Baljinder singh morjand

Baljinder singh morjand ਹਮ ਰਾਖਤ ਪਾਤਸ਼ਾਹੀ ਦਾਅਵਾ

20/05/2025
26/10/2024

Please share

30/05/2024
10/05/2024

ਸਿਮਰਨਜੀਤ ਸਿੰਘ ਮਾਨ ਦੀ ਜੀਵਨੀ ਇਕ ਗੀਤ ਰੂਪ ਵਿਚ

21/03/2024

ਦੇਸ਼ ਪੰਜਾਬ ਦੇ ਲੋਕਾਂ ਦੇ ਚਰਨਾਂ ਵਿਚ ਬੇਨਤੀ

🙏ਲੋਕਸਭਾ ਚੋਣਾਂ ਵਿਚ ਆਪ (ਪੰਜਾਬ ਦੇ ਕਾਬਜ਼ )
ਅਤੇ ਭਾਜਪਾ ( ਕੇਂਦਰ ਤੇ ਕਾਬਜ਼) ਦਾ ਸਿੱਧਾ ਵਿਰੋਧ ਹਰ ਇਕ ਪੰਜਾਬੀ ਨੂੰ ਕਰਨਾ ਚਾਹੀਦਾ ਕਿਉਕਿ ਕੇਂਦਰ ਅਤੇ ਪੰਜਾਬ ਦੇ ਹਾਲਾਤਾਂ ਲਈ ਇਹ ਸਿੱਧੇ ਜਿੰਮੇਵਾਰ ਹਨ
ਬਾਦਲ ਦਲ ਦੀ ਦੋਗਲੀ ਨੀਤੀ , ਬੇਅਦਬੀ , ਨਸ਼ੇ , ਬੰਦੀ ਸਿੰਘਾਂ ਦੇ ਮਸਲੇ ਅਤੇ ਕਾਂਗਰਸ ਨੇਤਾਵਾਂ ਵੱਲੋ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਮਸਲਿਆਂ ਵਿਚ ਸਿੱਖ ਵਿਰੋਧੀ ਬਿਆਨ ਦੇਣੇ ਖ਼ਾਸਕਰ ਰਾਜਾ ਵੜਿੰਗ , ਰਵਨੀਤ ਬਿੱਟੂ ਵਰਗੇ ਐਤਕੀ ਰਗੜਨੇ ਚਾਹੀਦੇ ਹਨ
ਹਰ ਇਕ ਉਸ ਸ਼ਖਸ਼ ਤੇ ਸਿਆਸੀ ਪਾਰਟੀ ਨੂੰ ਘੇਰ ਘੇਰ ਸਵਾਲ ਪੁੱਛੋ ਜੋ ਪੰਜਾਬ ਅਤੇ ਸਿੱਖ ਵਿਰੋਧੀ ਰਿਹਾ ਆ
ਸ੍ਰੀ ਅਕਾਲ ਸਹਾਏ

19/02/2024

ਅੱਜ ਗੁਰੂਦਵਾਰਾ ਦਸਮੇਸ਼ ਦਰਬਾਰ ਕਾਟਰੇਟ ਨਿਊ ਜਰਸੀ ਵਿਚ ਅਮੇਰਿਕਾ ਦੀਆਂ ਪੰਥਕ ਜਥੇਬੰਦੀਆਂ ਦੀਆਂ ਮੀਟਿੰਗ ਹੋਈ ਇਸ ਵਿਚ ਮੁੱਖ ਮੁੱਦਾ ਕਿਸਾਨ ਘੋਲ ਗੇੜ ਦੂਜਾ ਸੀ
ਇਸ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮੇਰਿਕਾ ਦੇ ਸਰਦਾਰ ਬੂਟਾ ਸਿੰਘ ਖੜੋਦ , ਈਸਟ ਕੋਸਟ ਕਮੇਟੀ ਦੇ ਹਿੰਮਤ ਸਿੰਘ , ਕੌਸਿਲ ਆਫ ਖਾਲਿਸਤਾਨ ਦੇ ਡਾਕਟਰ ਬਖਸੀਸ ਸਿੰਘ ਸੰਧੂ , ਅਮੇਰੀਕਨ ਸਿੱਖ ਗੁਰੂਦਵਾਰਾ ਕਮੇਟੀ ਦੇ ਡਾਕਟਰ ਪ੍ਰਿਤਪਾਲ ਸਿੰਘ ਸਮੇਤ ਅਨੇਕਾਂ ਗੁਰੂਦਵਾਰਾ ਕਮੇਟੀਆਂ ਨੇ ਹਾਜ਼ਰੀ ਲਗਵਾਈ

