ਤੋਂ ਗੁਰੇਜ਼ ਕੀਤਾ ਜਾਵੇ ।
ਹੰਗਾਮੀ ਹਾਲਾਤ ਵਿੱਚ ਮਾਲੇਰਕੋਟਲਾ ਦੇ ਕੰਟਰੋਲ ਰੂਮ ਨੰਬਰ 01675-252003 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
-ਡਿਪਟੀ ਕਮਿਸ਼ਨਰ ਮਾਲੇਰਕੋਟਲਾ