06/05/2025
ਕਮਾਲ ਹੈ ਪਲਾਸਟਿਕ ਸਰਜਰੀ! कमाल है प्लास्टिक सर्जरी! Plastic surgery is amazing!
ਨਿਰਸੰਦੇਹ ਹਰ ਵਿਅਕਤੀ ਸੋਹਣਾ ਲੱਗਣ ਦਾ ਇੱਛਕ ਹੁੰਦਾ ਹੈ। ਇਹ ਹਰ ਵਿਅਕਤੀ ਦਾ ਅਧਿਕਾਰ ਵੀ ਹੈ। ਇਸ ਲਈ ਪਹਿਲਾਂ ਫਿਲਮ ਕਲਾਕਾਰ ਅਤੇ ਬਾਅਦ ਵਿੱਚ ਪੈਸੇ ਵਾਲੇ ਲੋਕ ਸੋਹਣਾ ਲੱਗਣ ਲਈ ਪਲਾਸਟਿਕ ਸਰਜਰੀ ਕਰਵਾਉਂਦੇ ਸਨ। ਪਰ ਪਲਾਸਟਿਕ ਸਰਜਰੀ ਕੇਵਲ ਸੋਹਣਾ ਲੱਗਣ ਲਈ ਹੀ ਨਹੀਂ ਹੁੰਦੀ। ਇਹ ਕਈ ਸਮੱਸਿਆਵਾਂ ਦਾ ਇਲਾਜ ਵੀ ਹੈ। ਆਓ ਜਾਣਦੇ ਹਾਂ ਇਸ ਬਾਰੇ ਪ੍ਰਸਿੱਧ ਪਲਾਸਟਿਕ ਸਰਜਨ ਡਾਕਟਰ ਆਰ ਵੀ ਸਿੰਗਲਾ ਕੋਲੋਂ।
#