Ips Maggo News

Ips Maggo News Journalist From Mandi Gobindgarh District Fatehgarh Sahib Punjab

Maggo Ad Agency
ਪੰਜਾਬ ਦੇ ਸਾਰੇ हिंदी, ਪੰਜਾਬੀ ਤੇ English ਅਖਵਾਰਾਂ ਵਿੱਚ ਇਸ਼ਤਿਹਾਰ ਪ੍ਰਕਾਸ਼ਤ ਕਰਵਾਉਣ ਲਈ ਸੰਪਰਕ ਕਰੋ ਜੀ।

22/08/2025

ਸਾਵਧਾਨ ਨਗਰ ਕੌਂਸਲ ਦੇ ਗੇਟ ਅੱਗੇ ਬੈਠੀ ਹੈ ਜੀ ਸੂਈ ਕੁਤੀ

22/08/2025

ਪੰਜਾਬੀ ਫਿਲਮ ਇੰਡਸਟਰੀ ਨੂੰ ਸਦਮਾ, ਜਸਵਿੰਦਰ ਭੱਲਾ ਦੀ 65 ਸਾਲ ਦੀ ਉਮਰ ਚ ਹੋਇਆ ਦਿਹਾਂਤ

21/08/2025

Sandeep Mill Shanti Nagar Mandi Gobindgarh

21/08/2025
21/08/2025

ਵਿਕਾਸ ਕਾਰਜਾਂ ਚ ਦੇਰੀ ਤੇ ਨਾਜਾਇਜ਼ ਉਸਾਰੀਆਂ ਚ ਤੇਜ਼ੀ ਤੇ ਕੀ ਬੋਲੇ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ

21/08/2025

Happy Birthday Jaspal Singh Lucky Ji

20/08/2025

PB48E1125 स्कूटरी कोई खड़ा गया है जिसकी हो लेकर जा सकता है थाने से

20/08/2025

PB48E1125 जिस किसी भी है कृपया मग्गो एड एजेंसी (पत्रकार मग्गो) के बगल से ले जा सकता है जी

ਪਿੰਡ ਬਦੀਨਪੁਰ ਮੰਡੀ ਗੋਬਿੰਦਗੜ੍ਹ ਦਾ ਫੌਜੀ ਵੀਰ ਸ. ਹਰਮਿੰਦਰ ਸਿੰਘ ਜੋਕਿ ਕੁਝ ਦਿਨ ਪਹਿਲਾਂ ਜੰਮੂ ਕਸ਼ਮੀਰ ਦੇ ਕੁਲਗਾਮ ਵਿਖੇ ਦੇਸ਼ ਦੀ ਰੱਖਿਆ ਕਰਦਿ...
20/08/2025

ਪਿੰਡ ਬਦੀਨਪੁਰ ਮੰਡੀ ਗੋਬਿੰਦਗੜ੍ਹ ਦਾ ਫੌਜੀ ਵੀਰ ਸ. ਹਰਮਿੰਦਰ ਸਿੰਘ ਜੋਕਿ ਕੁਝ ਦਿਨ ਪਹਿਲਾਂ ਜੰਮੂ ਕਸ਼ਮੀਰ ਦੇ ਕੁਲਗਾਮ ਵਿਖੇ ਦੇਸ਼ ਦੀ ਰੱਖਿਆ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਗਿਆ ਸੀ, ਅੱਜ ਉਸ ਫੌਜੀ ਵੀਰ ਦੇ ਭੋਗ ਤੇ ਸ਼ਰਧਾਂਜਲੀ ਸਮਾਗਮ ਮੌਕੇ ਸ਼ਰਧਾ ਤੇ ਸਤਿਕਾਰ ਭੇਂਟ ਕੀਤੀ ਗਈ।

लोहा नगरी की पत्रकार भाईचारे से पक्षपात करने वाली संस्थाओं का जारी रहेगा बायकॉट
19/08/2025

