Faran Views Paper

Faran Views Paper This is purely a non commercial Page and dedicated to the Holy Quran, Hadith and Islamic welfare. (This Page is sponsored by Faran Views Paper, Punjab (India)

It is ensured that the Page will not telecast any type of uncultured and commercial stuff.

07/11/2025
04/11/2025

ਤਾਰੀਖ ਪੇ ਤਾਰੀਖ, ਤਾਰੀਖ ਪੇ ਤਾਰੀਖ...

ਸੁਪਰੀਮ ਕੋਰਟ ਵਿੱਚ ਉਮਰ ਖਾਲਿਦ, ਸ਼ਰਜੀਲ ਇਮਾਮ, ਗੁਲਫਿਸ਼ਾ ਫਾਤਿਮਾ ਅਤੇ ਹੋਰਾਂ ਦੀਆਂ ਜਮਾਨਤ ਪਟੀਸ਼ਨਾਂ ਉੱਤੇ ਸੁਣਵਾਈ ਦੌਰਾਨ ਜੋ ਸੱਚ ਸਾਹਮਣੇ ਆਇਆ, ਉਹ ਭਾਰਤ ਦੇ ਨਿਆਂ ਪ੍ਰਬੰਧ ਦੇ ਵਿਤਕਰੇ ਨੂੰ ਹੋਰ ਵੀ ਨੰਗਾ ਕਰ ਦਿੰਦਾ ਹੈ।

ਇਸ ਕੇਸ ਦੇ ਵਕੀਲ ਕਪਿਲ ਸਿੱਬਲ ਨੇ ਸੁਪਰੀਮ ਕੋਰਟ ਵਿੱਚ ਦੱਸਿਆ:

—55 ਤਾਰੀਖਾਂ ਉੱਤੇ ਜੱਜ ਛੁੱਟੀ ਉੱਤੇ ਸੀ।
—26 ਤਾਰੀਖਾਂ ਉੱਤੇ ਕੋਰਟ ਕੋਲ਼ ਸਮਾਂ ਨਹੀਂ ਸੀ।
—59 ਤਾਰੀਖਾਂ ਉੱਤੇ ਸਪੈਸ਼ਲ ਪਬਲਿਕ ਪ੍ਰੌਸੀਕਿਊਟਰ ਹੀ ਗਾਇਬ ਸੀ।

ਜਾਣੀ 140 ਤੋਂ ਵੱਧ ਸੁਣਵਾਈਆਂ ਸਿਰਫ “ਪ੍ਰਬੰਧ ਦੀ ਗੈਰ-ਜਿੰਮੇਵਾਰੀ” ਕਰਕੇ ਬਰਬਾਦ ਹੋਈਆਂ ਜਦਕਿ ਦਿੱਲੀ ਪੁਲਿਸ ਅੱਜ ਵੀ ਬੇਸ਼ਰਮੀ ਨਾਲ਼ ਕਹਿ ਰਹੀ ਹੈ ਕਿ "ਮੁਲਜਮ ਟ੍ਰਾਇਲ ਟਾਲ ਰਹੇ ਹਨ।”

751 FIRs ਵਿੱਚ ਉਮਰ ਖਾਲਿਦ ਦਾ ਨਾਂ ਸਿਰਫ ਇੱਕ FIR ਵਿੱਚ ਹੈ ਅਤੇ ਉਸ ਇੱਕ ਕੇਸ ਵਿੱਚ ਵੀ ਟ੍ਰਾਇਲ ਸ਼ੁਰੂ ਨਹੀਂ ਹੋ ਸਕਿਆ। ਇਹਦੇ ਬਾਵਜੂਦ ਉਸਨੂੰ ਪਿਛਲੇ 5 ਸਾਲਾਂ ਤੋਂ ਜੇਲ੍ਹ ਵਿੱਚ ਡੱਕਿਆ ਹੋਇਆ ਹੈ।

#ਲਲਕਾਰ #ਕੈਦ #ਜੇਲ੍ਹ #ਵਕੀਲ #ਅਦਾਲਤ #ਦਿੱਲੀ

04/11/2025

Address

Islam Ganj Chowk, Jamalpura
Malerkotla

Website

Alerts

Be the first to know and let us send you an email when Faran Views Paper posts news and promotions. Your email address will not be used for any other purpose, and you can unsubscribe at any time.

Share