Halka Amloh Media

Halka Amloh Media News Update

29/09/2024

ਕਿਹੜਾ ਕਾਨੂੰਨ, ਕਾਨੂੰਨ ਤੋੜਨ ਲਈ ਹੀ ਬਣੇਂ ਨੇਂ - ਰਿਉੜੀ ਮਹਿਕਮਾ

ਸਟੇਟ ਇਲੈਕਸ਼ਨ ਕਮਿਸ਼ਨ ਵਲੋਂ ਪੰਜਾਬ ਦੇ 13237 ਗ੍ਰਾਮ ਪੰਚਾਇਤ ਲਈ 'ਚ .15 ਅਕਤੂਬਰ.20248 ਸਵੇਰੇ 4 ਸ਼ਾਮ ਚੋਣਾਂ ਕਰਵਾਉਣ ਲਿਆ ਫੈਸਲਾ ...!-400...
25/09/2024

ਸਟੇਟ ਇਲੈਕਸ਼ਨ ਕਮਿਸ਼ਨ ਵਲੋਂ ਪੰਜਾਬ ਦੇ 13237 ਗ੍ਰਾਮ ਪੰਚਾਇਤ ਲਈ 'ਚ .15 ਅਕਤੂਬਰ.2024
8 ਸਵੇਰੇ 4 ਸ਼ਾਮ ਚੋਣਾਂ ਕਰਵਾਉਣ ਲਿਆ ਫੈਸਲਾ ...!
-40000 ਸਰਪੰਚ ਉਮੀਦਵਾਰ ਖਰਚਾ ਕਰ ਸਕਦੇ ਹਨ...!
-30000 ਪੰਚ ਉਮੀਦਵਾਰ ਖਰਚਾ ਕਰ ਸਕਦੇ ਹਨ...!

15/08/2024
08/08/2024
18/07/2024

ਪੁਲਿਸ ਨੇ ਗੁਮਸ਼ੁਦਾ ਬੱਚਾ ਮਾਪਿਆਂ ਕੀਤਾ ਹਵਾਲੇ

ਪੁਲਿਸ ਅਧਿਕਾਰੀਆਂ ਦੀ ਡਿਊਟੀ ਦੀ ਕੀਤੀ ਸ਼ਲਾਘਾ

ਰਿਸ਼ੂ ਗੋਇਲ (ਅਮਲੋਹ) - ਸਬ ਡਿਵੀਜ਼ਨ ਅਮਲੋਹ ਦੇ ਡੀ.ਐਸ.ਪੀ ਰਕੇਸ਼ ਛਿੱਬਰ, ਥਾਣਾ ਅਮਲੋਹ ਦੇ ਪੁਲਿਸ ਮੁਖੀ ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਏ.ਐਸ.ਆਈ ਜਰਨੈਲ ਸਿੰਘ ਤੇ ਮੁੱਖ ਮੁਨਸ਼ੀ ਇਕਬਾਲ ਮੁਹੰਮਦ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਬਲਾਕ ਅਮਲੋਹ ਆਉਂਦੇ ਪਿੰਡ ਅਲੀਪੁਰ ਸੰਦਲ ਤੋਂ ਗੁੰਮ ਹੋਏ ਇਕ ਨਾਬਾਲਗ ਬੱਚੇ ਨੂੰ ਲੱਭ ਕੇ ਮਾਪਿਆਂ ਹਵਾਲੇ ਕੀਤਾ ਗਿਆ ਹੈ ਜਿਸ ਕਾਰਨ ਮਾਪਿਆਂ ਤੇ ਪਿੰਡ ਵਾਸੀਆਂ ਵੱਲੋਂ ਪੁਲਿਸ ਵੱਲੋਂ ਨਿਭਾਈ ਬੇਖੂਬੀ ਡਿਊਟੀ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

Address

Amloh Mandi Gobindgarh
Mandi Gobindgarh

Telephone

+919876512349

Website

Alerts

Be the first to know and let us send you an email when Halka Amloh Media posts news and promotions. Your email address will not be used for any other purpose, and you can unsubscribe at any time.

Contact The Business

Send a message to Halka Amloh Media:

Share