Public Voice 24×7 News

Public Voice 24×7 News ਤੁਹਾਡੇ ਸਭ ਦੀ ਆਵਾਜ਼ ਨੂੰ ਬੁਲੰਦ ਕਰਨਾ ਸਾਡਾ ਫਰਜ਼ ਹੈ ਤੁਸੀਂ ਵੀ ਇਸ ਪੇਜ ਨੂੰ ਫੋਲੋ ਜਰੂਰ ਕਰੋ Like And Follow ਕਰੋ
(1)

04/08/2025

ਸਲਾਘਾਯੋਗ ਉਪਰਾਲਾ ਪਿੰਡ ਕੁੱਪ ਕਲਾਂ ਦੇ ਨੌਜਵਾਨਾਂ ਦਾ,,,,, ਸ਼.ਮਸ਼ਾ.ਨ ਘਾਟ ਨੂੰ ਪਿੰਡ ਵਾਲਿਆਂ ਨੇ ਬਣਾ'ਤਾ ਜੰਗਲ! ਲਗਾ ਦਿੱਤੇ ਕਈ ਫਲਦਾਰ ਰੁੱਖ... ਚਾਰੇ ਪਾਸੇ ਹੋ ਗਏ ਚਰਚੇ

01/08/2025

ਮੌ/ਤ ਦੇ ਭੋਗ ਤੇ ਜਾ ਰਹੇ ਸੀ ਛੋਟੇ ਹਾਥੀ ਵਿੱਚ ਹੋਕੇ ਸਵਾਰ, Rohira ਪਿੰਡ ਕੋਲ ਹੋਈ ਬੱਸ ਨਾਲ ਟੱ-ਕਰ, ਛੋਟੇ ਹਾਥੀ ਵਿੱਚ ਬੈਠੀਆਂ 10 ਸਵਾਰੀਆਂ ਹੋਈਆਂ ਗੰਭੀਰ ਫੱ/ਟੜ

31/07/2025

ਸੁਣੋ ਦੁਖੜਾ ਪੂਰਾ ਪਰਿਵਾਰ ਨੈਣਾ ਦੇਵੀ ਹਾਦਸੇ ਚ ਚਲਾ ਗਿਆ

31/07/2025

ਨੈਣਾ ਦੇਵੀ ਹਾਦਸਾ ਅੱਜ ਵੀ ਰੁਵਾ ਰਿਹਾ ਪਿੰਡ ਮਾਣਕਵਾਲ ਦੇ ਲੋਕਾਂ ਨੂੰ, , ਨਹੀਂ ਲੱਭੀ 4 ਦਿਨ ਬਾਅਦ ਵੀ ਦੇਹ ਗੁਰਪ੍ਰੀਤ ਦੀ

31/07/2025

ਨੰਬਰਦਾਰ ਯੂਨੀਅਨ ਦੀ ਮੇਹਨਤ ਨੂੰ ਪਿਆ ਬੂਰ, ਜਾਣੋ ਕੀ ਸੀ ਕਾਰਣ? Kulwant Singh Gajjan MajraJaswant Singh Gajjan MajraAam Aadmi PartyJaswant Singh Gajjan Majraਆਮ ਆਦਮੀ ਪਾਰਟੀ ਤਰਨ ਤਾਰਨ, aam adami party tarn taranAam Aadmi Party Punjab ( Malwa East )Bhagwant Mann

29/07/2025

Naina Devi ਤੋਂ ਵਾਪਿਸ ਆਉਂਦੇ ਹੋਏ ਵਾਪਰੇ ਹਾ/ਦਸੇ ਵਾਲੀ ਨਹਿਰ ਤੇ ਪਹੁੰਚਿਆ ਪੱਤਰਕਾਰ,ਹਾ/ਦਸਾ ਹੋਣ ਦੀ ਦੱਸੀ ਅਸਲ ਵਜ੍ਹਾ

29/07/2025

ਮੈਂ ਹੋਰ ਲੋਕਾਂ ਨੂੰ ਬਚਾਉਂਦਾ ਰਿਹਾ ਪਰ. .ਬਾਹਰ ਨਿਕਲ ਕੇ ਪਤਾ ਲੱਗਿਆ ਮੇਰਾ ਪੂਰਾ ਪਰਿਵਾਰ ਪਾਣੀ ਚ ਡੁੱ/ਬ ਗਿਆ

28/07/2025

ਗੂੰਜ ਤੀਆਂ ਦੀ ਪ੍ਰੋਗਰਾਮ ਤੇ ਗੱਜਣਮਾਜਰਾ ਪਰਿਵਾਰ ਨਾਲ Gurpreet Kaur ਮਾਨ ਨੇ ਮਨਾਇਆ ਤੀਆਂ ਦਾ ਤਿਉਹਾਰ,

27/07/2025

Mata Naina Devi ਤੋਂ ਵਾਪਿਸ ਆਉਂਦਾ ਛੋਟਾ ਹਾਥੀ ਜਗੇੜਾ ਨਹਿਰ ਵਿੱਚ ਡਿ/ਗਿਆ, 25 ਕਰੀਬ ਸਵਾਰੀਆਂ ਨਹਿਰ ਚ ਰੁੱ/ੜੀਆਂ

26/07/2025

ਹਲਕਾ ਅਮਰਗੜ੍ਹ ਦੇ ਪਿੰਡਾਂ ਵਿੱਚ ਬਣਨਗੇ ਅਤਿ ਆਧੁਨਿਕ ਤਕਨੀਕ ਨਾਲ ਖੇਡ ਗਰਾਊਂਡ ਅਤੇ ਸਟੇਡੀਅਮ, ਵਿਧਾਇਕ ਗੱਜਣਮਾਜਰਾ ਨੇ ਕੀਤੀਆਂ 10 ਕਰੋੜ ਦੀਆਂ ਗ੍ਰਾਂਟਾ ਜਾਰੀ, ਹੁਣ ਬਦਲੂ ਪਿੰਡਾਂ ਦੀ ਨੁਹਾਰ Jaswant Singh Gajjan Majra

26/07/2025

Traffic Rule ਟੰਗੇ ਕੇ ਛਿੱਕੇ,Main ਰੋਡ ਤੇ ਜੁਗਾੜੂ ਰੇਹੜੀ ਚਲਾ ਰਿਹਾ 5 ਸਾਲਾ ਬੱਚਾ, ਪਿੱਛੇ ਬੈਠੇ 15 ਜਣੇ

Address

Mohali
੧੫੪੦੩੩

Alerts

Be the first to know and let us send you an email when Public Voice 24×7 News posts news and promotions. Your email address will not be used for any other purpose, and you can unsubscribe at any time.

Contact The Business

Send a message to Public Voice 24×7 News:

Share