12/02/2024

ਸੰਤ ਬਾਬਾ ਜਰਨੈਲ ਸਿੰਘ ਜੀ ਦਾ ਜਨਮ ਦਿਹਾੜਾ ਸਿੱਖ ਕਲਚਰਲ ਸੋਸਾਇਟੀ ਨਿਊਯਾਰਕ ਵਿਖੇ ੧੧ ਫ਼ਰਵਰੀ ਦਿਨ ਐਤਵਾਰ ਨੂੰ ਨਿਊਯਾਰਕ ਯੂਨਿਟ ਵੱਲੋ ਸਮੂਹ ਪੰਥਕ ਜੱਥੇਬੰਦੀਆ ਦੇ ਸਹਿਯੋਗ ਨਾਲ ਮਨਾਇਆ ਗਿਆ
ਜਿਸ ਵਿਚ ਗੁਰੂਦੁਆਰਾ ਕਮੇਟੀ ਦੇ ਪ੍ਰਬੰਧਕ ਕਮੇਟੀ , ਸੁਰਜੀਤ ਸਿੰਘ ਕੁਲਾਰ ਪ੍ਰਧਾਨ ਅਮੈਰਿਕਾ, ਬੂਟਾ ਸਿੰਘ ਖੜੋਦ ਕਨਵੀਨਰ , ਦਵਿੰਦਰ ਸਿੰਘ ਬੋਪਾਰਾਏ ਪ੍ਰਧਾਨ ਨਿਊਯਾਰਕ , ਨਰਿੰਦਰ ਸਿੰਘ ਮੀਤ ਪ੍ਰਧਾਨ ਨਿਊਯਾਰਕ , ਜੋਗਾ ਸਿੰਘ ਪ੍ਰਧਾਨ ਨਿਊ ਜ਼ਰਸੀ , ਪ੍ਰੋ ਬਲਜਿੰਦਰ ਸਿੰਘ ਮੋਰਜੰਡ ਜਨਰਲ ਸਕੱਤਰ ,ਅਵਤਾਰ ਸਿੰਘ ਪੰਨੂ ਸਿੱਖ ਫਾਰ ਜਸਟਿਸ , ਡਾਕਟਰ ਬਖਸੀਸ ਸਿੰਘ ਸੰਧੂ ਪ੍ਰਧਾਨ ਕੌਂਸਲ ਆਫ਼ ਖਾਲਿਸਤਾਨ , ਹਿੰਮਤ ਸਿੰਘ ਪ੍ਰਧਾਨ ਈਸਟ ਕੋਸਟ ਕਮੇਟੀ ਸਮੇਤ ਪਾਰਟੀ ਅਹੁਦੇਦਾਰ ਹਾਜ਼ਰ ਸਨ

ਪੰਜਾਬ ਦੇ ਅੱਜ ਦੇ ਹਾਲਾਤ
05/01/2024

ਪੰਜਾਬ ਦੇ ਅੱਜ ਦੇ ਹਾਲਾਤ

20/12/2023
ਇਹ ਸਰਦਾਰ ਮੋਹਨ ਸਿੰਘ ਹੈ, ਜੋ ਦੂਜੀ ਸੰਸਾਰ ਜੰਗ ਵਿੱਚ ਜਰਮਨਾਂ ਲਈ ਲੜਿਆ ਸੀ।  ਜੰਗ ਜਿੱਤਣ ਤੋਂ ਬਾਅਦ ਜਦੋਂ ਹਿਟਲਰ ਨੇ ਉਸ ਨੂੰ ਇਨਾਮ ਦੇਣਾ ਚਾਹਿ...
16/12/2023

