Aarif Malerkotla

Aarif Malerkotla ਹਮੇਸ਼ਾ ਸੱਚ ਬੋਲੋ

02/08/2025

Malerkotla Live ਹੱਸਦਾ ਪੰਜਾਬ Lakha sidhana ਆਰਿਫ਼ ਖਾਨ ਮਲੇਰਕੋਟਲਾ @

26/07/2025

SF Darul Atoor khanna.

24/07/2025

Aarif Malerkotla Malerkotla Live Shahi imam, punjab Lakha sidhana ਆਰਿਫ਼ ਖਾਨ ਮਲੇਰਕੋਟਲਾ Highlight Yourself

21/07/2025

welcome Gursewak Singh Mohammad Shami ਹੱਸਦਾ ਪੰਜਾਬ Rohit Sharma Lakha sidhana ਆਰਿਫ਼ ਖਾਨ ਮਲੇਰਕੋਟਲਾ

ਸਰਕਾਰਾਂ ਦੇ ਚਮਚੇ l
13/11/2024

ਸਰਕਾਰਾਂ ਦੇ ਚਮਚੇ l

21/10/2024

ਫਰਜ਼ ਸਮਝੋ ਜਾਂ ਨਾ ਸਮਝੋ ਪਰ ਗੱਲ ਸਭ ਤਕ ਪਹੁੰਚਣੀ ਚਾਹੀਦੀ ਹੈ l

ਅੱਲਾਹ ਦੇ ਨਬੀ (ਸੱਲ .) ਦੀ ਸ਼ਾਨ ਵਿੱਚ ਗੁਸਤਾਖੀ ਲਗਾਤਾਰ ਹੋ ਰਹੀ ਹੈ ਅਤੇ ਸੈਂਟਰ ਵਿੱਚ ਬੈਠੀ ਗੰਦੀ ਸਰਕਾਰ ਮੁਸਲਮਾਨਾਂ ਦੇ ਖਿਲਾਫ ਵਕਫ ਅਮੈਂਡਮੈਂਟ ਐਕਟ 2024 ਲੈ ਕੇ ਆਈ ਹੈ ਜਿਸ ਦਾ ਵਿਰੋਧ ਅਸੀ ਸਭ ਨੇ ਦਰਜ਼ ਕਰਵਾਇਆ ਪਰ ਅਜੇ ਉਹ ਕਾਨੂੰਨ ਖ਼ਤਮ ਨਹੀ ਹੋਏ ਇਸ ਲਈ ਦਿਨ ਸ਼ੁਕਰਵਾਰ( ਜੁਮਾ ) ਮਿਤੀ 25/10/2024 ਨੂੰ ਬਾਅਦ ਨਮਾਜ਼ ਜੁਮਾ ਸਰਹੰਦੀ ਗੇਟ ਮਾਲੇਰਕੋਟਲਾ ਵਿੱਖੇ ਇੱਕ ਇਜਲਾਸ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ, ਮੁਫ਼ਤੀ ਦਿਲਸ਼ਾਦ ਜਮਾਲਪੂਰੀ , ਪੰਜਾਬੀ ਸਿੰਗਰ ਖ਼ਾਨ ਸਾਹਿਬ ਅਤੇ ਐਡਵੋਕੇਟ ਨਈਮ ਖਾਨ ਜਲੰਧਰੀ ਪਹੁੰਚ ਰਹੇ ਹਨ ਇਹਨਾਂ ਤੋ ਇਲਾਵਾ ਹੋਰ ਵੀ ਖ਼ਾਸ ਸਖ਼ਸ਼ੀਅਤ ਪਹੁੰਚ ਰਹੇ ਹਨ ਸੋ ਹੁਣ ਸਾਰੇ ਹੀ ਜ਼ਿੰਦਾ ਜ਼ਮੀਰ ਭਰਾਵਾਂ ਨੂੰ ਬੇਨਤੀ ਹੈ ਆਪਣਾ ਕੰਮ ਅੱਗੇ ਪਿੱਛੇ ਕਰਕੇ ਵੱਧ ਤੋ ਵੱਧ ਪਹੁੰਚੋ l

ਵਲੋਂ: ਨਵਾਬ ਸ਼ੇਰ ਮੁਹੰਮਦ ਖ਼ਾਨ ਵੈੱਲਫੇਅਰ ਸੁਸਾਇਟੀ( ਰਜਿ.) ਮਾਲੇਰਕੋਟਲਾ l
90419 12720 ,
98772 56400
98551 44013
97801 45959

08/10/2024

✍️✍️,,ਦੁੱਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦੇ ਹੈ ਕਿ ਆਮਨਾ ਬਾਜੀ ਦੇ ਭਰਾ ਮੁਹੰਮਦ ਬਿਲਾਲ ਸਾਦੇ ਵਾਲੇ ਤੋ ਜਿਹਨਾਂ ਦਾ ਇੰਤਕਾਲ ਹੋ ਗਿਆ ਹੈ ਜਨਾਜ਼ਾ ਨਮਾਜ਼ ਅਸਰ ਦੀ ਨਮਾਜ਼ ਤੋ ਬਾਅਦ 5 ਵਜੇ ਅਜਾੜੂ ਤਕੀਏ ਵਿਖੇ ਅਦਾ ਕੀਤੀ ਜਾਵੇਗੀ l ਇੰਸਾਂ ਅੱਲਾਹ ✍️🤲🤲

ਸ਼ੁੱਕਰ ਹੈ ਅੱਲਾਹ ਦਾ l 🙏
09/07/2024

ਸ਼ੁੱਕਰ ਹੈ ਅੱਲਾਹ ਦਾ l 🙏

15/02/2024

Gursewak Singh ਪ੍ਰਧਾਨ ਨਾਮਧਾਰੀ ਸ਼ਹੀਦੀ ਸਮਾਰਕ ਮਾਲੇਰਕੋਟਲਾ ਵਾਲੇ ਬੇਨਤੀ ਕਰਦੇ ਹੋਏ ਬਲੱਡ ਕੈਂਪ ਬਾਰੇ l 🙏
Bhana Sidhu Team Malerkotla Police Malerkotla Live

15/02/2024

Address

Malerkotla

Website

Alerts

Be the first to know and let us send you an email when Aarif Malerkotla posts news and promotions. Your email address will not be used for any other purpose, and you can unsubscribe at any time.

Share