ਮੇਰਾ ਪਿੰਡ ਸੰਦੌੜ Mera Pind Sandaur

ਮੇਰਾ ਪਿੰਡ ਸੰਦੌੜ Mera Pind Sandaur Updates regarding village Sandaur and Sandaur market

08/03/2025

ਨਗਰ ਸੰਦੌੜ ਵਿੱਚ ਸਫਾਈ ਦਾ ਕਾਰਜ ਸੁਰੂ

04/02/2025
25/01/2025

ਪਿੰਡ ਸੰਦੌੜ ਦੀ ਮਾਰਕਿੱਟ ਵਿੱਚ ਵਧਦੀਆ ਹੋਈਆ ਦੁਰਘਟਨਾ ਨੂੰ ਦੇਖਦੇ ਹੋਏ, ਦੁਕਾਨਦਾਰਾ ਵੱਲੋਂ ਸੜਕ ਦੇ ਬਿਲਕੁਲ ਉੱਪਰ ਤੱਕ ਨਾਜਾਇਜ਼ ਕਬਜ਼ੇ ਜਾ ਜੋ ਆਪਣੇ ਬੋਰਡ ਲਗਾਏ ਹੋਏ ਸਨ ਓਨ੍ਹਾਂ ਨੂੰ ਇਕ ਹਫ਼ਤੇ ਦਾ ਸਮ੍ਹਾਂ ਦੇਣ ਤੋਂ ਬਾਅਦ ਸਰਪੰਚ ਬਬਲਾ ਸੰਦੌੜ ਨੇ ਅਗਵਾਈ ਕਰਦੇ ਹੋਏ ਪ੍ਰਸਾਸਨ ਅਤੇ ਮਾਰਕੀਟ ਕਮੇਟੀ ਚੇਅਰਮੈਨ ਕਰਮਜੀਤ ਸਿੰਘ ਕੁਠਾਲਾ ਦੀ ਮਦਦ ਨਾਲ ਸਾਫ਼ ਕਰਵਾਇਆ ਗਿਆ। ਇਸ ਵਕਤ ਪੰਚਾਇਤ ਮੈਂਬਰ ਅਤੇ ਕਿਸਾਨ ਯੂਨੀਅਨ ਦੇ ਅਹੁਦੇਦਾਰ ਮੌਜੂਦ ਸਨ। ਸੰਦੌੜ ਪੰਚਾਇਤ ਨੇ ਮਤਾ ਪਾਇਆ ਕ ਰਾਹਗੀਰਾ ਦੀ ਸੁਰੱਖਿਆ ਦੇ ਲਈ ਕੋਈ ਵੀ ਅਣਗਹਿਲੀ ਬਰਦਾਸਤ ਨਹੀ ਕਰੀ ਜਾਵੇਗੀ ।

11/01/2025
05/01/2025

🙏🏻🙏🏻

30/12/2024

ਅੱਜ ਪਿੰਡ ਸੰਦੌੜ ਦੇ ਮੇਨ ਚੌਂਕ ਵਿੱਚ ਪੰਜਾਬ ਬੰਦ ਦੀ ਕਾਲ ਨੂੰ ਭਰਮਾ ਹੁੰਗਾਰਾ ਮਿਲਿਆ, ਜਿੱਥੇ ਆਲੇ ਦੁਵਾਲੇ ਦੇ ਪਿੰਡਾਂ ਦੇ ਕਿਸਾਨ ਮਜ਼ਦੂਰ ਦੁਕਾਨਦਾਰ ਪੰਚਾਇਤਾ ਸਬ ਨੇ ਸਾਥ ਦਿੱਤਾ, ਸਟੇਜ ਸੈਕਟਰੀ ਦੀ ਭੂਮਿਕਾ ਮਾਸਟਰ ਜਗਰੂਪ ਸਿੰਘ ਜੀ ਕਰ ਰਹੇ ਸਨ, ਦੁਪਹਿਰ ਦੇ ਸਮ੍ਹੇ ਲੰਗਰ ਦਾ ਖਾਸ ਪਰਬੰਧ ਕਰਿਆ ਗਿਆ, ਇਸ ਸਮ੍ਹੇ ਵੱਖ ਵੱਖ ਬੁਲਾਰਿਆ ਨੇ ਬੋਲ ਸਾਂਝੇ ਕਰੇ ਅਤੇ ਸੇਵਾਦਾਰਾ ਨੇ ਚਾਅ ਪਾਣੀ ਲੰਗਰ ਦੀ ਸੇਵਾ ਨਿਭਾਈ ।

Address

Vpo. Sandaur Teh. Ahmedgarh Dist. Malerkotla
Malerkotla
148020

Website

Alerts

Be the first to know and let us send you an email when ਮੇਰਾ ਪਿੰਡ ਸੰਦੌੜ Mera Pind Sandaur posts news and promotions. Your email address will not be used for any other purpose, and you can unsubscribe at any time.

Share