ਇਹ ਸਰਦਾਰ ਮੋਹਨ ਸਿੰਘ ਹੈ, ਜੋ ਦੂਜੀ ਸੰਸਾਰ ਜੰਗ ਵਿੱਚ ਜਰਮਨਾਂ ਲਈ ਲੜਿਆ ਸੀ। ਜੰਗ ਜਿੱਤਣ ਤੋਂ ਬਾਅਦ ਜਦੋਂ ਹਿਟਲਰ ਨੇ ਉਸ ਨੂੰ ਇਨਾਮ ਦੇਣਾ ਚਾਹਿਆ ਤਾਂ ਸਰਦਾਰ ਜੀ ਨੇ ਕਿਹਾ, ਸਾਨੂੰ ਵਧੀਆ ਹਥਿਆਰ ਦਿਓ, ਕਿਉਂਕਿ ਅਸੀਂ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣਾ ਹੈ। ਜਿਹੜੇ ਹਥਿਆਰ ਹਿਟਲਰ ਨੇ ਉਨ੍ਹਾਂ ਨੂੰ ਦਿੱਤੇ ਸਨ, ਉਹੀ ਹਥਿਆਰ ਆਜ਼ਾਦ ਹਿੰਦ ਫ਼ੌਜ ਨੇ ਵਰਤੇ ਸਨ ਅਤੇ ਸਹੀ ਅਰਥਾਂ ਵਿਚ ਇਸ ਲੜਾਈ ਵਿਚ ਰੰਗੂਨ ਵਿਚ 50 ਹਜ਼ਾਰ ਤੋਂ ਵੱਧ ਅੰਗਰੇਜ਼ ਫ਼ੌਜੀ ਮਾਰੇ ਜਾਣ ਤੋਂ ਬਾਅਦ ਹੀ ਅੰਗਰੇਜ਼ਾਂ ਨੇ ਭਾਰਤ ਛੱਡਣ ਦਾ ਫ਼ੈਸਲਾ ਕੀਤਾ ਸੀ। ਇਸ ਵਿੱਚ ਗਾਂਧੀ ਅਤੇ ਕਾਂਗਰਸ ਦਾ ਕੋਈ ਯੋਗਦਾਨ ਨਹੀਂ ਸੀ। ਬਾਅਦ ਵਿੱਚ ਇਹਨਾਂ ਕਾਂਗਰਸੀਆਂ ਨੇ ਆਜ਼ਾਦੀ ਦਾ ਸਾਰਾ ਸਿਹਰਾ ਗਾਂਧੀ ਦੇ ਚਰਖੇ ਨੂੰ ਦਿੱਤਾ। ਸਰਦਾਰ ਮੋਹਨ ਸਿੰਘ ਵਰਗੇ ਮਹਾਨ ਯੋਧੇ ਦਾ ਨਾਂ ਭਾਰਤ ਦੇ ਇਤਿਹਾਸ ਵਿੱਚੋਂ ਗਾਇਬ ਹੋ ਗਿਆ।

10/12/2023

ਸਰਦਾਰ ਬੂਟਾ ਸਿੰਘ ਖੜੋਦ ਵਲੋ ਸਿੱਖ ਅਸੈਂਬਲੀ ਆਫ ਅਮੈਰਿਕਾ ਦੇ ਇਕ ਪ੍ਰੋਗਰਾਮ ਵਿਚ ਉੱਘੇ ਕਾਂਗਰਸਮੈਨ ਡਾਨ ਬਰਟਨ ਦਾ ਸਵਾਗਤ ਕੀਤਾ ਗਿਆ ਅਤੇ ਸਿੱਖ ਸੰਗਤਾਂ ਦੇ ਚਰਨਾਂ ਵਿਚ ਅਪੀਲ ਕੀਤੀ ਗਈ

Address

Street No. 3
Mandi Dabwali
125104

Telephone

+15595997422

Website

Alerts

Be the first to know and let us send you an email when Baljinder singh morjand posts news and promotions. Your email address will not be used for any other purpose, and you can unsubscribe at any time.

Contact The Business

Send a message to Baljinder singh morjand:

Share