Panjab To Kuwait

  • Home
  • Panjab To Kuwait

Panjab To Kuwait ਛੋਟੀ ਜਿਹੀ ਜਿੰਦਗੀ ਵਿੱਚ ਅਰਮਾਣ ਬਹੁਤ ਨੇ ..ਅਮਰਿੰਦਰ ਹਮਦਰਦ ਕੋਈ ਨਹੀ ਇਨਸਾਨ ਬੋਹਤ ਨੇ😔😔
ਤੁਹਾਨੂੰ ਸਾਰਿਆਂ ਨੂੰ ਜੀ ਆਈਆਂ ਨੂੰ ਸਾਡੇ ਵੇਹੜੇ 🙏❤️💐

“ਮਿਹਨਤ ਵਾਲੇ ਹੱਥ ਕਦੇ ਖਾਲੀ ਨਹੀਂ ਰਹਿੰਦੇ…ਅੱਜ ਭਾਵੇਂ ਜ਼ਿੰਦਗੀ ਵਰਕਸ਼ਾਪ ਦੀ ਧੂੜ ਵਿੱਚ ਲੰਘ ਰਹੀ ਹੈ,ਪਰ ਸੁਪਨੇ ਹਮੇਸ਼ਾ ਅਸਮਾਨ ਤੋਂ ਵੀ ਉੱਚੇ ...
17/09/2026

“ਮਿਹਨਤ ਵਾਲੇ ਹੱਥ ਕਦੇ ਖਾਲੀ ਨਹੀਂ ਰਹਿੰਦੇ…
ਅੱਜ ਭਾਵੇਂ ਜ਼ਿੰਦਗੀ ਵਰਕਸ਼ਾਪ ਦੀ ਧੂੜ ਵਿੱਚ ਲੰਘ ਰਹੀ ਹੈ,
ਪਰ ਸੁਪਨੇ ਹਮੇਸ਼ਾ ਅਸਮਾਨ ਤੋਂ ਵੀ ਉੱਚੇ ਰੱਖੇ ਨੇ। 💪❤️
ਵਕਤ ਬਦਲਣ ਨੂੰ ਦੇਰ ਲੱਗ ਸਕਦੀ ਹੈ,
ਪਰ ਮਿਹਨਤ ਕਰਨ ਵਾਲੇ ਇਨਸਾਨ ਦੀ ਵਾਰੀ ਜ਼ਰੂਰ ਆਉਂਦੀ ਹੈ। 🔥
ਚਿਹਰੇ ਤੇ ਮੁਸਕਾਨ, ਦਿਲ ਵਿੱਚ ਹੌਂਸਲਾ ਤੇ ਮੰਜ਼ਿਲ ਵੱਲ ਲਗਾਤਾਰ ਕਦਮ…
ਇਹੀ ਹੈ ਅਸਲੀ ਕਾਮਯਾਬੀ ਦਾ ਰਾਹ। 🚜🔧💯”

15/09/2026

ਗ੍ਰੇਟ ਖਲੀ ਆਏ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ 'ਚ
ਜੇਕਰ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਆ ਜਾਵੇ ਤਾਂ ਪੰਜਾਬ ਵਿੱਚ ਫੈਲ ਰਹੇ ਨਸ਼ੇ ਵਿੱਚ ਸੁਧਾਰ ਆ ਜਾਵੇਗਾ, ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ!
ਭਾਈ ਅੰਮ੍ਰਿਤਪਾਲ ਸਿੰਘ ਸਹੀ ਬੰਦਾ ਹੈ ਪਰ ਮੀਡੀਆ ਹੀ ਭਾਈ ਅੰਮ੍ਰਿਤਪਾਲ ਸਿੰਘ ਦੇ ਵਿਰੁੱਧ ਨੈਗੇਟੇਵਿਟੀ ਫੈਲਾ ਰਿਹਾ ਹੈ!

12/09/2026

ਆਓ ਆਪਾਂ ਰਲ ਕੇ ਇਸ ਵਾਰ ਪੰਜਾਬ ਦੇ ਅਸਲ ਵਾਰਿਸ ਪੰਜਾਬ ਦੇ ਲਿਆਈਏ ਤੇ ਮਾਵਾਂ ਦੇ ਪੁੱਤ ਹੀ ਨਹੀਂ ਪੰਜਾਬ ਦੀ ਹੋਂਦ ਨੂੰ ਬਚਾਈਏ ਇਸ ਵਾਰ ਵੋਟ ਵਾਰਿਸ ਪੰਜਾਬ ਨੂੰ ਪਾਈਏ 🙏

13/08/2026

ਵਾਹਿਗੁਰੂ ਕ੍ਰਿਪਾ ਕਰਣਾ ਅੰਬਾਲੇ ਵਿੱਚ ਹਲਾਤ ਤਣਾਪੂਰਨ ਪੁਲਿਸ ਨੇ ਕੋਈ ਕਸਰ ਨੀ ਛੱਡੀ 😡

13/08/2026

ਹੁਣ ਉੰਨਾ ਹਿੰਦੂਆਂ ਨੂੰ ਸਾਥ ਦੇਨਾ ਚਾਹੀਦਾ ਜਿਨਾਂ ਦੇ ਬੱਚਿਆਂ ਦਾ ਸਾਥ ਸਿੱਖਾਂ ਨੇ ਦਿੱਲੀ ja ਕੇ ਦਿੱਤਾ 🙏

13/08/2026

ਪੰਜਾਬ ਦੀ ਸੰਗਤਾਂ ਨੂੰ ਬੇਨੰਤੀ ਆਂ ਸਾਥ ਦੇਉ 🙏

29/07/2026

ਚੜ੍ਹਦੀਕਲਾਂ 🙏

ਮੀਰੀ-ਪੀਰੀ ਖਾਲਸਾ ਮਾਰਚ ਵਿੱਚ ਸੰਗਤਾਂ ਦਾ ਉਤਸ਼ਾਹ        #ਵਾਹਿਗੁਰੂਜੀ            #ਪੰਜਾਬ  #ਪੰਜਾਬੀ
29/07/2026

ਮੀਰੀ-ਪੀਰੀ ਖਾਲਸਾ ਮਾਰਚ ਵਿੱਚ ਸੰਗਤਾਂ ਦਾ ਉਤਸ਼ਾਹ
#ਵਾਹਿਗੁਰੂਜੀ #ਪੰਜਾਬ #ਪੰਜਾਬੀ

Address


147301

Telephone

+917696418204

Website

Alerts

Be the first to know and let us send you an email when Panjab To Kuwait posts news and promotions. Your email address will not be used for any other purpose, and you can unsubscribe at any time.

Contact The Business

Send a message to Panjab To Kuwait:

Shortcuts

  • Want your business to be the top-listed Media Company?

Share