लोहा नगरी की पत्रकार भाईचारे से पक्षपात करने वाली संस्थाओं का जारी रहेगा बायकॉट

18/08/2025

🚨 ਅਮਲੋਹ (ਜ਼ਿਲ੍ਹਾ ਫਤਿਹਗੜ੍ਹ ਸਾਹਿਬ) ਦੇ ਕੁੰਭ ਰੋਡ ਦੀ ਹਕੀਕਤ 🚨
ਟਰੱਕ ਤਦ ਹੀ ਲੰਘ ਸਕਦਾ ਹੈ ਜਦੋਂ ਕੋਈ ਬੰਦਾ ਆਪਣੇ ਹੱਥ ਨਾਲ ਇਹਨਾਂ ਲਟਕਦੇ ਤਾਰਾਂ ਨੂੰ ਉੱਪਰ ਕਰਦਾ ਹੈ। ਸੋਚੋ ਜ਼ਰਾ – ਜੇ ਕਰੰਟ ਚੱਲ ਗਿਆ ਜਾਂ ਬੰਦਾ ਹੱਥੋਂ ਫਿਸਲ ਗਿਆ ਤਾਂ ਜ਼ਿੰਮੇਵਾਰ ਕੌਣ ਹੋਵੇਗਾ?
👉 ਡਰਾਈਵਰ? ਮਜ਼ਦੂਰ? ਜਾਂ ਫਿਰ ਇਹ ਸਰਕਾਰ ਤੇ ਬਿਜਲੀ ਵਿਭਾਗ ਜੋ ਅਜਿਹੀ ਲਾਪਰਵਾਹੀ ਨਾਲ ਲੋਕਾਂ ਦੀ ਜਾਨ ਖਤਰੇ ਵਿੱਚ ਪਾ ਰਹੇ ਹਨ?
ਇਹ ਸਿਰਫ਼ ਅਸੁਵਿਧਾ ਨਹੀਂ, ਸਗੋਂ ਜਾਨ-ਲੇਵਾ ਖਤਰਾ ਹੈ ਜੋ ਪ੍ਰਬੰਧਕੀ ਬੇਧਿਆਨੀ ਨਾਲ ਪੈਦਾ ਕੀਤਾ ਗਿਆ ਹੈ।
ਤਰੱਕੀ ਦੀਆਂ ਗੱਲਾਂ ਤਾਂ ਵੱਡੀਆਂ ਵੱਡੀਆਂ ਕੀਤੀਆਂ ਜਾਂਦੀਆਂ ਹਨ, ਪਰ ਅਸਲੀ ਹਾਲਾਤ ਇਨ੍ਹਾਂ ਤੋਂ ਉਲਟ ਨੇ। ਲੋਕਾਂ ਦੀ ਜਾਨ ਨਾਲ ਖੇਡਣਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਜੇ ਕੱਲ੍ਹ ਕੋਈ ਹਾਦਸਾ ਹੋ ਗਿਆ ਤਾਂ ਕੀ ਉਸ ਤੋਂ ਬਾਅਦ ਹੀ ਅਧਿਕਾਰੀ ਜਾਗਣਗੇ?
ਇਹ ਟੁੱਟਿਆ ਹੋਇਆ ਸਿਸਟਮ ਹੈ – ਤੇ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ 2025 ਵਿੱਚ ਵੀ ਲੋਕ ਅਜਿਹੇ ਖਤਰੇ ਵਿੱਚ ਕਿਉਂ ਜੀ ਰਹੇ ਹਨ।
ਕੁੰਭ ਰੋਡ, ਅਮਲੋਹ ’ਤੇ ਤੁਰੰਤ ਕਾਰਵਾਈ ਹੋਣੀ ਲਾਜ਼ਮੀ ਹੈ।

Address

Maggo Ad Agency #229, Sec. 3A
Mandi Gobindgarh
147301

Telephone

+919814131393

Website

Alerts

Be the first to know and let us send you an email when Ips Maggo News posts news and promotions. Your email address will not be used for any other purpose, and you can unsubscribe at any time.

Contact The Business

Send a message to Ips Maggo News:

Share